Punjabibooks
Cover of ਸਿਰਜਣਾ (184), ਅਪਰੈਲ-ਜੂਨ 2017-Sirjana (184) April June 2017

ਸਿਰਜਣਾ (184), ਅਪਰੈਲ-ਜੂਨ 2017-Sirjana (184) April June 2017

by ਸੁਖਵੰਤ ਹੁੰਦਲ

Free to read No login, no payment.

Details

Title
ਸਿਰਜਣਾ (184), ਅਪਰੈਲ-ਜੂਨ 2017-Sirjana (184) April June 2017
Author
ਸੁਖਵੰਤ ਹੁੰਦਲ
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-184-april-june-2017
PDF file
Sirjana 184 April-June 2017_text.pdf
File size
19.6 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪਰੈਲ-ਜੂਨ, 2017 (ਅੰਕ 184) ਸੰਪਾਦਕੀ- ਧਰਮ ਅਤੇ ਰਾਸ਼ਟਰਵਾਦ/ਰਘਬੀਰ ਸਿੰਘ (ਸਫਾ 1); ਕੁਝ ਸੱਜਰੀਆਂ ਕਵਿਤਾਵਾਂ-ਪਿਆਰ ਦੇ ਧਾਗੇ/ਗੁਰਪ੍ਰੀਤ (ਸਫਾ 3); ਕਵਿਤਾਵਾਂ-ਓਪਰਾ ਘਰ, ਗੱਲਾਂ, ਨਵੀਂ ਆਸ, ਕਿਹੋ ਜਿਹਾ ਇਹ ਦਿਨ ਚੜ੍ਹਿਆ ਹੈ, ਦੇਸ਼ ਭਗਤੀ, ਮੈਂ ਆਵਾਂਗਾ/ਮਲਵਿੰਦਰ (ਸਫਾ 5); ਦੋ ਗਜ਼ਲਾਂ/ਤ੍ਰੈਲੋਚਨ ਲੋਚੀ (ਸਫਾ 10); ਕਹਾਣੀ-ਰੱਬ ਨਾਲ ਗੱਲਾਂ/ਦਰਸ਼ਨ ਸਿੰਘ (ਸਫਾ 11); ਕਹਾਣੀ-ਅੱਗੇ ਸਾਖੀ ਹੋਰ ਚੱਲੀ/ਲਾਲ ਸਿੰਘ (ਸਫਾ 18); ਕਹਾਣੀ-ਸ਼ਾਪਿੰਗ/ਬਲਬੀਰ ਪਰਵਾਨਾ (ਸਫਾ 33); ਲੇਖ-ਸਵਰਾਜਬੀਰ ਦਾ ਸਮੇਂ ਨਾਲ ਸੰਵਾਦ/ਜਸਵੀਰ ਸਮਰ (ਸਫਾ 41); ਸਵਰਾਜਬੀਰ ਨੂੰ ਸਾਹਿਤ ਅਕਾਦਮੀ ਦਾ ਇਨਾਮ ਮਿਲਣ 'ਤੇ ਵਧਾਈ (ਸਫਾ 46); ਮੁਲਾਕਾਤ-ਅਵਤਾਰ ਸਿੰਘ ਬਿਲਿੰਗ ਨਾਲ/ਪਰਗਟ ਸਿੰਘ (ਸਫਾ 47); ਸ਼ਬਦ ਝਰੋਖਾ-ਪੀਰੇ ਮੁਗਾਂ/ਬਲਜੀਤ ਬਾਸੀ (ਸਫਾ 57); ਲੇਖ- ਸਪੱਰਸ਼-ਸੁਹਜ/ਗੁਰਬਖਸ਼ ਸਿੰਘ ਭੰਡਾਲ (ਸਫਾ 63); ਮੇਰੇ ਭਾਪਾ ਜੀ-ਹਰਨਾਮ ਸਿੰਘ ਤੇਗ ਪਿਸ਼ਾਵਰੀ/ਚੰਦਨ ਨੇਗੀ (ਸਫਾ 67); ਲੇਖ- ਪਾਲ ਕੌਰ ਹੋਣ ਦਾ ਸੱਚ/ ਗੁਰਦੀਪ ਕੌਰ (ਸਫਾ 80); ਲੇਖ-ਅੰਗਰੇਜ਼ੀ 'ਚ ਪੰਜਾਬੀ ਨਾਵਲ/ਸੁਰਜੀਤ ਹਾਂਸ (ਸਫਾ86); ਰਿਵੀਊ- ਬਹਿਸ ਤੋਂ ਬਾਹਰ (ਲਖਵਿੰਦਰ ਸਿੰਘ ਜੌਹਲ)/ਗੁਲਜ਼ਾਰ ਸਿੰਘ ਸੰਧੂ (ਸਫਾ 93); ਰਿਵੀਊ-ਥੈਂਕਸ ਏ ਲੌਟ ਪੁੱਤਰਾ (ਕੇਸਰਾ ਰਾਮ)/ਜੇæਬੀæ ਸੇਖੋਂ (ਸਫਾ 95); ਰਿਵੀਊ-ਰਤਨ ਮਾਲਾ (ਰਤਨ ਸਿੰਘ)/ਹਰਿੰਦਰ ਸਿੰਘ (ਸਫਾ 97); ਰਿਵੀਊ-ਕੱਚੇ ਪੱਕੇ ਨਕਸ਼ੇ (ਜਿੰਦਰ)/ਪੁਸ਼ਵਿੰਦਰ ਕੌਰ (ਸਫਾ 99); ਰਿਵੀਊ-ਸੁਲਘਦੇ ਸੁਪਨੇ (ਸੰਤੋਖ ਧਾਲੀਵਾਲ)/ਚੰਦਰ ਮੋਹਨ (ਸਫਾ 102)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ

More like this