Punjabibooks
Cover of ਸਮਤਾ - ਅਪ੍ਰੈਲ 1982 - Samta April 1982

ਸਮਤਾ - ਅਪ੍ਰੈਲ 1982 - Samta April 1982

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ - ਅਪ੍ਰੈਲ 1982 - Samta April 1982
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-april-1982
PDF file
Samta April_1982 _text.pdf
File size
2.1 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ - ਅਪ੍ਰੈਲ 1982 (ਅੰਕ 23) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਪਹਿਲਾ ਸਫਾ); ਕਵਿਤਾ ਦੀਆਂ ਕੁੱਝ ਲਾਈਨਾਂ/ਫਰਾਖ ਗੋਰਖਪੁਰੀ (ਪਹਿਲਾ ਸਫਾ); ਸੰਪਾਦਕੀ - 1. ਲੋਕ ਸਭਿਆਚਾਰ, 2. ਗੁਰਬਾਣੀ ਦਾ ਮਾਰਕਸਵਾਦੀ ਚਿੰਤਣ, 3. ਸ਼ਬਦਾਂ ਨਾਲ ਅਨਅਰਥ- ਇਕ ਸਪਸ਼ਟੀਕਰਨ, 4. ਸਿਆਸੀ ਵਾਦਵਿਵਾਦ (ਸਫਾ 2-5); ਇਕ ਸੂਚਨਾ-ਕ੍ਰਾਂਤੀਕਾਰੀ ਸਾਹਿਤ ਸਭਾ ਪੰਜਾਬ ਵਲੋਂ 3-4 ਅਪ੍ਰੈਲ ਨੂੰ ਅੰਮ੍ਰਿਤਸਰ ਵਿਖੇ ਲੋਕ ਸਾਹਿਤ ਦੀ ਸਿਰਜਣਾ ਬਾਰੇ (ਸਫਾ 2); ਨਜ਼ਮ-ਸ਼ਹਿਰ ਦਾ ਪਿੰਡ ਦੇ ਨਾਂ ਇਕ ਖਤ/ਹਰਜਿੰਦਰਮੀਤ (ਸਫਾ 7); ਕਵਿਤਾ-ਉੱਲੂ ਦੀ ਗੱਲ/ਸਿ਼ਆਮ ਸੁੰਦਰ ਦਿਪਤੀ (ਸਫਾ 7); ਗੀਤ-ਆਪਣਾ ਗੀਤ/ਸੁਖਪਾਲ (ਸਫਾ 8); ਗਜ਼ਲ/ਦੀਦਾਰ ਸ਼ੇਤਰਾ (ਸਫਾ 9); ਕਵਿਤਾ-ਹਾਦਸੇ ਤੋਂ ਬਾਅਦ/ਭੁਪਿੰਦਰ (ਸਫਾ 9); ਕਵਿਤਾ/ਇੰਦਰ ਸਿੰਘ ਮਾਨ (ਸਫਾ 10); ਲੇਖ-ਭਾਰਤੀ ਸਮਾਜ ਲਈ ਲੂਸ਼ੁਨ ਦੇ ਸਾਹਿਤ ਦਾ ਮਹੱਤਵ/ਚਮਨ ਲਾਲ (ਸਫਾ 11); ਅੰਗਰੇਜ਼ੀ ਕਹਾਣੀ-... ਪਰ ਤੁਸੀਂ ਹਾਲੇ ਚੁੱਪ ਹੋ/ਮ. ਸ਼ਲਿਮਸਨ (ਸਫਾ 22); ਕਹਾਣੀ - ਅੰਨ੍ਹੀ ਗੁਫਾ/ਕੁਲਦੀਪ 'ਖਿਆਲਾ' (ਸਫਾ 24); ਕਹਾਣੀ-ਦੂਜਾ ਬੰਦਾ/ਗੁਰਨਾਮ ਸਿੰਘ (ਸਫਾ 26); ਲੇਖ-ਟੈਕਨੀਕਲ ਵਿਦਿਯਾ ਦੇ ਸਲੇਬਸ/ਐੱਮ. ਸੀ. ਭਾਰਦਵਾਜ (ਸਫਾ 29); ਲੇਖ-ਲੋਕ-ਪੱਖੀ ਸੱਭਿਆਚਾਰ ਅਤੇ ਇਕ ਸੱਭਿਆਚਾਰਕ ਮੰਚ ਦੀ ਲੋੜ ਬਾਰੇ/ਸੁਖਪਾਲ ਸਿੰਘ (ਸਫਾ 33); ਪਾਠਕ ਲੇਖਕ ਫੋਰਮ -ਵਿਦਿਅਕ ਮਸਲਾ - ਨੁਕਸ ਕਿੱਥੇ ਹੈ? ਦੋਸ਼ੀ ਕੌਣ ਹੈ?/ਲਾਲ ਸਿੰਘ ਦਸੂਹਾ (ਸਫਾ 37); ਪਾਠਕ ਲੇਖਕ ਫੋਰਮ -ਸਮਤਾ ਬਾਰੇ/ ਰਣਜੀਤ ਸਿੰਘ, ਧਰਮਪਾਲ 'ਯਾਦਵ', ਹਰਚਰਨ ਸਿੰਘ ਤੇ ਹੋਰ ਸਾਥੀ, ਰਾਜਪਾਲ ਸਿੰਘ, ਇਕ ਸ਼ੁਭਚਿੰਤਕ, ਅਤੇ ਨਾਇਬ 'ਸਿੱਧੂ' ਦੇ ਖੱਤ (ਸਫਾ 40, ਸਫਾ 5)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this