Samta August 1986
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- Samta August 1986
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- samta-august-1986
- PDF file
- Samta August 1986_text.pdf
- File size
- 2 MB
- Subjects
- ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
- Uploaded by
- [email protected]
About this book
ਸਮਤਾ ਅਗਸਤ 1986 (ਅੰਕ ਨੰਬਰ 75) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ ਨੋਟ /ਗੁਰਸ਼ਰਨ ਸਿੰਘ (ਸਫਾ 1); ਇਕ ਚਿੱਠੀ ਆਪਣੇ ਨਕਸਲਬਾੜੀ ਸਾਥੀਆਂ ਦੇ ਨਾਂ - ਇਕ ਇਨਕਲਾਬੀ ਕੇਂਦਰ ਦੀ ਉਸਾਰੀ ਬਾਰੇ/ਗੁਰਸ਼ਰਨ ਸਿੰਘ (ਸਫਾ 3); ਤੇਲਗੂ ਮਿੰਨੀ ਕਹਾਣੀ-ਉਦਾਰਤਾ/ਕੋਡਵਰਿੰਗਰਿ ਕੁਟੁੰਬਗਉ (ਸਫਾ 10); ਨਾਟਕ - ਕਰਫੀਊ/ਗੁਰਸ਼ਰਨ ਸਿੰਘ (ਸਫਾ 11); ਪਲਸ ਮੰਚ ਵਲੋਂ ਭਦੌੜ ਵਿੱਚ ਨਾਟਕ-ਵਰਕਸ਼ਾਪ (ਸਫਾ 17); ਸਿਆਹ-ਦੌਰ ਦੀ ਕਵਿਤਾ- ਇਕ ਚਿੱਠੀ ਅਮਰਜੀਤ ਚੰਦਨ ਦੀ ਲੰਡਨ ਤੋਂ ਅਤੇ ਉਹਦੇ ਤਿੰਨ ਕਿਤਾਬਾਂ ਬਾਰੇ ਵਿਚਾਰ (ਸਫਾ 18); ਕਵਿਤਾ - ਸੰਗੀਨਾਂ ਉੱਠਣ ਪਰ ਕੀਹਦੇ ਵੱਲ (ਸਫਾ 22); ਕਵਿਤਾ-ਤੂਫਾਨ/ਸੁਖਪਾਲ (ਸਫਾ 23); ਇਕ ਚਿੱਠੀ ਪੰਜਾਬ ਤੋਂ/ਦੌਲਤ ਜਲੋਟਾ (ਸਫਾ 23); ਗਜ਼ਲ/ਦਰਸ਼ਨ ਖਟਕੜ (ਸਫਾ 24); ਪਾਠਕ ਲੇਖਕ ਫੋਰਮ ਵਿੱਚ - 1. ਇਕ ਚਿੱਠੀ ਡੀ. ਐਸ. ਫੋਰ ਦੇ ਸਾਥੀਆਂ ਵਲੋਂ /ਬਿਹਾਰੀ ਲਾਲ, ਗੁਰਦੇਵ ਸਿੰਘ, ਹੁਕਮ ਚੰਦ (ਸਫਾ 25), 2. ਇਕ ਚਿੱਠੀ/ਪਰਦੀਪ, ਅਵਤਾਰ, ਹਰੀਸ਼ ਸਮਰਾਲਾ (ਸਫਾ 27), ਇਸ ਚਿੱਠੀ ਦਾ ਜਵਾਬ/ਗੁਰਸ਼ਰਨ ਸਿੰਘ (ਸਫਾ 27); ਪ੍ਰਗਤੀਵਾਦੀ ਫਿਲਮ ਨਿਰਮਾਤਾ ਸੋਸਾਇਟੀ ਪੰਜਾਬ ਦੇ ਸਲਾਹਕਾਰਾਂ ਦੀਆਂ ਕੁੱਝ ਸਲਾਹਵਾਂ (ਸਫਾ 27); ਇਕ ਚਿੱਠੀ ਕੈਲਗਰੀ ਤੋਂ/ਲੋਕ ਸਭਿਆਚਾਰਕ ਮੰਚ ਕੈਲਗਰੀ (ਸਫਾ 28); ਸੂਚਨਾ - ਪੰਜਾਬ ਲੋਕ ਸਭਿਆਚਾਰਕ ਮੰਚ ਦਾ ਸਾਲਾਨਾ ਸਾਹਿਤਕ ਸਮਾਗਮ (ਸਫਾ 28)।
Read this book
Open it in the library reader. Pages are fetched as you turn them, so it starts quickly even on a slow connection.