Punjabibooks
Cover of ਸਿਰਜਣਾ (179), ਜਨਵਰੀ-ਮਾਰਚ 2016-Sirjana (179) January March 2016

ਸਿਰਜਣਾ (179), ਜਨਵਰੀ-ਮਾਰਚ 2016-Sirjana (179) January March 2016

by ਸੁਖਵੰਤ ਹੁੰਦਲ

Free to read No login, no payment.

Details

Title
ਸਿਰਜਣਾ (179), ਜਨਵਰੀ-ਮਾਰਚ 2016-Sirjana (179) January March 2016
Author
ਸੁਖਵੰਤ ਹੁੰਦਲ
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-179-january-march-2016
PDF file
Sirjana 179 January-March2016_text.pdf
File size
21.4 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ, 2016 (ਅੰਕ 179) ਸੰਪਾਦਕੀ- ਸਾਹਿਤ ਸਭਾਵਾਂ ਤੋਂ ਸਾਹਿਤ ਮੇਲਿਆਂ ਤੱਕ/ਰਘਬੀਰ ਸਿੰਘ (ਸਫਾ 1); ਨਾਸਤਿਕ ਕਵਿਤਾਵਾਂ-ਸੋਹਣਾ ਤੇ ਸੁਥਰਾ ਸ਼ਬਦ, ਜੀਅ ਕਰਦਾ ਹੈ ਮਾਂ ਨੂੰ ਕਹਾਂ, ਹੈਰਾਨੀ ਦੀ ਗੱਲ, ਮਾਪਿਆਂ ਦੀ ਸਿੱਖਿਆ, ਸੰਗਤ ਦੀ ਮਜਬੂਰੀ/ਸਾਧੂ ਬਿਨਿੰਗ (ਸਫਾ 3); ਕਵਿਤਾ-ਨਿਰਵਾਣ ਤੋਂ ਪਹਿਲਾਂ ਹੀ/ਸਿਮਰ ਲਤਾਲਾ (ਸਫਾ 6); ਚੇਤੇ ਦੀ ਚੰਗੇਰ ਵਿਚੋਂ-1965 ਦੀ ਜੰਗ ਦੇ ਸ਼ਾਹੀ ਕੈਦੀ/ਗੁਲਜ਼ਾਰ ਸਿੰਘ ਸੰਧੂ (ਸਫਾ 9); ਮੁਲਾਕਾਤ-ਪੰਜਾਬੀ ਦੇ ਦਿਹਾੜੀਦਾਰ ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ/ ਸੁਖਵੰਤ ਹੁੰਦਲ (ਸਫਾ 13); ਕਹਾਣੀ-ਮੁਰਦਾ ਤਾਰੀ/ਜ਼ੁਬੇਰ ਅਹਿਮਦ (ਸਫਾ 44); ਕਹਾਣੀ-'ਹੋਰ ਦਾ ਹੋਰ'/ਰਤਨ ਸਿੰਘ (ਸਫਾ 50); ਕਹਾਣੀ-ਅੰਦਰ ਬਾਹਰ ਵਿਛਿਆ ਸੱਥਰ/ਨੂਰ ਸੰਤੋਖਪੁਰੀ (ਸਫਾ 52); ਲੇਖ-ਵੇਖਿਆ ਸੁਣਿਆ ਰਾਜਿੰਦਰ ਸਿੰਘ ਬੇਦੀ/ਜਸਬੀਰ ਕੌਰ (ਸਫਾ 58); ਲੇਖ-ਸੂਝ ਅਤੇ (observation) ਆਵੇਖਣ/ਸੁਰਜੀਤ ਹਾਂਸ (ਸਫਾ 67); ਲੇਖ-ਹੇਗਲ/ਦਰਸ਼ਨ ਸਿੰਘ ਸਹਿਰੀ (ਸਫਾ 74); ਲੇਖ-ਅਵਾਮੀ ਸ਼ਹਿਰ ਹਬੀਬ ਜਾਲਿਬ ਬਾਰੇ ਕੁਝ ਗੱਲਾਂ/ਤੌਕੀਰ ਚੁਗਤਾਈ (ਸਫਾ 86); ਰਿਵੀਊ-ਇਕ ਘਰ ਆਜ਼ਾਦ ਹਿੰਦੀਆਂ ਦਾ (ਬਲਵਿੰਦਰ ਸਿੰਘ ਗਰੇਵਾਲ)/ਰਘਬੀਰ ਸਿੰਘ (ਸਫਾ 90); ਰਿਵੀਊ-ਬੋਲ ਮਰਦਾਨਿਆਂ (ਜਸਬੀਰ ਮੰਡ)/ ਜੇ. ਬੀ. ਸੇਖੋਂ (ਸਫਾ 93); ਰਿਵੀਊ-ਪਾਣੀ ਨੂੰ ਲੱਗੀ ਅੱਗ ਵੇ (ਰਤਨ ਸਿੰਘ)/ ਜੇ. ਬੀ. ਸੇਖੋਂ (ਸਫਾ 95); ਰਿਵੀਊ-ਕੁਆਰ ਝਾਤ (ਧਰਮਪਾਲ ਸਾਹਿਲ)/ਚੰਦਰ ਮੋਹਨ (ਸਫਾ 97); ਰਿਵੀਊ-ਪਰਿਜਾਤ ਦੇ ਫੁੱਲ (ਗੁਰਚਰਨ)/ਜਸਬੀਰ (ਸਫਾ 99); ਪੱਤਰ-ਮਨਦੀਪ ਸਿੰਘ, ਤੀਰਥ ਸਿੰਘ ਦਰਦੀ, ਰਾਜਬੀਰ ਸਿੰਘ ਸੇਖੋਂ ਅਤੇ ਹਰਕੀਰਤ ਸਿੰਘ ਖੇੜਾ ਦੇ ਖੱਤ (ਸਫਾ 102-104)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ

More like this