Punjabibooks
Cover of कहि कबीर मोहि बिआहि चले है।

कहि कबीर मोहि बिआहि चले है।

by Thakur Dalip Singh

Free to read No login, no payment.

Details

Title
कहि कबीर मोहि बिआहि चले है।
Author
Thakur Dalip Singh
Language
Punjabi
Published
2025
Publisher
Internet Archive
Category
Punjabi Books

Source

Source
Internet Archive
Archive item
20250927_20250927_1446
PDF file
कहि कबीर मोहि बिआहि चले है।_text.pdf
File size
3.4 MB
Subjects
Kehi Kabeer Mohi Biaahi Chalae Hai
Uploaded by
[email protected]

About this book

'ਕਹਿ ਕਬੀਰ ਮੋਹਿ ਬਿਆਹਿ ਚਲੇ ਹੈ' ਠਾਕੁਰ ਦਲੀਪ ਸਿੰਘ ਜੀ ਦੀ ਲਿਖੀ ਈ-ਪੁਸਤਕ ਹੈ। ਇਹ ਈ-ਪੁਸਤਕ ਤੁਹਾਨੂੰ ਵਿਆਹ ਦੀ ਤਿਆਰੀ, ਰਿਸ਼ਤਿਆਂ ਦੀ ਗਹਿਰਾਈ ਅਤੇ ਇਕ ਸੁਖਮਈ ਜੀਵਨ ਦੇ ਗੁਣ ਸਿਖਾਵੇਗੀ।ਅਤੇ, ਵਿਆਹ ਸੰਬੰਧੀ ਤੁਹਾਡੀ ਸੋਚ ਨੂੰ ਬਦਲ ਕੇ, ਤੁਹਾਡੇ ਜੀਵਨ ਨੂੰ ਬਹੁਤ ਹੀ ਸੁਖਮਈ ਬਣਾ ਦੇਵੇਗੀ।ਇਸ ਕਿਤਾਬ ਵਿੱਚ ਬਹੁਤ ਹੀ ਸਰਲ ਅਤੇ ਆਸਾਨ ਭਾਸ਼ਾ ਵਿੱਚ, ਗੁਰਬਾਣੀ ਦੇ ਪ੍ਰਮਾਣ ਦੇ ਕੇ, ਵਿਆਹ ਕਰਵਾਉਣ ਤੋਂ ਪਹਿਲਾਂ, ਬਹੁਤ ਜ਼ਰੂਰੀ ਗੱਲਾਂ 'ਤੇ ਵਿਚਾਰ ਕਰਨ ਲਈ ਸਮਝਾਇਆ ਗਿਆ ਹੈ:• ਵਿਆਹ ਦਾ ਅਰਥ ਕੀ ਹੁੰਦਾ ਹੈ?• ਵਿਆਹ ਕਿਉਂ ਕਰਵਾਉਣਾ ਚਾਹੀਦਾ ਹੈ?• ਵਿਆਹ ਤੋਂ ਬਾਅਦ, ਵਿਆਹ ਕਰਵਾ ਚੁੱਕੇ ਜੋੜੇ ਅਤੇ ਹੋਰ ਪਰਿਵਾਰਕ ਸਦੱਸਯਾਂ ਉੱਤੇ ਕਿਹੜੀਆਂ-ਕਿਹੜੀਆਂ ਜ਼ਿੰਮੇਵਾਰੀਆਂ ਆਉਂਦੀਆਂ ਹਨ?• ਕਿਹੋ ਜਿਹੀਆਂ ਸਮੱਸਿਆਵਾਂ ਆ ਸਕਦੀਆਂ ਹਨ?• ਅਤੇ, ਉਹਨਾਂ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ?ਸੁਖੀ ਜੀਵਨ ਜੀਉਣ ਦੀ ਕਲਾ, ਜਿਸ ਵਿਲੱਖਣ ਢੰਗ ਨਾਲ ਠਾਕੁਰ ਜੀ ਨੇ ਇਸ ਕਿਤਾਬ ਵਿੱਚ ਸਮਝਾਈ ਹੈ, ਸ਼ਾਇਦ ਹੀ ਕਿਸੇ ਹੋਰ ਲੇਖਕ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ ਇੰਨੀ ਜਾਣਕਾਰੀ ਦਿੱਤੀ ਹੋਵੇ। ਸੌਖੇ ਸ਼ਬਦਾਂ ਵਿੱਚ, ਦੁੱਰਲਭ ਜਾਣਕਾਰੀ ਨਾਲ ਭਰਪੂਰ ਐਸੀ ਸਿੱਖਿਆ; ਤੁਹਾਨੂੰ ਹੋਰ ਕਿਤੇ ਨਹੀਂ ਮਿਲੇਗੀ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by Thakur Dalip Singh

More like this