Punjabibooks
Cover of ਸਿਰਜਣਾ -ਜਨਵਰੀ-ਮਾਰਚ, 2006, Sirjana 139 January March 2006

ਸਿਰਜਣਾ -ਜਨਵਰੀ-ਮਾਰਚ, 2006, Sirjana 139 January March 2006

by ਸੁਖਵੰਤ ਹੁੰਦਲ

Free to read No login, no payment.

Details

Title
ਸਿਰਜਣਾ -ਜਨਵਰੀ-ਮਾਰਚ, 2006, Sirjana 139 January March 2006
Author
ਸੁਖਵੰਤ ਹੁੰਦਲ
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-139-january-march-2006
PDF file
Sirjana 139 January-March-2006_text.pdf
File size
19.1 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ, 2006 (ਅੰਕ 139) ਸੰਪਾਦਕੀ- ਪ੍ਰੋ: ਮੋਹਨ ਸਿੰਘ ਨੂੰ ਯਾਦ ਕਰਦਿਆਂ/ਰਘਬੀਰ ਸਿੰਘ (ਸਫਾ 1); ਦੋ ਗਜ਼ਲਾਂ/ਜਗਜੀਤ ਬਰਾੜ (ਸਫਾ 3); ਕਵਿਤਾ-ਛੱਤਾਂ ਘਰ ਨਹੀਂ ਹੁੰਦੀਆਂ/ਬਲਬੀਰ ਪਰਵਾਨਾ (ਸਫਾ 4); ਦੋ ਕਵਿਤਾਵਾਂ-ਸਾਹਿਤ ਸਮਾਗਮ, ਦੀਰਘ ਦੁਖਾਂਤ/ਸੁਰਿੰਦਰ ਗਿੱਲ (ਸਫਾ 5); ਦੋ ਕਵਿਤਾਵਾਂ-ਅਪਣੱਤ, ਦਹਿਲੀਜ਼ 'ਤੇ ਲਟਕਦੇ ਨਕਾਬ/ਗੁਰਿੰਦਰ ਸਿੰਘ ਆਜ਼ਾਦ (ਸਫਾ 7); ਚਾਰ ਕਵਿਤਾਵਾਂ-ਨਵੀ ਤੇ ਮਨੁੱਖ, ਕਿਤਾਬ ਤੇ ਕਹੀ, ਸੂਰਜ, ਜ਼ਿੰਦਗੀ/ਜਸਵੰਤ ਕੜਿਆਲ (ਸਫਾ 8); ਕਵਿਤਾ-ਚੀਸ ਪ੍ਰਾਹੁਣੀ/ਗੁਰਭਜਨ ਗਿੱਲ (ਸਫਾ 9); ਅੱਠ ਕਵਿਤਾਵਾਂ- ਖਤ, ਮੁਬਾਰਕ, ਮਾਲਕ, ਰੂਹ, ਵਿੰਗੇ-ਟੇਢੇ, ਆ, ਸਾਥੀ, ਦੂਰਭਾਸ਼/ਗੁਰਨਾਮ ਢਿੱਲੋਂ (ਸਫਾ 11); ਕਹਾਣੀ-ਮੇਰਾ ਨਾਂ ਜਹਾਨ/ਅਮੀਨ ਮਲਿਕ (ਸਫਾ 17); ਕਹਾਣੀ-ਘੁੰਮਣਘੇਰ/ਹਰਪ੍ਰੀਤ ਸੇਖਾ (ਸਫਾ 27); ਕਹਾਣੀ- ਸੂਰਜ ਅਜੇ ਨਹੀਂ ਮਰਿਆ/ਸੁਰਿੰਦਰ ਸੋਹਲ (ਸਫਾ 44); ਲੇਖ-ਪ੍ਰਗਤੀਵਾਦ ਦੇ ਵਿਭਿੰਨ ਪਸਾਰ ਤੇ ਪੰਜਾਬੀ ਕਹਾਣੀ/ਰਘਬੀਰ ਸਿੰਘ (ਸਫਾ 51); ਲੇਖ-ਸਾਮਿਅਕ ਭਾਰਤੀ ਸਾਹਿਤਕ ਦ੍ਰਿਸ਼ ਅਤੇ ਮੋਹਨ ਸਿੰਘ/ਚਮਨ ਲਾਲ (ਸਫਾ 57); ਲੇਖ-ਸਾਧੂ ਬਿਨਿੰਗ ਦੇ ਗਲਪ ਅਤੇ ਕਾਵਿ ਦਾ ਵਸਤੂ ਸੰਬਾਦ/ਚੰਦਰ ਮੋਹਨ (ਸਫਾ 63); ਲੇਖ-ਬਾਲਸ਼ਵਿਕ ਸਰਦਾਰੀ ਤੇ ਸੋਵੀਅਤ ਸੰਕਟ/ਗਿਆਨ ਸਿੰਘ ਬਲ (ਸਫਾ 74); ਗੋਰਵਾਚੋਵ ਅਤੇ ਸੋਵੀਅਤ ਸੰਘ ਦਾ ਪਤਨ/ਪ੍ਰੇਮ ਸਿੰਘ (ਸਫਾ 78); ਰਿਵੀਊ-ਕਿੱਥੇ ਗਏ ਉਹ ਦਿਨ (ਇੰਦਰਜੀਤ ਹਸਨਪੁਰੀ)/ਗੁਲਜ਼ਾਰ ਸਿੰਘ ਸੰਧੂ (ਸਫਾ 80); ਰਿਵੀਊ-ਜੇ ਇਹ ਸੱਚ ਹੈ ਤਾਂ? (ਜਿੰਦਰ)/ਲਾਲ ਸਿੰਘ (ਸਫਾ 82); ਰਿਵੀਊ-ਬਾਰਡਰਨਾਮਾ (ਨਿਰਮਲ ਸਿੰਘ ਨਿੰਮਾ)/ਦੇਵਿੰਦਰ ਸਿੰਘ ਬੋਹਾ (ਸਫਾ 84); ਰਿਵੀਊ-ਮਨੁੱਖੀ ਪ੍ਰਾਪਤੀ ਦੇ ਸਿਖਰ (ਦਲਜੀਤ ਸਿੰਘ)/ਗੁਰਜੀਤ ਸਿੰਘ ਸੰਧੂ (ਸਫਾ 87); ਰਿਵੀਊ- Late Victorian Holocaustes: El Nino Famines and the Making of the Third World (Mike Davis) /ਸੁਰਜੀਤ ਹਾਂਸ (ਸਫਾ 89); ਪ੍ਰਾਪਤ ਪੁਸਤਕਾਂ (ਸਫਾ 91)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ

More like this