Punjabibooks
Cover of ਸਿਰਜਣਾ (149) ਜੁਲਾਈ-ਸਤੰਬਰ 2008-Sirjana (149) July September 2008

ਸਿਰਜਣਾ (149) ਜੁਲਾਈ-ਸਤੰਬਰ 2008-Sirjana (149) July September 2008

by ਸੁਖਵੰਤ ਹੁੰਦਲ

Free to read No login, no payment.

Details

Title
ਸਿਰਜਣਾ (149) ਜੁਲਾਈ-ਸਤੰਬਰ 2008-Sirjana (149) July September 2008
Author
ਸੁਖਵੰਤ ਹੁੰਦਲ
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-149-july-september-2008
PDF file
Sirjana 149 July-September2008_text.pdf
File size
22 MB
Subjects
ਰਘਬੀਰ ਸਿੰਘ ਸਿਰਜਣਾ; ਤ੍ਰੈਮਾਸਕ ਸਿਰਜਣਾ; ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬਰ, 2008 (ਅੰਕ 149) ਸੰਪਾਦਕੀ-ਸੇਖੋਂ ਸ਼ਤਾਬਦੀ/ਰਘਬੀਰ ਸਿੰਘ (ਸਫਾ 1); ਲੇਖ-ਸੰਤ ਸਿੰਘ ਸੇਖੋਂ/ਗੁਲਜ਼ਾਰ ਸਿੰਘ ਸੰਧੂ (ਸਫਾ 2); ਕਵਿਤਾ-ਵਾਯੂਸ਼ੁਨ ਖਿਲਾਅ ਦੇ ਅੰਦਰ/ਪ੍ਰਭਜੋਤ ਕੌਰ (ਸਫਾ 9); ਕਵਿਤਾ-ਕੀ ਤੁਸੀਂ ਪੰਜਵੀਂ ਫੇਲ੍ਹ ਤੋਂ ਘੱਟ ਕਮਜ਼ੋਰ ਹੋ?/ਜਸਬੀਰ ਸਿੰਘ ਆਹਲੂਵਾਲੀਆ (ਸਫਾ 10); ਕਵਿਤਾ-ਖੁਸ਼ਬੋਈ/ਜਸਵੰਤ ਦੀਦ (ਸਫਾ 11); ਤਿੰਨ ਕਵਿਤਾਵਾਂ-ਜਨ ਸਾਧਾਰਨ, ਮਨ ਦੀ ਕਵਿਤਾ, ਕੁਝ ਕੁਝ ਦੇ ਕੋਲ/ ਪ੍ਰਮਿੰਦਰਜੀਤ (ਸਫਾ 13); ਤਿੰਨ ਕਵਿਤਾਵਾਂ- ਬਲੈਕ ਹੋਲ ਦੀ ਤਲਾਸ਼, ਖੁਦਾ ਹਾਫਿਜ਼, ਸਿੱਕੇ ਦੇ ਖਾਬ/ਮੁਸ਼ਤਾਕ (ਸਫਾ 15); ਕਵਿਤਾ-ਅੱਧ ਪੜ੍ਹੀ ਕਿਤਾਬ/ਸੁਰਿੰਦਰ ਸੋਹਲ (ਸਫਾ 18); ਪਿਆਰ ਤੇ ਜ਼ਿੰਦਗੀ: ਕੁੱਝ ਕਵਿਤਾਵਾਂ-ਸੀਮਾਂਤ ਦੇ ਆਰਪਾਰ, ਇਕ ਮਿਆਨ, ਖੂਹ ਦਾ ਪਾਣੀ, ਸਤਰੰਘੀ ਪੀਂਘ, ਸਾਂਝੀ ਭੁੱਲ, ਦਸਵਾਂ ਦੁਆਰ, ਮੁਹੱਬਤ, ਤੂੰ, ਰੌਸ਼ਨੀ ਦੀ ਉਡੀਕ, ਤਰੇੜਾਂ, ਗੁੜ੍ਹਤੀ, ਰੁਖ ਤੇ ਵੇਲ/ਜਸਵੀਰ (ਸਫਾ 20); ਕਹਾਣੀ-ਦੁਸ਼ਮਣ/ਪਿਆਰਾ ਸਿੰਘ ਭੋਗਲ, ਕਹਾਣੀ-ਭਾਈਆ/ਹਰਜੀਤ ਅਟਵਾਲ (ਸਫਾ 34); ਕਹਾਣੀ-ਟੁੱਟੀ ਮਾਲਾ ਦੇ ਮਣਕੇ/ਗੁਰਸੇਵਕ ਸਿੰਘ ਪ੍ਰੀਤ (ਸਫਾ 39); ਲੇਖ-ਧੋਬੀ ਘਾਟ ਵਾਲਾ ਪਾਤਰ ਤੇ ਅਸੀਂ/ਸ਼ਸ਼ੀ ਸਮੁੰਦਰਾ (ਸਫਾ 47); ਬਲਬੀਰ ਮਾਧੋਪੁਰੀ ਨਾਲ ਗੱਲਬਾਤ/ਤਰਸੇਮ (ਸਫਾ 56); ਲੇਖ-ਕਹਾਣੀਕਾਰ ਕੁਲਵੰਤ ਸਿੰਘ ਵਿਰਕ/ਰਘਬੀਰ ਸਿੰਘ (ਸਫਾ 62); ਲੇਖ-ਮੰਗਾ ਬਾਸੀ: ਮਾਨਵੀ ਬੋਲਾਂ ਦਾ ਸ਼ਾਇਰ/ਚੰਦਰ ਮੋਹਨ (ਸਫਾ 79); ਲੇਖ-ਦੂਜੀ ਸੰਸਾਰ ਜੰਗ ਸਮੇਂ ਲੈਨਿਨਗਰਾਦ ਦਾ ਮੁਹਾਸਰਾ ਅਤੇ ਪ੍ਰਗਤੀਵਾਦੀ ਕਲਾ/ਸੁਰਜੀਤ ਹਾਂਸ (ਸਫਾ 86); ਰਿਵੀਊ-ਭਾਊ (ਦਰਸ਼ਨ ਸਿੰਘ)/ਜਸਬੀਰ (ਸਫਾ 90); ਰਿਵੀਊ-ਤਾ ਮੈਂ ਕਹਿਆ ਕਹਿਣੁ (ਕਰਤਾਰ ਸਿੰਘ ਦੁੱਗਲ)/ਰਘਬੀਰ ਸਿੰਘ (ਸਫਾ 94); ਪ੍ਰਾਪਤ ਪੁਸਤਕਾਂ (ਸਫਾ 97); ਪੱਤਰ- ਸੁਰਜੀਤ ਗਿੱਲ, ਕਰਮਜੀਤ ਸਿੰਘ ਨਡਾਲਾ, ਜੇæ ਬੀæ ਸੇਖੋਂ, ਦਰਸ਼ਨ ਸਿੰਘ ਆਸ਼ਟ, ਜਸਦੇਵ ਸਿੰਘ ਧਾਲੀਵਾਲ ਅਤੇ ਰਸ਼ੀਦ ਅਬਾਸ ਦੇ ਖੱਤ (ਸਫਾ 98-100)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ

More like this