ਸਿਰਜਣਾ (154) ਅਕਤੂਬਰ-ਦਸੰਬਰ, 2009 -Sirjana (154) October December 2009
by ਸੁਖਵੰਤ ਹੁੰਦਲ
Free to read No login, no payment.
Details
- Title
- ਸਿਰਜਣਾ (154) ਅਕਤੂਬਰ-ਦਸੰਬਰ, 2009 -Sirjana (154) October December 2009
- Author
- ਸੁਖਵੰਤ ਹੁੰਦਲ
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- sirjana-154-october-december-2009
- PDF file
- Sirjana 154 October-December 2009_text.pdf
- File size
- 20 MB
- Subjects
- ਰਘਬੀਰ ਸਿੰਘ ਸਿਰਜਣਾ; ਤ੍ਰੈਮਾਸਕ ਸਿਰਜਣਾ; ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ, 2009 (ਅੰਕ 154) ਸ਼ਰਧਾਂਜਲੀ-ਤੇਰਾ ਸਿੰਘ ਚੰਨ/ਰਘਬੀਰ ਸਿੰਘ (ਸਫਾ 1); ਲੇਖ-ਸਿਰਜਣਾ ਦਾ ਨਾਨਾ: ਤੇਰਾ ਸਿੰਘ ਚੰਨ/ਗੁਲਜ਼ਾਰ ਸਿੰਘ ਸੰਧੂ (ਸਫਾ 3); ਤੇਰਾ ਸਿੰਘ ਚੰਨ-ਕਾਵਿ ਵੰਨਗੀ-ਹੇ ਪਿਆਰੀ ਭਾਰਤ ਮਾਂ, ਕਾਗ ਸਮੇਂ ਦਾ ਬੋਲਿਆ, ਦੇਸ਼ ਦੇਸ਼ ਦੇ ਜਵਾਨ, ਨਵੀਂ ਸੋਚ, ਲੋਕਾਂ ਦਾ ਗਮ (ਸਫਾ 9); ਚਾਰ ਗਜ਼ਲਾਂ /ਗੁਰਦੀਪ (ਸਫਾ 13); ਦੋ ਗਜ਼ਲਾਂ/ਕੇਸਰ ਸਿੰਘ ਨੀਰ (ਸਫਾ 15); ਕਵਿਤਾ-ਤੇਰੇ ਤੋਂ ਪਾਰ/ਗਗਨਦੀਪ ਸ਼ਰਮਾ (ਸਫਾ 16); ਦੋ ਕਵਿਤਾਵਾਂ- ਕਦੇ ਇਸ ਤਰ੍ਹਾਂ ਹੋਵੇ, ਸੱਚੋ ਸੱਚ ਦੱਸੀਂ/ਅਜਾਇਬ ਹੁੰਦਲ (ਸਫਾ 17); ਕਹਾਣੀ-ਆਪਣਾ ਆਪਣਾ ਦੇਸ਼/ਰਵਿੰਦਰ ਰਵੀ (ਸਫਾ 19); ਕਹਾਣੀ-ਜੀਵਨ ਦਾਨ/ਰਣਜੀਤ ਸਿੰਘ ਭਿੰਡਰ (ਸਫਾ 25); ਕਹਾਣੀ-ਬਿਗਾਨਾ ਘਰ/ਜੋæਰਾ ਸਿੰਘ ਸੰਧੂ (ਸਫਾ 31); ਕਹਾਣੀ-ਕਰਾਮਾਤ/ਬਲਦੇਵ ਸਿੰਘ ਲੰਡਨ (ਸਫਾ 42); ਲੇਖ-ਤੇਰਾ ਸਿੰਘ ਚੰਨ ਦੀ ਕਵਿਤਾ/ਸੁਤਿੰਦਰ ਨੂਰ (ਸਫਾ 45); ਲੇਖ-ਤੇਰਾ ਸਿੰਘ ਚੰਨ ਦਾ ਕਾਵਿ ਲੋਕ/ਲਾਭ ਸਿੰਘ ਖੀਵਾ (ਸਫਾ 48); ਲੇਖ-ਪੰਜਾਬੀ ਉਪੇਰਾ ਦਾ ਝੰਡਾ ਬਰਦਾਰ: ਤੇਰਾ ਸਿੰਘ ਚੰਨ/ਕੁਲਦੀਪ ਸਿੰਘ ਦੀਪ (ਸਫਾ 54); ਰਿਵੀਊ-ਕਮਿਊਨਿਸਟ ਲਹਿਰ ਦੇ ਅੰਗ ਸੰਗ (ਜਗਜੀਤ ਸਿੰਘ ਆਨੰਦ)/ ਰਘਬੀਰ ਸਿੰਘ (ਸਫਾ 65); ਰਿਵੀਊ-ਗੜ੍ਹੀ ਬਖਸ਼ਾ ਸਿੰਘ (ਲਾਲ ਸਿੰਘ)/ਰਘਬੀਰ ਸਿੰਘ (ਸਫਾ 70); ਰਿਵੀਊ-ਮਿੱਟੀ ਦਾ ਆਕ੍ਰੋਸ਼ (ਸੁਰਜੀਤ ਹਾਂਸ)/ਤੇਜਵੰਤ ਸਿੰਘ ਗਿੱਲ (ਸਫਾ 75); ਰਿਵੀਊ-ਸਾਊਥਾਲ (ਹਰਜੀਤ ਅਟਵਾਲ)/ਜਸਬੀਰ (ਸਫਾ 78); ਰਿਵੀਊ- ਨੇਰ੍ਹੇ ਦੇ ਵਾਸੀ (ਸਰੂਪ ਸਿਆਲਵੀ)/ਚੰਦਰ ਮੋਹਨ (ਸਫਾ 81); ਰਿਵੀਊ- The Birth of the Gods And The Origins of Agriculture (Jacques Cauvin) )/ਸੁਰਜੀਤ ਹਾਂਸ (ਸਫਾ 84); ਪ੍ਰਾਪਤ ਪੁਸਤਕਾਂ (ਸਫਾ 87); ਪੱਤਰ- ਰਾਜਿੰਦਰ ਕੌਰ, ਨੂਰ ਸੰਤੋਖਪੁਰੀ, ਸ਼ਿਵਨਾਥ, ਐਚæ ਐਸ਼ ਡਿੰਪਲ, ਬਲਕਾਰ ਸਿੰਘ ਅਤੇ ਬੇਅੰਤ ਗਿੱਲ ਦੇ ਖੱਤ (ਸਫਾ 90-92)।
Read this book
Open it in the library reader. Pages are fetched as you turn them, so it starts quickly even on a slow connection.