Man De Buhe Baria ਮਨ ਦੇ ਬੂਹੇ ਬਾਰੀਆਂ
Free to read No login, no payment.
Details
- Title
- Man De Buhe Baria ਮਨ ਦੇ ਬੂਹੇ ਬਾਰੀਆਂ
- Author
- Gurbhajan Gill
- Language
- Punjabi
- Published
- 2003
- Publisher
- Internet Archive
- Category
- Poetry
Source
- Source
- Internet Archive
- Archive item
- man-de-buhe-baria
- PDF file
- Man de Buhe baria ਮਨ ਦੇ ਬੂਹੇ ਬਾਰੀਆਂ.pdf
- File size
- 407 KB
- Rights
- https://creativecommons.org/licenses/by-nc-nd/4.0/
- Subjects
- ਪੰਜਾਬੀ ਕਵਿਤਾ; ਗੁਰਭਜਨ ਗਿੱਲ; ਸਟਾਲਿਨਜੀਤ ਬਰਾੜ (ਡਾ.)
- Uploaded by
- [email protected]
About this book
ਗੁਰਭਜਨ ਸਿੰਘ ਗਿੱਲ ਪੰਜਾਬੀ ਕਵੀ ਹਨ। ਗੁਰਭਜਨ ਗਿੱਲ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਬਸੰਤ ਕੋਟ ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਮਾਤਾ ਤੇਜ ਕੌਰ ਦੇ ਘਰ 2 ਮਈ 1953 ਨੂੰ ਹੋਇਆ। ਉਨ੍ਹਾਂ ਨੇ ਜੀ. ਜੀ. ਐਨ. ਖਾਲਸਾ ਕਾਲਜ ਲੁਧਿਆਣਾ ਤੋਂ ਬੀ ਏ ਅਤੇ ਸਰਕਾਰੀ ਕਾਲਜ (ਲੜਕੇ) ਤੋਂ ਪੋਸਟ ਗਰੇਜੂਏਟ ਡਿਗਰੀ ਕੀਤੀ। ਉਨ੍ਹਾਂ ਨੇ ਕੁਝ ਦੇਰ ਗੁਰੂ ਨਾਨਕ ਕਾਲਜ ਦੋਰਾਹਾ ਅਤੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਬਤੌਰ ਲੈਕਚਰਾਰ ਪੜ੍ਹਾਇਆ ਅਤੇ ਫਿਰ 1983 ਤੋਂ ਪੰਜਾਬ ਖੇਤੀਬਾੜੀ ਯੁਨੀਵਰਸਟੀ ਵਿਖੇ ਪੰਜਾਬੀ ਐਡੀਟਰ ਨਿਯੁਕਤ ਰਹੇ।ਉਹ ਪੰਜਾਬੀ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਨਿਯੁਕਤ ਰਹੇ ਹਨ। ਗੁਰਭਜਨ ਗਿੱਲ ਪੰਜਾਬੀ ਲੋਕ ਵਿਰਾਸਤ ਅਕਾਡਮੀ (ਲੁਧਿਆਣਾ) ਦੇ ਚੇਅਰਮੈਨ ਵੀ ਹਨ।
Read this book
Open it in the library reader. Pages are fetched as you turn them, so it starts quickly even on a slow connection.