ਰਾਜ ਪੰਨੂ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਸਿਆਸਤ ਬਾਰੇ ਗੱਲਬਾਤ
by ਸੁਖਵੰਤ ਹੁੰਦਲ
Free to read No login, no payment.
Details
- Title
- ਰਾਜ ਪੰਨੂ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਸਿਆਸਤ ਬਾਰੇ ਗੱਲਬਾਤ
- Author
- ਸੁਖਵੰਤ ਹੁੰਦਲ
- Language
- Punjabi
- Published
- 2020
- Publisher
- Internet Archive
- Category
- Punjabi Books
Source
- Source
- Internet Archive
- Archive item
- rajpannusinterviewpunjabi.finaled.
- PDF file
- Raj Pannu's Interview-Punjabi.Final Ed..pdf
- File size
- 1.7 MB
- Subjects
- ਅਲਬਰਟਾ ਦੀ ਸੂਬਾਈ ਸਿਆਸਤ; ਰਾਜ ਪੰਨੂ; ਸੁਖਵੰਤ ਹੁੰਦਲ; ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀ; ਇੰਡੋਕੈਨੇਡੀਅਨ ਸਿਆਸਤ; ਐੱਨ ਡੀ ਪੀ; ਨਿਊ ਡੈਮੋਕਰੈਟਿਕ ਪਾਰਟੀ ਆਫ ਕੈਨੇਡਾ; ਕੈਨੇਡੀਅਨ ਸਿਆਸਤ
- Uploaded by
- [email protected]
About this book
ਰਾਜ ਪੰਨੂ ਸੰਨ 1997 ਵਿੱਚ ਪਹਿਲੀ ਵਾਰ ਐਨ ਡੀ ਪੀ ਵੱਲੋਂ ਐੱਮ ਐੱਲ ਏ ਦੀ ਚੋਣ ਜਿੱਤ ਕੇ ਅਲਬਰਟਾ ਦੀ ਸੂਬਾਈ ਸਿਆਸਤ ਵਿੱਚ ਦਾਖਲ ਹੋਏ। ਉਸ ਤੋਂ ਬਾਅਦ ਉਹ ਤਿੰਨ ਵਾਰ ਐੱਮ ਐੱਲ ਏ ਦੀ ਚੋਣ ਜਿੱਤੇ। ਸੰਨ 2000 ਤੋਂ 2004 ਤੱਕ ਉਹ ਅਲਬਰਟਾ ਦੀ ਐੱਨ ਡੀ ਪੀ ਦੇ ਸੂਬਾਈ ਲੀਡਰ ਰਹੇ। ਐੱਮ ਐੱਲ ਏ ਬਣਨ ਤੋਂ ਪਹਿਲਾਂ ਉਹ ਕਈ ਸਾਲ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਸੋਸ਼ਿਓਲੋਜੀ ਦੇ ਪ੍ਰੋਫੈਸਰ ਰਹੇ। ਉਨ੍ਹਾਂ ਨਾਲ ਕੀਤੀ ਇਹ ਇੰਟਰਵਿਊ ਉਨ੍ਹਾਂ ਵੱਲੋਂ ਪਹਿਲੀ ਵਾਰ ਇਲੈਕਸ਼ਨ ਜਿੱਤਣ ਤੋਂ ਕੁੱਝ ਸਮਾਂ ਬਾਅਦ 1 ਸਤੰਬਰ 1998 ਨੂੰ ਐਡਮੰਟਨ ਵਿੱਚ ਉਨ੍ਹਾਂ ਦੇ ਘਰ ਕੀਤੀ ਗਈ ਸੀ।
Read this book
Open it in the library reader. Pages are fetched as you turn them, so it starts quickly even on a slow connection.