ਸਿਰਜਣਾ - ਅਕਤੂਬਰ-ਦਸੰਬਰ - 2024 -Sirjana-Ocober-December 2024
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ - ਅਕਤੂਬਰ-ਦਸੰਬਰ - 2024 -Sirjana-Ocober-December 2024
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2026
- Publisher
- Internet Archive
- Category
- Magazines
Source
- Source
- Internet Archive
- Archive item
- sirjana-ocober-december-2024
- PDF file
- Sirjana-Ocober -December 2024.pdf
- File size
- 2 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣ -ਅਕਤੂਬਰ-ਦਸੰਬਰ 2024 (ਅੰਕ 214) ਸੰਪਾਦਕ: ਰਘਬੀਰ ਸਿੰਘ ਤਤਕਰਾ (ਫਰੰਟ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ - ਪੰਜਾਬੀ ਪ੍ਰਕਾਸ਼ਨ ਤੇ ਪੁਸਤਕ ਸਭਿਆਚਾਰ (ਸਫਾ 1); ਪੰਜ ਕਾਵਿ-ਕਥਾਵਾਂ/ਗੁਰਦਿਆਲ ਦਲਾਲ (ਸਫਾ 3); ਚਾਰ ਗ਼ਜ਼ਲਾਂ/ਹਰਦਮ ਮਾਨ (ਸਫਾ 9); ਸੁਆਲ ਕਾਇਰਤਾ ਤੋਂ ਉੱਪਰ ਉੱਠਣ ਦਾ/ਜਗਜੀਤ ਸਿੰਘ ਆਨੰਦ (ਸਫਾ 11); ਕਹਾਣੀ - ਮਿੱਟੀ/ਪਰਗਟ ਸਿੰਘ ਸਤੌਜ (ਸਫਾ 16); ਕਹਾਣੀ - ਘੜੀ/ਤੌਕੀਰ ਚੁਗ਼ਤਾਈ (ਸਫਾ 25); ਕਹਾਣੀ - ਡੀਲ/ਰਮਨਦੀਪ ਵਿਰਕ (ਸਫਾ 28); ਕਹਾਣੀ - ਸਭ ਤੋਂ ਉਦਾਸ ਇਬਾਰਤ/ਬਲਬੀਰ ਪਰਵਾਨਾ (ਸਫਾ 36); ਕਹਾਣੀ - ਪਰਛਾਵਾਂ/ਮੁਖਤਿਆਰ ਸਿੰਘ (ਸਫਾ 44); ਸ਼ਬਦ ਚਿੱਤਰ - ਗੁਲਜ਼ਾਰ ਸਿੰਘ ਸੰਧੂ-ਜਿਨ ਨੇਕੀ ਨਾਮ ਕਮਾਇਆ/ਲਖਵਿੰਦਰ ਜੌਹਲ (ਸਫਾ 50); ਸਵੈ ਚਿੱਤਰ- ਮੈਂ ਬਾਰੇ ਮੈਂ/ਰਾਜਿੰਦਰ ਪਾਲ ਸਿੰਘ ਬਰਾੜ (ਸਫਾ 57); ਲੇਖ - ਲਾਲਾ ਹਰਦਿਆਲ ਅਤੇ ਗਦਰ ਲਹਿਰ/ਗੁਰਦੇਵ ਸਿੰਘ ਸਿੱਧੂ (ਸਫਾ 75); ਪੁਸਤਕ ਰਿਵਿਊ - ਹੋਇਆ ਦੇਸ ਪਰਾਇਆ (ਨਾਵਲ-ਅਵਤਾਰ ਸਿੰਘ ਬਿਲੰਿਗ)/ਚੰਦਰ ਮੋਹਨ(ਸਫਾ 85); ਪੁਸਤਕ ਰਿਵਿਊ - ਬਲੈਕ ਆਈਸ (ਕਹਾਣੀ ਸੰਗ੍ਰਹਿ - ਮੇਜਰ ਮਾਂਗਟ)/ਡਾ: ਹਰਿੰਦਰ ਸਿੰਘ (ਸਫਾ 87); ਪੁਸਤਕ ਰਿਵਿਊ - ਧਰਤ ਵਿਹੂਣੇ (ਨਾਵਲ - ਸੁਖਵਿੰਦਰ ਪੱਪੀ)/ਪਰਗਟ ਸਿੰਘ ਬਰਾੜ (ਸਫਾ 90); ਪੁਸਤਕ ਰਿਵਿਊ - ਸ਼ਬਦ ਅਤੇ ਸਮਾਜਕਤਾ (ਆਲੋਚਨਾ - ਡਾ: ਸਰਬਜੀਤ ਸਿੰਘ)/ਡਾ: ਦੇਵਿੰਦਰ ਸੈਫੀ (ਸਫਾ 92); ਪੁਸਤਕ ਰਿਵਿਊ - ਕੋਈ ਸਮਝੌਤਾ ਨਹੀਂ (ਯਾਦਾਂ - ਸਾਧੂ ਸਿੰਘ)/ਰਘਬੀਰ ਸਿੰਘ (ਸਫਾ 94)।
Read this book
Open it in the library reader. Pages are fetched as you turn them, so it starts quickly even on a slow connection.