Punjabibooks
Cover of Canada Darpan January 22 1988ਕੈਨੇਡਾ ਦਰਪਣ 22 ਜਨਵਰੀ 1988 -

Canada Darpan January 22 1988ਕੈਨੇਡਾ ਦਰਪਣ 22 ਜਨਵਰੀ 1988 -

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
Canada Darpan January 22 1988ਕੈਨੇਡਾ ਦਰਪਣ 22 ਜਨਵਰੀ 1988 -
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-january-22-1988
PDF file
Canada Darpan-January 22-1988.pdf
File size
13.5 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ 22 ਜਨਵਰੀ 1988 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਅੰਮ੍ਰਿਤਸਰ ਜਿ਼ਲੇ ਦੇ ਪਿੰਡ ਜੰਡਿਆਲੇ ਵਿੱਚ ਦਯਾ ਸਿੰਘ ਤੇ ਬਲਬੀਰ ਸਿੰਘ ਹਲਾਕ; ਆਂਧਰਾ ਦੇ ਮੁੱਖ ਮੰਤਰੀ ਵਲੋਂ ਹਾਈਕੋਰਟ `ਚ ਅਪੀਲ; ਪੰਜਾਬ ਮਸਲਾ ਹੱਲ ਕਰਨ `ਚ ਦੇਰੀ ਦੇਸ਼ ਲਈ ਘਾਤਕ; ਬੰਗਲੌਰ ਵਿੱਚ ਮੁੱਖ ਮੰਤਰੀਆਂ ਦੀ ਮੀਟਿੰਗ; ਸਤਨਾਮ ਸਿੰਘ ਬਾਵਾ ਹਲਾਕ ਜਾਂ ਦੌੜਿਆ; ਸਾਬਕਾ ਵਿਧਾਇਕ ਹਲਾਕ। ਪੰਨਾ 2: ਪੰਜਾਬ ਦੇ ਮੁਲਾਜ਼ਮ 10 ਫਰਵਰੀ ਨੂੰ ਹੜਤਾਲ ਕਰਨਗੇ; ਅਸ਼ੋਕਾ ਟਰੇਡਿੰਗ ਦੇ ਦੂਜੇ ਸਟੋਰ ਦਾ ਉਦਘਾਟਨ; ਸਿੱਖ ਨਾ ਅਤਿਵਾਦੀ ਹਨ, ਨਾ ਵੱਖਵਾਦੀ -ਠੇਕੇਦਾਰ; ਅੱਗ ਨਾਲ 34 ਮਰੇ; ਮੁਕਤਸਰ ਕਾਨਫਰੰਸ `ਚ ਬੂਟਾ ਸਿੰਘ ਪੁੱਜਿਆ; ਹਰਭਜਨ ਸਿੰਘ ਹਲਵਾਰਵੀ ਨਵੇਂ ਸੰਪਾਦਕ। ਪੰਨਾ 3: ਬੂਟਾ ਸਿੰਘ ਕੇਂਦਰੀ ਗ੍ਰਹਿ ਮੰਤਰੀ ਦੇ ਯੋਗ ਨਹੀਂ-ਕੈਪਟਨ; ਪੰਜਾਬ ਦੀ ਤਬਾਹੀ ਲਈ ਅਕਾਲੀਆਂ ਦੀ ਕੁਰਸੀ ਭੁੱਖ ਜਿ਼ੰਮੇਵਾਰ; ਹਿੰਸਾ ਘਟੇ ਤਾਂ ਨਜ਼ਰਬੰਦ ਰਿਹਾ ਹੋ ਸਕਦੇ ਹਨ-ਦਰਬਾਰਾ ਸਿੰਘ; ਪੰਜਾਬੀ ਲੇਖਕ ਮੰਚ ਵਲੋਂ ਸ: ਕੁਲਵੰਤ ਸਿੰਘ ਵਿਰਕ ਦੇ ਦਿਹਾਂਤ ਉੱਤੇ ਸ਼ੋਕ ਮਤਾ; ਹੁਣ ਸੁਨੇਹੇ ਮਲਿਆਲਮ `ਚ; ਵਿਧਾਇਕ ਬਰਨਾਲਾ ਹੀ ਹਨ-ਮਾਨ। ਪੰਨਾ 4: ਸੰਪਾਦਕੀ: ਅਕਾਲੀ ਧੜੇਬੰਦੀ ਦਾ ਕੀ ਬਣੇ?; ਲੋਕ ਬਾਣੀ ਵਿੱਚ ਹਰਭਜਨ ਸਿੰਘ ਸੰਘਾ, ਅਵਤਾਰ ਸਾਦਿਕ, ਰਘੁਬੀਰ ਸਿੰਘ, ਪ੍ਰੀਤਮ ਸਿੰਘ ਅਤੇ ਇਕਬਾਲ ਦੇ ਖੱਤ। ਪੰਨਾ 5: ਪੰਜਾਬੀ ਲੇਖਕਾਂ ਵਲੋਂ ਪੰਜਾਬ ਦੇ ਮਸਲੇ ਦੇ ਹੱਲ ਲਈ ਮੰਗ; ਫਰੀਦਕੋਟ ਵਿੱਚ ਛੇ ਪੁਲਿਸ ਮੁਲਾਜ਼ਮ ਲਾਈਨ ਹਾਜ਼ਰ; ਪੰਜਾਬ ਦੇ ਕਾਲਜ ਅਧਿਆਪਕਾਂ ਲਈ ਨਵੇਂ ਗਰੇਡ; ਪੰਜਾਬੀ ਲੇਖਕ ਮੰਚ ਵੈਨਕੂਵਰ- ਸਾਹਿਤ ਸਮਾਗਮ 87 ਦਾ ਲੇਖਾ ਜੋਖਾ-ਨਵੇਂ ਕੋਆਰਡੀਨੇਟਰ ਨਿਯੁਕਤ; ਅਮਰਜੀਤ ਚੰਦਨ ਸਨਮਾਨ ਸਮਾਗਮ। ਪੰਨਾ 6: ਚਾਰ ਪਾਰਟੀਆਂ ਦਾ ਇਕੋ ਚੋਣ ਨਿਸ਼ਾਨ; ਪਿੰਡਾਂ ਦੇ ਲੋਕਾਂ ਨੂੰ ਪੁਲੀਸ ਮੁਕਾਬਲੇ `ਤੇ ਇਤਬਾਰ ਨਹੀਂ; ਮਾਧਿਆਮ ਪੰਜਾਬੀ ਕਰਨ ਬਾਰੇ ਮਤਾ ਪਾਸ। ਪੰਨਾ 7: ਸਿੱਖ ਖਾਲਿਸਤਾਨ ਦੇ ਹਮਾਇਤੀ ਨਹੀਂ - ਤੇਗ; ਕੁਲਵੰਤ ਸਲੂਜਾ-ਸਪੋਰਟਸ ਰਿਵੀਊ ਦਾ ਹੋਸਟ; ਬਾਦਲ ਆਪਣੇ ਵਕਾਰ ਨੂੰ ਮੁੜ ਕਾਇਮ ਕਰਨ। ਪੰਨਾ 8: ਡਾ: ਗੰਡਾ ਸਿੰਘ ਨੂੰ ਸ਼ਰਧਾਂਜਲੀ। ਪੰਨਾ 9: ਪੰਜਾਬ `ਚ ਸਿੱਖ ਪਰਿਵਾਰਾਂ ਦੇ ਪੁਨਰਵਾਸ ਨੂੰ ਤਰਜੀਹ; ਉਤਰੀ ਰਾਜਾਂ ਵਿਚ ਕਾਂਗਰਸ ਦੀ ਹਾਲਤ ਪਤਲੀ; ਦੇਵੀ ਲਾਲ ਦੇ ਪੁੱਤਰਾਂ ਦੇ ਅਸਤੀਫੇ ਡਰਾਮਾ। ਪੰਨਾ 10: ਭਾਰਤ ਰੂਸੀ 'ਅਵਾਕਸ' ਖ੍ਰੀਦੇਗਾ; ਵਿਰੋਧੀ ਪਾਰਟੀਆਂ ਜ. ਇਰਸ਼ਾਦ ਨੂੰ ਗੱਦੀEਂ ਲਾਹੁਣ ਲਈ ਬਜਿ਼ੱਦ। ਪੰਨਾ 11: ਹਰਿਆਣਾ ਵਜ਼ਾਰਤ ਛੇ ਮਹੀਨੇ ਵਿਚ ਉਲਟਾਉਣ ਦੇ ਚਰਚੇ; ਜਿ਼ਆ ਚੋਣਾਂ ਕਰਾਉਣ ਲਈ 'ਰਾਜ਼ੀ'। ਪੰਨਾ 12: 'ਯਾਰੀ ਜੱਟ ਦੀ' ਸਾਲ 1987 ਦੀ ਵਧੀਆ ਪੰਜਾਬੀ ਫਿਲਮ ਕਰਾਰ। ਪੰਨਾ 13: ਇੰਜ ਬੀਤਦੀ ਏ ਪਨਾਹ ਗੀਰਾਂ ਨਾਲ.....; ਜਿ਼ਲਾ ਕਾਂਗਰਸ (ਆਈ) ਕਮੇਟੀ ਲੁਧਿਆਣਾ ਦੁਫਾੜ; ਬੇਨਜ਼ੀਰ ਵਲੋਂ ਸਿਆਸੀ ਕੰਮ ਸ਼ੁਰੂ। ਪੰਨਾ 14: ਇਸ਼ਤਿਾਹਰ। ਪੰਨਾ 15: ਇਸ਼ਤਿਾਹਰ। ਪੰਨਾ 16: ਸਰਕਾਰ ਹੀ ਸੈਕੂਲਰਵਾਦ ਦਾ ਗਲਾ ਘੁੱਟ ਰਹੀ ਹੈ; ਦੁਨੀਆ ਭਰ `ਚ ਦਹਿਸ਼ਤਗਰਦਾਂ ਨੂੰ ਅਮਰੀਕ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this