Punjabibooks
Cover of ਅੱਠੇ ਪਹਿਰ ਮਹਾਨ ਦੇਸ਼ਭਗਤਕ ਜੰਗ ਬਾਰੇ ਸੋਵੀਅਤ ਲੇਖਕਾਂ ਦੀਆਂ ਕਹਾਣੀਆਂ (Days And Nights Short Stories About World War 2 By Soviet Writers in Punjabi )

ਅੱਠੇ ਪਹਿਰ ਮਹਾਨ ਦੇਸ਼ਭਗਤਕ ਜੰਗ ਬਾਰੇ ਸੋਵੀਅਤ ਲੇਖਕਾਂ ਦੀਆਂ ਕਹਾਣੀਆਂ (Days And Nights Short Stories About World War 2 By Soviet Writers in Punjabi )

by Unknown

Free to read No login, no payment.

Details

Title
ਅੱਠੇ ਪਹਿਰ ਮਹਾਨ ਦੇਸ਼ਭਗਤਕ ਜੰਗ ਬਾਰੇ ਸੋਵੀਅਤ ਲੇਖਕਾਂ ਦੀਆਂ ਕਹਾਣੀਆਂ (Days And Nights Short Stories About World War 2 By Soviet Writers in Punjabi )
Author
Unknown
Language
Punjabi
Published
1987
Publisher
Raduga Publishers
Category
Fiction

Source

Source
Internet Archive
Archive item
days-and-nights-short-stories-about-world-war-2-by-soviet-writers-raduga-1987
PDF file
Days and Nights - Short Stories about World War 2 by Soviet Writers - Raduga - 1987_text.pdf
File size
19 MB
Subjects
soviet literature; war stories; second world war; soviet red army; nazi germany; ਸੋਵੀਅਤ ਸਾਹਿਤ; ਯੁੱਧ ਦੀਆਂ ਕਹਾਣੀਆਂ; ਦੂਜੀ ਵਿਸ਼ਵ ਜੰਗ; ਸੋਵੀਅਤ ਲਾਲ ਫੌਜ; ਨਾਜ਼ੀ ਜਰਮਨੀ
Uploaded by
[email protected]

About this book

ਦੂਜੀ ਸੰਸਾਰ ਜੰਗ, ਜਿਸ ਨੇ ਅੱਧਿਓਂ ਬਹੁਤੇ ਯਰਪ ਨੂੰ ਖੂਨ ਵਿਚ ਰੰਗ ਦਿੱਤਾ ਸੀ, ਸੋਵੀਅਤ ਲੋਕਾਂ ਵਾਸਤੇ ਮਹਾਨ ਦੇਸ਼ਭਗਤਕ ਜੰਗ ਸੀ । ਸੋਵੀਅਤ ਲੋਕ 22 ਜੂਨ 1941 ਦਾ ਦਿਨ ਕਦੇ ਵੀ ਨਹੀਂ ਭੁਲਣਗੇ ਜਿਸ ਦਿਨ ਹਿਟਲਰ ਨੇ ਬੜੀ ਚੰਗੀ ਤਰ੍ਹਾਂ ਹਥਿਆਰ ਬੰਦ ਦੋ ਸੌ ਤੀਹ ਡਵੀਜ਼ਨਾਂ ਨਾਲ ਸਾਡੇ ਦੇਸ ਉਤੇ ਅਚਾਨਕ ਹਮਲਾ ਕਰ ਦਿੱਤਾ ਸੀ। ਓਦੋਂ ਫਾਸ਼ਿਜ਼ਮ ਆਪਣੇ ਪੂਰੇ ਉਭਾਰ ਉਤੇ ਸੀ। ਹਿਟਲਰ ਦੀ ਫੌਜ ਯੌਰਪ ਵਿਚ ਆਪਣੀਆਂ ਸੌਖੀਆਂ ਜਿੱਤਾਂ ਦੇ ਨਸ਼ੇ ਵਿਚ ਸੀ। ਯੋਰਪੀ ਸ਼ਕਤੀ ਦੇ ਗੜ੍ਹ ਸਮਝੇ ਜਾਣ ਵਾਲੇ ਦੇਸ ਫਾਸ਼ਿਸਟ ਡਵੀਜ਼ਨਾਂ ਦੀ ਮਾਰ ਹੇਠ ਕੁਝ ਕੁ ਹਫਤਿਆਂ ਵਿਚ ਹੀ ਢਹਿ ਢੇਰੀ ਹੋ ਗਏ। ਇਹਨਾਂ ਜਿੱਤਾਂ ਨਾਲ ਹਿਟਲਰੀ ਫੌਜ ਹੋਰ ਮਜ਼ਬੂਤ ਹੋਈ : ਸਮੁੱਚੇ ਪਛਮੀ ਯੋਰਪ ਦੇ ਕਾਰਖਾਨੇ ਉਹਦੇ ਲਈ ਹਥਿਆਰ ਬਣਾ ਰਹੇ ਸਨ। ਅਨੁਵਾਦਕ : ਡਾ. ਕਰਨਜੀਤ ਸਿਘ ਚਿਤਰਕਾਰ: ਆ . ਸੁਇਮਾ ਤਤਕਰਾ ਪੰਨਾਕ. ਸਿਮੋਨੋਵ – ਤੀਜਾ ਐਡਜੂਟੈਂਟ ............ 5 ਅ. ਬੇਕ – ਆਖਰੀ ਪੱਤਰਾ .............. 18 ਲਿਦੋਰ – ਤਾਨਿਯਾ ................... 23 ਕੋਜ਼ੇਵਨੀਕੋਵ – ਮਾਰਚ-ਅਪ੍ਰੈਲ .......... 36 ਅ. ਥਾਦੇਯੋ – ਯੁਵਕ ਗਾਰਦ .......... 64 ਨ. ਚੁਕੋਵਸਕੀ – ਜੀਵਨਦਾਤੀ .......... 80 ਓ. ਬਰਗੋਲਤਸ – "ਇਹ ਰੇਡੀਓ ਲੈਨਿਨਗ੍ਰਾਦ ਏ!" .......... 111 ਯੂ. ਬੀਨਚਾਏਵ – ਗਰਮ .......... 128 ਬ. ਪੋਲਵਈ – ਅਸੀਂ ਸੋਵੀਅਤ ਲੋਕ ਹਾਂ .......... 174 ਅ. ਪਲਾਤੋਨੋਵ – ਪੱਛਮੀ ਦੁਮੇਲ ਵੱਲ .......... 188 ਬਗਾਮੋਲੋਵ – ਪਹਿਲਾ ਪਿਆਰ .......... 150 ਅ. ਅਨਾਨਿਯੇਵ – ਟੈਂਕਾਂ ਦਾ ਹਮਲਾ .......... 194 ਗ. ਬਾਕਲਾਨੋਵ – ਜੰਗ ਦੀ ਕੀਮਤ .......... 245 ਫ. ਅਬਰਾਮੋਵ – ਖੁਸ਼ਨਸੀਬ ਔਰਤ .......... 267 ਮ. ਸ਼ੋਲੋਖੋਵ – ਮਨੁਖ ਦੀ ਹੋਣੀ (ਅਨੁਵਾਦਕ ਪ੍ਰੀਤਮ ਸਿੰਘ ਮਨਦੰਦਾ) .......... 271

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by Unknown

More like this