Punjabibooks
Cover of ਸਰਵੋਤਮ ਰੂਸੀ ਕਹਾਣੀਆਂ (Russian Classic Stories For Children In Punjabi)

ਸਰਵੋਤਮ ਰੂਸੀ ਕਹਾਣੀਆਂ (Russian Classic Stories For Children In Punjabi)

by Unknown

Free to read No login, no payment.

Details

Title
ਸਰਵੋਤਮ ਰੂਸੀ ਕਹਾਣੀਆਂ (Russian Classic Stories For Children In Punjabi)
Author
Unknown
Language
Punjabi
Published
2025
Publisher
Internet Archive
Category
Fiction

Source

Source
Internet Archive
Archive item
russian-classic-stories-for-children-in-punjabi
PDF file
Russian Classic Stories for Children in Punjabi.pdf
File size
13.3 MB
Subjects
soviet literature
Uploaded by
[email protected]

About this book

A collection of classic Russian children's stories translated to Punjabi. ਕੁਝ ਗੱਲਾਂ ਅਨੁਵਾਦਕ ਵੱਲੋਂ ਰੂਸੀ ਕਹਾਣੀਆਂ ਦੇ ਅਨੁਵਾਦਕ ਦੇ ਰੂਪ ਵਿੱਚ ਇਹਨਾਂ ਕਥਾਵਾਂ ਰਾਹੀਂ ਗੁਜਰਣਾ, ਇੱਕ ਐਸਾ ਅਨੁਭਵ ਰਿਹਾ ਹੈ ਜਿੱਥੇ ਮੈਂ ਉਸ ਜਗ੍ਹਾ, ਸਮਾਜ ਅਤੇ ਸਮੇਂ ਦੇ ਸਾਥੀ ਵਜੋਂ ਤੁਰੀ ਹਾਂ। ਇਹ ਕਹਾਣੀਆਂ ਮੇਰੇ ਅੰਦਰ ਵੱਖ-ਵੱਖ ਪਾਤਰਾਂ ਨੂੰ ਜਨਮ ਦੇਂਦੀਆਂ ਹਨ—ਜਿਨ੍ਹਾਂ ਦੀਆਂ ਸੰਵੇਦਨਾਵਾਂ, ਦੁੱਖ-ਸੁਖ, ਆਸਾਵਾਂ ਅਤੇ ਸੁਪਨੇ ਮੇਰੇ ਅੰਦਰ ਵੀ ਉੱਭਰਦੇ ਹਨ। ਇਨਸਾਨੀ ਅਨੁਭਵ ਹਰ ਜਗ੍ਹਾ ਇਕੋ ਜਿਹਾ ਹੁੰਦਾ ਹੈ, ਪਰ ਹਰ ਜਮੀਨ ਕੁਝ ਅਜਿਹਾ ਵਿਲੱਖਣ ਰਖਦੀ ਹੈ ਜੋ ਕਹਾਣੀਆਂ ਨੂੰ ਨਵਾਂ ਰੂਪ ਅਤੇ ਗਹਿਰਾਈ ਦਿੰਦੀ ਹੈ। ਇਹ ਕਥਾਵਾਂ, ਜੋ ਆਪਣੇ ਸਮੇਂ ਅਤੇ ਇਤਿਹਾਸ ਦੇ ਪਰਤਾਂ ਰਾਹੀਂ ਲੰਘਦੀਆਂ ਹਨ, ਅਜਿਹੀਆਂ ਮਾਨਸਿਕ ਢਾਂਚਾਵਾਂ ਦੀ ਰਚਨਾ ਕਰਦੀਆਂ ਹਨ ਜੋ ਅੱਜ ਦੇ ਸੰਕਟ, ਸੰਘਰਸ਼ ਅਤੇ ਚਿੰਤਾਵਾਂ ਨਾਲ ਵੀ ਗੂੰਜਦੀਆਂ ਹਨ। ਰੂਸ ਦਾ ਸਾਹਿਤ, ਉਸ ਦੀ ਸਮਾਜਕ ਹਕੀਕਤ ਅਤੇ ਚਿੰਤਨ ਦੀ ਛਾਪ ਵਿਸ਼ਵਵਿਆਪੀ ਹੈ। ਇਹੀ ਛਾਪਾਂ ਹਨ ਜੋ ਇਨ੍ਹਾਂ ਕਹਾਣੀਆਂ ਰਾਹੀਂ ਪਾਠਕਾਂ ਤੱਕ ਪਹੁੰਚਦੀਆਂ ਹਨ। ਮੈਂ ਸੱਚਲ ਪਬਲੀਕੇਸ਼ਨਸ ਦੀ ਟੀਮ ਦਾ ਧੰਨਵਾਦ ਕਰਦੀ ਹਾਂ, ਜਿਸ ਦੀ ਮਦਦ ਨਾਲ ਇਹ ਕੰਮ ਸੰਭਵ ਹੋਇਆ। ਇਹ ਅਨੁਵਾਦ ਮੈਂ ਆਪਣੇ ਬੱਚਿਆਂ (ਕੰਵਲਪ੍ਰੀਤ ਅਤੇ ਗਗਨਪ੍ਰੀਤ) ਨੂੰ ਸਮਰਪਿਤ ਕਰਦੀ ਹਾਂ, ਜੋ ਨਾ ਸਿਰਫ਼ ਮੇਰੇ ਦੋਸਤ ਹਨ, ਸਗੋਂ ਇਨ੍ਹਾਂ ਕਹਾਣੀਆਂ ਦੀਆਂ ਯਾਦਾਂ ਵਿੱਚ ਹਮੇਸ਼ਾ ਮੇਰੇ ਨਾਲ ਰਹੇ ਹਨ। ਉਹ ਅੱਜ ਪਰਦੇਸ ਦੀ ਧਰਤੀ 'ਤੇ ਵਸਦੇ ਹੋਏ ਵੀ ਹਰ ਰੋਜ਼ ਇਨ੍ਹਾਂ ਕਹਾਣੀਆਂ ਵਰਗੇ ਪਾਤਰਾਂ ਨੂੰ ਜਿੰਦਗੀ ਵਿੱਚ ਮਿਲਦੇ ਹਨ। ਇਹ ਅਨੁਵਾਦ ਉਨ੍ਹਾਂ ਦੀ ਯਾਦ ਵਿਚ ਇੱਕ ਨਮੋਦਾਰ ਤੋਹਫਾ ਹੈ। ਆਸ ਕਰਦੀ ਹਾਂ ਕਿ ਪਾਠਕ ਵੀ ਇਸ ਧਰਤੀ ਦੀ ਆਵਾਜ਼ ਸੁਣ ਪਾਵਣਗੇ ਜਿਥੇ ਇਹ ਕਹਾਣੀਆਂ ਜੰਮੀ, ਤੁਰੀਆਂ ਅਤੇ ਉਡਦੀਆਂ ਹਨ। ਇਹ ਕਹਾਣੀਆਂ ਆਪਣੇ ਆਪ 'ਚ ਇੱਕ ਵੱਡੀ ਕਥਾ ਕਹਿ ਰਹੀਆਂ ਹਨ। ਮੈਂ ਆਪਣੀ ਗਹਿਰੀ ਕ੍ਰਿਤੱਗਤਾ ਪ੍ਰਗਟ ਕਰਦੀ ਹਾਂ ਹਿੰਦੀ ਅਨੁਵਾਦਕ ਯੋਗੇਂਦਰ ਨਾਗਪਾਲ ਲਈ, ਅਤੇ ਰੂਸੀ ਲਿਖਤਾਂ ਦੇ ਰੂਪਕਾਰ ਇਗੋਰ ਮੋਤਿਆਸੋਵ ਲਈ—ਜਿਨ੍ਹਾਂ ਦੀ ਮਿਹਨਤ ਕਾਰਨ ਇਹ ਕਹਾਣੀਆਂ ਮੇਰੀ ਭਾਸ਼ਾ ਵਿੱਚ ਆਈਆਂ।ਚਿਣਾਈ1. ਲਾਭੀ ਐਂਤਨ ਚੈਖਵ – ਸਫਾ 62. ਬੇਜਿਨ ਚਰਾਗਾਹ ਇਵਾਨ ਤੁਰਗਨੇਵ3. ਹਿਰਨੌਟਾ ਦਮਿਤਰੀ ਮਾਮਿਨ-ਸਿਬੀਰਿਆਕ – ਸਫਾ 284. ਪਥ ਸੀ ਲਾਲਵ ਨਿਕੋਲੇਈ ਤੇਲੇਸ਼ੋਵ – ਸਫਾ 505. ਬਸ ਇਕ ਯਾਦ ਲਿਓਨਿਦ ਆਂਦਰੇਯੇਵ – ਸਫਾ 616. ਭੱਠੀ ਅਲੈਕਸਾਂਦਰ ਕੁਪਰਿਨ – ਸਫਾ 747. ਪਰਾਏ ਆਲ੍ਹਣੇ 'ਚ ਫ਼ਿਓਦਰ ਦਾਸਤੋਵਸਕੀ – ਸਫਾ 858. ਰਬੜ ਦਾ ਪੁਤਲਾ ਦਿਮਿਤਰੀ ਗ੍ਰਿਗੋਰੋਵਿਚ – ਸਫਾ 1189. ਭਵਮਿਭਵਾ ਕੋਨਸਟੈਂਟਿਨ ਸਟੈਨਿਊਕੋਵਿਚ – ਸਫਾ 12610. ਮਿਵਗਤਲ ਵਸੇਵੋਲੋਦ ਗਾਰਸ਼ਿਨ – ਸਫਾ 14311. ਕੋਹਕਾਫ਼ ਦਾ ਕੈਦੀ ਲਿਓ ਤਾਲਸਤਾਏ – ਸਫਾ 175

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by Unknown

More like this