ਕੈਨੇਡਾ ਦਰਪਣ - 1 - 15 ਜੁਲਾਈ -1984-Canada Darpan-July 1 15 1984
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ - 1 - 15 ਜੁਲਾਈ -1984-Canada Darpan-July 1 15 1984
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- canada-darpan-july-1-15-1984
- PDF file
- Canada Darpan-July 1-15-1984.pdf
- File size
- 10.8 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਪੱਤਰਕਾਰੀ; ਕੈਨੇਡਾ ਦੇ ਪੰਜਾਬੀ ਅਖਬਾਰ; ਦਰਸ਼ਨ ਗਿੱਲ; ਸੁਖਵੰਤ ਹੁੰਦਲ; ਕੈਨੇਡਾ ਵਿੱਚ ਪੰਜਾਬੀ; ਕੈਨੇਡੀਅਨ ਪੰਜਾਬੀ ਮੀਡੀਆ
- Uploaded by
- [email protected]
About this book
ਕੈਨੇਡਾ ਦਰਪਣ- 1-15 ਜੁਲਾਈ - 1984 ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਵਿੱਚ ਭਾਰੀ ਉਭਾਰ; ਅਕਾਲ ਤਖ਼ਤ ਦੀ ਮੁੱਢੋਂ ਉਸਾਰੀ ਕੀਤੇ ਜਾਣ ਦੀ ਸੰਭਾਵਨਾ; ਅੰਮ੍ਰਿਤਸਰ ਵਿੱਚ ਜਨ ਜੀਵਨ ਨੂੰ ਆਮ ਵਰਗੇ ਬਣਾਉਣ ਦੇ ਯਤਨ; ਮੈਂ ਭਿੰਡਰਾਂਵਾਲਾ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਪੇਸ਼ਕਸ਼ ਕੀਤੀ ਸੀ-ਜਨਰਲ ਭੁੱਲਰ; ਪਾਕਿ ’ਚ ਕਿਰਪਾਨ ਸਮੇਤ ਹਵਾਈ ਸਫਰ ਤੇ ਪਾਬੰਦੀ; ਪੰਜਾਬ ਵਿੱਚ ਇੱਕ ਪੁਜਾਰੀ, ਇੱਕ ‘ਅਤਿਵਾਦੀ’ ਹਲਾਕ। ਪੰਨਾ 2: ਵੈਨਕੂਵਰ ਵਿੱਚ ਜ਼ੈਲ ਸਿੰਘ ਦੇ ਭਾਸ਼ਨ ਤੋਂ ਗਰਮਾ ਗਰਮੀ; ਵਿਨੀਪੈਗ ਵਿੱਚ ਸਿੱਖਾਂ ਵੱਲੋਂ ਅਮਨ ਮਾਰਚ; ਟੋਰੀ ਐਮ. ਐਲ. ਏ. ਨੂੰ ਮੁਆਫ਼ੀ ਮੰਗਣੀ ਪਈ; ਨਿਊਵੈਸਟ ਵਿੱਚ 10 ਸਾਲਾ ਲੜਕੀ ਸੁਖਰਾਜ ਦੀ ਦੁਖਦਾਈ ਮੌਤ। ਪੰਨਾ 3: ਇੰਦਰਾ ਗਾਂਧੀ ਹਰਿਮੰਦਰ ਸਾਹਿਬ ਪਹੁੰਚੀ; ਸਿੱਖਾਂ ਦੇ ਮਨਾਂ ’ਚੋਂ ਸ਼ੰਕੇ ਦੂਰ ਕਰਨ ਦੀ ਲੋੜ-ਫਰਨਾਂਡੇਜ਼; ਕਾਰ ਸੇਵਾ ਲਈ ਬਾਬਾ ਖੜਕ ਸਿੰਘ ਨਾਲ ਸੰਪਰਕ; ਉਮਰਾਨੰਗਲ ਵੱਲੋਂ ਭਾਈਚਾਰੇ ਦੀ ਅਪੀਲ; ਅਫ਼ਵਾਹਾਂ ਦਾ ਗਰਮ ਬਾਜ਼ਾਰ ਬਰਨਾਲਾ ਵਿੱਚ; ਕਾਂਗਰਸ (ਇੰ) ਨਹੀਂ ਛੱਡ ਰਿਹਾ-ਗਰਚਾ; ਨਾਗਪੁਰ ਵਿੱਚ 6 ਆਨਰੇਰੀ ਮੈਜਿਸਟਰੇਟਾਂ ਨੇ ਫੌਨ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲੇ ਦੇ ਰੋਸ ਵਜੋਂ ਅਸਤੀਫਾ ਦੇ ਦਿੱਤਾ ਹੈ। ਪੰਨਾ 4: ਸੰਪਾਦਕੀ; ਮਾਹੌਲ ਵਿਗੜਨ ਤੋਂ ਬਚਾਈਏ; 5, 6 ਜੂਨ 1949 ਦਾ ਸਾਕਾ- ਜਦੋਂ ਪੰਜਾਬ ਪੁਲਸ ਜੌੜਿਆਂ ਸਮੇਤ ਹਰਿਮੰਦਰ ਸਾਹਿਬ ਦੀ ਪਰਕਰਮਾਂ ਤੱਕ ਚਲੀ ਗਈ ਤੇ ਪੁਲਸ ਨੇ ਗੋਲੀਆਂ ਦੀ ਵਰਖਾ ਕੀਤੀ/ਕੇਸਰ ਸਿੰਘ ਨਾਵਲਿਸਟ। ਪੰਨਾ 5: ਇਸ਼ਤਿਹਾਰ। ਪੰਨਾ 6: ‘ਹੋਰ ਕੋਈ ਚਾਰਾ ਹੀ ਨਹੀਂ ਸੀ ਰਿਹਾ’ -ਇੰਦਰਾ; ਸਰਕਾਰ ਵੱਲੋਂ ਅੱਧ ਜੁਲਾਈ ਤੱਕ ਪ੍ਰੀਖਿਆ ਕਰਾਉਣ ਦੀ ਸਲਾਹ। ਪੰਨਾ 7: ਪ੍ਰਧਾਨ ਮੰਤਰੀ ਲਈ ਹਿਫਾਜ਼ਾਤੀ ਪ੍ਰਬੰਧ ਹੋਰ ਕਰੜੇ; ਜਾਮਨਨਗਰ ਵਿਚ 150 ਜ਼ਖਮੀ; ਲਾਰਕਿਨਜ਼ ਜਾਸੂਸੀ ਕਾਂਡ ਦਾ ਦੋਸ਼ੀ ਪੇਸ਼; ਸਾਬਕਾ ਪਾਰਲੀਮਾਨੀ ਸਕੱਤਰ ਲੱਕੜੀ ਚੋਰੀ ਸਬੰਧੀ ਗ੍ਰਿਫਤਾਰ; ਹਿੰਦ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਦੀ ਪੋਲਿਟ ਬਿਉਰੋ ਵੱਲੋਂ ਸਟੇਟਮੈਂਟ; ਬਰਾਤ ਬੇਰੰਗ ਲਫਾਫੇ ਵਾਂਗ ਪਰਤ ਆਈ; ਦੇਵੀ ਲਾਲ ਨੇ ਕਿਸਾਨਾਂ ਨੂੰ ਕਰਜ਼ੇ ਨਾ ਮੋੜਨ ਦੀ ਸਹੁੰ ਚੁਕਾਈ; ਅਮਰੀਕ ਸਿੰਘ ਪੂਨੀ ਵੀ ਛੁੱਟੀ ’ਤੇ; ਕਾਂਗਰਸ ਨੇਤਾ ਹਰਦਿਆਲ ਸਿੰਘ ਦਾ ਅੰਤਮ ਸਸਕਾਰ; ਫੌਜ ਅਜੇ ਮੁਕੰਮਲ ਤੌਰ ਤੇ ਨਹੀਂ ਹਟੇਗੀ-ਸ੍ਰੀਮਤੀ ਗਾਂਧੀ। ਪੰਨਾ 8-9: ਇਸ਼ਤਿਹਾਰ। ਪੰਨਾ 10: ਲੇਖ: ਪੰਜਾਬ ਵਿੱਚ ਦਹਿਸ਼ਤਪਸੰਦੀ ਕਿਉਂ; ਸੂਰਾ ਸੋ ਪਹਿਚਾਨੀਏ ……..-ਬੰਤ ਸਿੰਘ ਨਾਗਰਾ, ਨਿਊਵੈਸਟ। ਪੰਨਾ 11: ਤਖ਼ਤਾਂ ਦੇ ਮੁੱਖ ਜਥੇਦਾਰਾਂ ਵੱਲੋਂ “ਕਾਰ ਸੇਵਾ” ਸ਼ੁਰੂ ਕਰਨ ਦੇ ਮਾਮਲੇ ’ਤੇ ਵਿਚਾਰ; ਅਮਰੀਕਾ ਵਿੱਚ ਵਸਦੇ ਭਾਰਤੀ ਸੂਚਨਾਵਾਂ ਦੀ ਘਾਟ ਤੋਂ ਦੁਖੀ; ਨੀਊ ਮੈਕਸੀਕੋ ਕਾਨਫਰੰਸ ਖਤਮ; ਕਸ਼ਮੀਰ ਸਰਹੱਦ ’ਤੇ ਫੌਜੀ ਟੱਕਰ; ਫੌਜੀ ਕਾਰਵਾਈ ਜ਼ਰੂਰੀ ਹੋ ਗਈ ਸੀ-ਇੰਦਰਾ; ਗ੍ਰਿਫ਼ਤਾਰੀਆਂ ਦੀ ਗਿਣਤੀ 4400 ਹੋ ਗਈ; 602 ਵਿਅਕਤੀ ਰਿਹਾਅ ਕਰ ਦਿੱਤੇ ਗਏ।। ਪੰਨਾ 12: ਇਸ਼ਤਿਹਾਰ।
Read this book
Open it in the library reader. Pages are fetched as you turn them, so it starts quickly even on a slow connection.