ਕਹਿ ਕਬੀਰ ਮੋਹਿ ਬਿਆਹਿ ਚਲੇ ਹੈ
Free to read No login, no payment.
Details
- Title
- ਕਹਿ ਕਬੀਰ ਮੋਹਿ ਬਿਆਹਿ ਚਲੇ ਹੈ
- Author
- Thakur Dalip Singh
- Language
- Punjabi
- Published
- 2025
- Publisher
- Internet Archive
- Category
- Sikh Literature
Source
- Source
- Internet Archive
- Archive item
- 20250924_20250924_0335
- PDF file
- ਕਹਿ ਕਬੀਰ ਮੋਹਿ ਬਿਆਹਿ ਚਲੇ ਹੈ_text.pdf
- File size
- 3.3 MB
- Subjects
- marriage; happy life; relationship; family; sikh; moral values
- Uploaded by
- [email protected]
About this book
'ਕਹਿ ਕਬੀਰ ਮੋਹਿ ਬਿਆਹਿ ਚਲੇ ਹੈ' ਠਾਕੁਰ ਦਲੀਪ ਸਿੰਘ ਜੀ ਦੀ ਲਿਖੀ ਪੁਸਤਕ ਹੈ।ਇਹ ਪੁਸਤਕ ਤੁਹਾਨੂੰ ਵਿਆਹ ਦੀ ਤਿਆਰੀ, ਰਿਸ਼ਤਿਆਂ ਦੀ ਗਹਿਰਾਈ ਅਤੇ ਇਕ ਸੁਖਮਈ ਜੀਵਨ ਦੇ ਗੁਣ ਸਿਖਾਵੇਗੀ।ਅਤੇ, ਵਿਆਹ ਸੰਬੰਧੀ ਤੁਹਾਡੀ ਸੋਚ ਨੂੰ ਬਦਲ ਕੇ, ਤੁਹਾਡੇ ਜੀਵਨ ਨੂੰ ਬਹੁਤ ਹੀ ਸੁਖਮਈ ਬਣਾ ਦੇਵੇਗੀ। ਇਸ ਪੁਸਤਕ ਵਿੱਚ ਬਹੁਤ ਹੀ ਸਰਲ ਅਤੇ ਆਸਾਨ ਭਾਸ਼ਾ ਵਿੱਚ, ਗੁਰਬਾਣੀ ਦੇ ਪ੍ਰਮਾਣ ਦੇ ਕੇ, ਵਿਆਹ ਕਰਵਾਉਣ ਤੋਂ ਪਹਿਲਾਂ, ਬਹੁਤ ਜ਼ਰੂਰੀ ਗੱਲਾਂ 'ਤੇ ਵਿਚਾਰ ਕਰਨ ਲਈ ਸਮਝਾਇਆ ਗਿਆ ਹੈ: · ਵਿਆਹ ਦਾ ਅਰਥ ਕੀ ਹੁੰਦਾ ਹੈ? · ਵਿਆਹ ਕਿਉਂ ਕਰਵਾਉਣਾ ਚਾਹੀਦਾ ਹੈ? · ਵਿਆਹ ਤੋਂ ਬਾਅਦ, ਵਿਆਹ ਕਰਵਾ ਚੁੱਕੇ ਜੋੜੇ ਅਤੇ ਹੋਰ ਪਰਿਵਾਰਕ ਸਦੱਸਯਾਂ ਉੱਤੇ ਕਿਹੜੀਆਂ-ਕਿਹੜੀਆਂ ਜ਼ਿੰਮੇਵਾਰੀਆਂ ਆਉਂਦੀਆਂ ਹਨ? · ਕਿਹੋ ਜਿਹੀਆਂ ਸਮੱਸਿਆਵਾਂ ਆ ਸਕਦੀਆਂ ਹਨ? · ਅਤੇ, ਉਹਨਾਂ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ? ਸੁਖੀ ਜੀਵਨ ਜੀਉਣ ਦੀ ਕਲਾ, ਜਿਸ ਵਿਲੱਖਣ ਢੰਗ ਨਾਲ ਠਾਕੁਰ ਜੀ ਨੇ ਇਸ ਕਿਤਾਬ ਵਿੱਚ ਸਮਝਾਈ ਹੈ, ਸ਼ਾਇਦ ਹੀ ਕਿਸੇ ਹੋਰ ਲੇਖਕ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ ਇੰਨੀ ਜਾਣਕਾਰੀ ਦਿੱਤੀ ਹੋਵੇ। ਸੌਖੇ ਸ਼ਬਦਾਂ ਵਿੱਚ, ਦੁੱਰਲਭ ਜਾਣਕਾਰੀ ਨਾਲ ਭਰਪੂਰ ਐਸੀ ਸਿੱਖਿਆ; ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗੀ।
Read this book
Open it in the library reader. Pages are fetched as you turn them, so it starts quickly even on a slow connection.