ਸਿਰਜਣਾ - ਜੁਲਾਈ-ਸਤੰਬਰ-2025 -Sirjana July September 2025
by ਸੁਖਵੰਤ ਹੁੰਦਲ - Sukhwant Hundao
Free to read No login, no payment.
Details
- Title
- ਸਿਰਜਣਾ - ਜੁਲਾਈ-ਸਤੰਬਰ-2025 -Sirjana July September 2025
- Author
- ਸੁਖਵੰਤ ਹੁੰਦਲ - Sukhwant Hundao
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- sirjana-july-september-2025
- PDF file
- Sirjana-July-September-2025.pdf
- File size
- 2.3 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ-ਜੁਲਾਈ-ਸਤੰਬਰ 2025 (ਅੰਕ 217) ਸੰਪਾਦਕ: ਰਘਬੀਰ ਸਿੰਘ ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - ਜੰਗ, ਪੂੰਜੀਵਾਦ ਅਤੇ ਮਨੁੱਖੀ ਸਰੋਕਾਰ (ਸਫਾ 1); ਛੇ ਕਵਿਤਾਵਾਂ/ਸਤਪਾਲ ਭੀਖੀ (ਸਫਾ 3); ਤਿੰਨ ਨਜ਼ਮਾਂ/ਅਜੀਤ ਪਿਆਸਾ (ਸਫਾ 7); ਮੇਰਾ ਘਰ ਮੈਨੂੰ ਕਦੀ ਨਹੀਂ ਲੱਭਣਾ/ਵਰਿਆਮ ਸਿੰਘ ਸੰਧੂ (ਸਫਾ 9); ਕਹਾਣੀ - ਫੋ ਮੋ/ਸੁਕੀਰਤ (ਸਫਾ 17); ਕਹਾਣੀ - ਨੇਲ ਪਾਲਿਸ਼/ਭਗਵੰਤ ਰਸੂਲਪੁਰੀ (ਸਫਾ 34); ਕਹਾਣੀ - ਆਖਰੀ ਘੜੀ/ਸਿਮਰਨ ਧਾਲੀਵਾਲ (ਸਫਾ 43); ਕਹਾਣੀ - ਤੂੰ ਬਾਪੂ ਨਾਲ ਗੱਲ ਕਰੀਂ/ਪਰਮਜੀਤ ਮਾਨ (ਸਫਾ 49); ਸ਼ਬਦ ਝਰੋਖਾ - ਪਤੰਦਰ/ਬਲਜੀ ਬਾਸੀ (ਸਫਾ 60); ਲੇਖ - ਪੰਜਾਬੀ ਬੋਲੀ-ਸੰਕਟ ਤੇ ਸੰਭਾਵਨਾਵਾਂ/ਤੇਜਵੰਤ ਸਿੰਘ ਗਿੱਲ (ਸਫਾ 63); ਲੇਖ - ਪੇਸ਼ਕਾਰੀ ਦਾ ਹੁਨਰ ਅਤੇ ਅਦਬ/ਕੁਲਦੀਪ ਸਿੰਘ ਦੀਪ (ਸਫਾ 70); ਪੁਸਤਕ ਰਿਵਿਊ - 70% ਪ੍ਰੇਮ ਕਥਾ (ਨਾਵਲ - ਜਸਵੀਰ ਰਾਣਾ)/ ਜੇ. ਬੀ. ਸੇਖੋਂ(ਸਫਾ 81); ਪੁਸਤਕ ਰਿਵਿਊ - ਚੰਨ ਦਾ ਉੱਚੜਿਆ ਚਿਹਰਾ (ਨਾਵਲ - ਕੇ. ਐੱਲ. ਗਰਗ)/ਹਰਿੰਦਰ ਸਿੰਘ ਬਰਾੜ (ਸਫਾ 83); ਪੁਸਤਕ ਰਿਵਿਊ -ਗੁੱਡ-ਲੱਕ (ਨਾਵਲ-ਬੂਟਾ ਸਿੰਘ ਚੌਹਾਨ)/ ਹਰਿੰਦਰ ਸਿੰਘ ਬਰਾੜ (ਸਫਾ 85); ਪੁਸਤਕ ਰਿਵਿਊ - ਮੁਹੱਬਤ ਨੇ ਕਿਹਾ (ਕਾਵਿ-ਸੰਗ੍ਰਹਿ - ਦੇਵਿੰਦਰ ਸੈਫ਼ੀ)/ਦਵਿੰਦਰ ਸਿੰਘ ਬੋਹਾ (ਸਫਾ 87); ਪੁਸਤਕ ਰਿਵਿਊ - ਇਹ ਤਾਂ ਮੈਂ ਹੀ ਹਾਂ (ਕਹਾਣੀ ਸੰਗ੍ਰਹਿ - ਨਿਰਜਣ ਬੋਹਾ)/ਪਰਗਟ ਸਿੰਘ ਬਰਾੜ (ਸਫਾ 90); ਪੁਸਤਕ ਰਿਵਿਊ - ਹੀਰ ਨਾ ਆਖੇ ਕੋਈ (ਨਾਵਲ-ਪ੍ਰਕਾਸ਼ ਸੋਹਲ)/ਪਰਗਟ ਸਿੰਘ ਬਰਾੜ (ਸਫਾ 92); ਪੁਸਤਕ ਰਿਵਿਊ - ਪੌੜੀ (ਨਾਵਲ - ਹਰਵਿੰਦਰ ਸਿੰਘ ਰੋਡੇ)/ਹਰਿੰਦਰ ਸਿੰਘ ਬਰਾੜ (ਸਫਾ 94)।
Read this book
Open it in the library reader. Pages are fetched as you turn them, so it starts quickly even on a slow connection.