Punjabibooks
Cover of ਕੈਨੇਡਾ ਦਰਪਣ - 1 - 15 ਅਕਤੂਬਰ -1984-Canada Darpan October 16-31 1984

ਕੈਨੇਡਾ ਦਰਪਣ - 1 - 15 ਅਕਤੂਬਰ -1984-Canada Darpan October 16-31 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਕੈਨੇਡਾ ਦਰਪਣ - 1 - 15 ਅਕਤੂਬਰ -1984-Canada Darpan October 16-31 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
canada-darpan-october-16-31-1984
PDF file
Canada Darpan-October-16-31-1984.pdf
File size
11.6 MB
Subjects
ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
Uploaded by
[email protected]

About this book

ਕੈਨੇਡਾ ਦਰਪਣ- 16 - 31 ਅਕਤੂਬਰ - 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਮੁਕੰਮਲ ਦਰਬਾਰ ਸਾਹਿਬ ਸਿੰਘ ਸਾਹਿਬਾਨ ਦੇ ਹਵਾਲੇ; ਬਾਬਾ ਖੜਕ ਸਿੰਘ ‘ਕਾਰ ਸੇਵਾ’ ਵਿੱਚ ਰੁੱਝੇ ਹਨ; ਕੰਪਲੈਕਸ ਦਾ ਸਮਝੌਤਾ ਸੁਰਜੀਤ ਸਿੰਘ ਮਜੀਠਾ ਨੇ ਕਰਵਾਇਆ; ਪੰਜਾਬ ਵਿੱਚ ਰਾਸ਼ਟਰਪਤੀ ਰਾਜ ਅਗਲੀ ਅਪ੍ਰੈਲ ਤੱਕ ਲਾਗੂ; ਪਠਾਨਕੋਟ ਨੇੜੇ ਜਸਪਾਲ ਸਿੰਘ ਗਿੱਲ ਮਾਰਿਆ ਗਿਆ; ਪੰਜਾਬ ਵਿੱਚ 4 ਵਿਅਕਤੀ ਹਲਾਕ-ਹਿੰਸਾਤਮਕ ਕਾਰਵਾਈਆਂ ਅਜੇ ਵੀ ਜਾਰੀ; ਕਮਾਲਪੁਰ ਪਿੰਡ ਵਿੱਚ ਇੱਕ ਵਿਅਕਤੀ ਹਲਾਕ; ਬੂਟਾ ਸਿੰਘ ਨੂੰ ‘ਮੁਆਫੀ’ ਨਹੀਂ ਮਿਲੇਗੀ। ਪੰਨਾ 2: ਪੰਜਾਬੀ ਲਿਟਰੇਰੀ ਐਂਡ ਕਲਚਰਲ ਐਸੋ: ਵਿਨੀਪੈਗ ਵਲੋਂ ਪੰਜਾਬ ਦੀ ਸਥਿਤੀ ਬਾਰੇ ਤਿੰਨ ਮਤੇ ਜਾਰੀ; ਪਾਕਿਸਤਾਨ ਵਿੱਚ ਗੁਰਪੁਰਬ ਮਨਾਉਣ ਲਈ ਬਦੇਸ਼ੀ ਜਥਿਆਂ ਦੇ ਰਵਾਨਾ ਹੋਣ ਦੀ ਸੰਭਾਵਨਾ; ਰਾਜਿੰਦਰ ਸਿੰਘ ਸਪੈਰੋ ਵੈਨਕੂਵਰ ਵਿੱਚ; ਜਸਟਿਸ ਬੈਂਸ ਵੈਨਕੂਵਰ ਵਿੱਚ; ਵਿਰੋਧੀ ਪਾਰਟੀਆਂ ਨੇ ਜ਼ੀਆ ਦਾ ਫਾਰਮੂਲਾ ਰੱਦ ਕਰ ਦਿੱਤਾ; ਪਾਕਿ ਦੇ ਏਅਰ ਚੀਫ ਵੱਲੋਂ ਪਾਕਿਸਤਾਨੀ ਅੱਡਿਆਂ ਦੀ ਵਰਤੋਂ ਲਈ ਅਮਰੀਕਾ ਤੇ ਦੋਸ਼। ਪੰਨਾ 3: ਗ੍ਰਿਫਤਾਰ ਵਿਅਕਤੀਆਂ ਦੀ ਕਾਨੂੰਨੀ ਪੈਰਵੀ ਕੀਤੀ ਜਾਵੇ-ਸੰਤ ਲੌਂਗੋਵਾਲ; ਪੰਜਾਬ ਵਿੱਚ ਵਜ਼ਾਰਤ ਬਣਨ ਦੀਆਂ ਸੰਭਾਵਨਾਵਾਂ ਖਤਮ; ਪੰਜਾਬ ਵਿੱਚ ਵੱਡੀ ਪੱਧਰ ਤੇ ਅਫਸਰਾਂ ਦੀਆਂ ਤਬਦੀਲੀਆਂ; ਸੁਰਜੀਤ ਸਿੰਘ ਮਿਨਹਾਸ ਗ੍ਰਿਫਤਾਰ; ਅਕਾਲੀ ਦਲ ਵਿੱਚ ਬਹਿਸ ਦਾ ਆਰੰਭ। ਪੰਨਾ 4: ਸੰਪਾਦਕੀ; ਪੰਜਾਬ ਦਾ ਰਾਜਸੀ ਹੱਲ ਜ਼ਰੂਰੀ; ਬਾਬਾ ਪਾਖਰ ਸਿੰਘ ਢੁੱਡੀਕੇ; ਪਾਕਿਸਤਾਨ ਨਾਲ ਜੰਗ ਦੀ ਕੋਈ ਸੰਭਾਵਨਾ ਨਹੀਂ -ਭਾਰਤੀ ਰਾਜਦੂਤ। ਪੰਨਾ 5: ਅਮਰੀਕਾ ਦੀ ਸ਼ਹਿ ਤੇ ਪਾਕਿਸਤਾਨ ਤੇ ਬੰਗਲਾ ਦੇਸ਼ ਭੰਨ ਤੋੜ ਦੀਆਂ ਕਾਰਵਾਈਆਂ ਵਿੱਚ ਹਿੱਸਾ ਲੈ ਰਹੇ ਹਨ-ਗ੍ਰਹਿ ਸਕੱਤਰ; ਕੇਂਦਰੀ ਰੇਲਵੇ ਮੰਤਰੀ ਦੀ ਕਾਰ ’ਤੇ ਬੰਬ ਸੁੱਟਿਆ ਗਿਆ; ਸੀ. ਪੀ. ਐਮ. ਵੱਲੋਂ ਫੌਜ ਹਟਾਏ ਜਾਣ ਦਾ ਸੁਆਗਤ; ਜਾਖੜ ਕਾਮਨਵੈਲਥ ਪਾਰਲੀਮੈਂਟਰੀ ਕਮੇਟੀ ਦੇ ਚੇਅਰਮੈਨ ਚੁਣੇ ਗਏ; ਪੈਸੇ ਲੈ ਕੇ ਕਤਲ ਕਰਨ ਵਾਲਾ ਸਮਦ ਖਾਨ ਮਾਰਿਆ ਗਿਆ; ਪ੍ਰਧਾਨ ਮੰਤਰੀ ਸ਼ਾਇਦ ਚੋਣਾਂ ਅੱਗੇ ਪਾ ਦੇਵੇ-ਚੰਦਰ ਸ਼ੇਖਰ; ਦੁਸਹਿਰੇ ਸਮੇਂ ਆਂਧਰਾ ਵਿੱਚ 13 ਮਰੇ; ਵੈਨਕੂਵਰ ਦੇ ਮੇਅਰ ਦੀ ਚੋਣ ਲਈ ਹਾਰਕੋਰਟ ਤੇ ਵੈਂਡਰਜਾਮ ਵਿਚ ਟੱਕਰ; ਗੁਰੀਲਿਆਂ ਨੇ ਮਨੀਪੁਰ ਵਿੱਚ ਕਾਂਗਰਸੀ ਹਲਾਕ ਕਰ ਦਿੱਤਾ; ਮੋਗਾ ਨੇੜੇ ਬੱਸ ਹਾਦਸੇ ਵਿੱਚ ਤਿੰਨ ਵਿਅਕਤੀ ਹਲਾਕ; ਚੈਕੋਸਲਾਵੀਆ ਦੇ ਕਵੀ ਨੂੰ ਨੋਬਲ ਇਨਾਮ; ਚੰਡੀਗੜ੍ਹ ਲਾਗੇ ਸਿਨਮਾ ਹਾਲ ਬਾਹਰ ਧਮਾਕਾ। ਪੰਨਾ 6: ਇਸ਼ਤਿਹਾਰ। ਪੰਨਾ 7: ਸ੍ਰੀ ਅਕਾਲ ਤਖ਼ਤ ਦੀ ਮਰਿਆਦਾ ਕਿਸੇ ਨੂੰ ਭੰਗ ਨਹੀਂ ਕਰਨ ਦਿੱਤੀ ਜਾਵੇਗੀ- ਸ: ਮਜੀਠਾ-'ਖਾਲਿਸਤਾਨੀ' ਅਨਸਰਾਂ ਨੂੰ ਚਿਤਾਵਨੀ; ਬੀਬੀ ਰਾਜਿੰਦਰ ਕੌਰ ਨੂੰ ਦੋਸ਼ਾਂ ਤੋਂ ਮੁਕਤੀ; ਕੈਨੇਡਾ ਸਰਕਾਰ ਦੇ ਵਤੀਰੇ ਕਾਰਨ ਨਿਯੁਕਤੀ ਰੋਕ ਦਿੱਤੀ ਗਈ। ਪੰਨਾ 8: ਲੇਖ: ਸਿੱਖ ਧਰਮ ਤੇ ਸਿਆਸਤ -ਪ੍ਰੀਤਮ ਸਿੰਘ। ਪੰਨਾ 9: ‘ਖਾਲਿਸਤਾਨ’ ਦੇ ਨਾਅਰੇ ਅਤੇ ਹੁੱਲੜਬਾਜ਼ੀ ਕਾਂਗਰਸੀਆਂ ਨੇ ਕਰਵਾਈ- ਸਿੰਘ ਸਾਹਿਬਾਨ; ਬਾਬਾ ਖੜਕ ਸ

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this