ਸਿਰਜਣਾ (174), ਅਕਤੂਬਰ-ਦਸੰਬਰ 2014-Sirjana (174 )October December 2014
by ਸੁਖਵੰਤ ਹੁੰਦਲ
Free to read No login, no payment.
Details
- Title
- ਸਿਰਜਣਾ (174), ਅਕਤੂਬਰ-ਦਸੰਬਰ 2014-Sirjana (174 )October December 2014
- Author
- ਸੁਖਵੰਤ ਹੁੰਦਲ
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- sirjana-174-october-december-2014
- PDF file
- Sirjana 174 October December 2014_text.pdf
- File size
- 20.1 MB
- Subjects
- ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ, 2014 (ਅੰਕ 174) ਸੰਪਾਦਕੀ- ਮੁੜ ਪੰਜਾਬੀ ਦੀ ਗੱਲ/ਰਘਬੀਰ ਸਿੰਘ (ਸਫਾ 1); ਰੰਗ ਭਰੀਏ: ਤਿੰਨ ਕਵਿਤਾਵਾਂ/ਸੁਰਿੰਦਰ ਗਿੱਲ (ਸਫਾ 3); ਇਕ ਨਵੀਂ ਕਾਵਿ-ਕਲਮ:ਜਸਵਿੰਦਰ ਨੀਲੂ- ਹਾਣੀ, ਅੱਧਖਿੜੀਏ ਕਲੀਏ, ਮੇਰੀ ਅਨਪੜ੍ਹ ਮਾਂ, ਸੂਰਜ, ਕਵਿਤਾ, ਖੰਡਰ, ਕੀ ਲਿਖਾਂ, ਮੇਰੀ ਹਯਾਤੀ, ਇਕ ਯਾਦ (ਸਫਾ 7); ਮੇਰੀ ਸਾਹਿਤਕਾਰੀ ਦਾ ਸਫਰ/ਅਤਰਜੀਤ ਸਿੰਘ (ਸਫਾ 13); ਕਹਾਣੀ-ਗੇਰੂਏ ਵਸਤਰ/ਸਾਧੂ ਸਿੰਘ (ਸਫਾ 41); ਕਹਾਣੀ-ਕੋਰਾ ਕਾਗਜ਼/ਜ਼ੋਰਾ ਸਿੰਘ ਸੰਧੂ (ਸਫਾ 52); ਕਹਾਣੀ-ਖਾਲਸ/ਅਵਤਾਰ ਸਿੰਘ ਓਠੀ (ਸਫਾ 61); ਕਹਾਣੀ-ਉਡਾਣ/ਦੀਪ ਜਗਦੀਪ ਸਿੰਘ (ਸਫਾ 69); ਲੇਖ-ਪੰਜਾਬੀ ਦਾ ਵਿਕਾਸ/ਸੁਰਜੀਤ ਹਾਂਸ (ਸਫਾ 80); ਲੇਖ-ਪਰਵਾਸੀ ਪੰਜਾਬੀ ਨਾਰੀ ਅਤੇ ਨਾਰੀਵਾਦ ਦੀ ਪਰਿਪੇਖ/ਗੁਰਪ੍ਰੀਤ ਕੌਰ (ਸਫਾ 84); ਲੇਖ-ਪਰਮਜੀਤ ਸਿੰਘ ਜੱਜ ਦਾ ਨਾਵਲ 'ਬਦਲੇ ਦੀ ਪਤਝੜ'/ਰਘਬੀਰ ਸਿੰਘ (ਸਫਾ 89); ਰਿਵੀਊ-ਜੋ ਕਿਛੁ ਕਹਿਣਾ (ਹਰਕੰਵਲਜੀਤ ਸਾਹਿਲ)/ਗੁਲਜ਼ਾਰ ਸਿੰਘ ਸੰਧੂ (ਸਫਾ 95); ਰਿਵੀਊ- ਖਾਲੀ ਖੂਹਾਂ ਦੀ ਕਥਾ (ਅਵਤਾਰ ਸਿੰਘ ਬਿਲਿੰਗ)/ਜਸਬੀਰ (ਸਫਾ 97); ਰਿਵੀਊ-ਅੱਸੀ ਕੋਹ ਦੀ ਦੌੜ (ਗੁਲਜ਼ਾਰ ਸਿੰਘ ਸੰਧੂ)/ਜੇ. ਬੀ. ਸੇਖੋਂ (ਸਫਾ 100); ਰਿਵੀਊ-ਜ਼ਲਾਲਤ (ਸਰੂਪ ਸਿਆਲਵੀ)/ਚੰਦਰ ਮੋਹਨ (ਸਫਾ 103)।
Read this book
Open it in the library reader. Pages are fetched as you turn them, so it starts quickly even on a slow connection.