Punjabibooks
Cover of Samta May 1984

Samta May 1984

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
Samta May 1984
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-may-1984
PDF file
Samta May1984_text.pdf
File size
2.7 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਮਈ 1984 (ਅੰਕ 48) ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਸਫਾ 1); ਸੰਪਾਦਕੀ- ਅਤਿਵਾਦੀ ਵੱਖਵਾਦੀ ਤਹਿਰੀਕ ਵਿਰੁੱਧ ਲੜਾਈ ਦਾ ਪੈਂਤੜਾ /ਗੁਰਸ਼ਰਨ ਸਿੰਘ (ਸਫਾ 1); ਸੰਪਾਦਕੀ ਟਿੱਪਣੀਆਂ - 1. ਇਨਕਲਾਬੀ ਕੌਮਾਂਤਰੀ ਲਹਿਰ, 2. ਫਿਰਕਾਪ੍ਰਸਤੀ ਵਿਰੱੁਧ ਜੰਤਕ ਲਾਮਬੰਦੀ, ਅਤੇ 3. ਕਿਸਾਨੀ ਲਹਿਰ/ਗੁਰਸ਼ਰਨ ਸਿੰਘ (ਸਫਾ 3-6); ਵਿਚਾਰ ਚਰਚਾ - ਧਰਮ, ਰੱਬ ਅਤੇ ਨਾਸਤਿਕਤਾ ਦੇ ਸੁਆਲ ਬਾਰੇ ਸਾਡਾ ਦ੍ਰਿਸ਼ਟੀਕੋਣ/ਅਜਾਇਬ ਸਿੰਘ - ਕਮਿਊਨਿਸਟ ਯੂਥ ਲੀਗ (ਸਫਾ 7); ਲੇਖ - ਨਾਸਤਿਕਵਾਦੀ ਭਗਤ ਸਿੰਘ ਤੇ ਮੌਜੂਦਾ ਫਿਰਕੂ ਲਹਿਰ/ਗੁਰਬਖਸ਼ ਜੱਸ (ਸਫਾ 16); ਪਾਠਕ ਲੇਖਕ ਫੋਰਮ (ਸਫਾ 21-40) ਵਿੱਚ 1. ਸਮਤਾ ਦੀਆਂ ਹਨੇਰੇ `ਚ ਟੱਕਰਾਂ/ਨਛੱਤਰ ਗਿੱਲ ਅਤੇ ਅਮਰਜੀਤ ਮਾਨਸਾ, 2. ਸੰਪਾਦਕ ਵਲੋਂ ਇਕ ਸਪਸ਼ਟੀਕਰਨ/ਗੁਰਸ਼ਰਨ ਸਿੰਘ, 3. ਹਰਬੰਸ ਮਾਂਗਟ ਦੇ ਲੇਖਾਂ ਬਾਰੇ/ਸੱਜਣ ਸਿੰਘ, 4. ਇਕ ਚਿੱਠੀ/ਸੁਰਜੀਤ ਗਿੱਲ, 5. ਇਕ ਨਾਹਰੇ ਦਾ ਚੀਰ ਹਰਣ/ ਇਕ ਫੌਜੀ ਜਵਾਨ, 6. ਅੰਨਦਾਤਾ ਕਿ ਭਿਖਾਰੀ/ਗੁਰਨਾਮ ਸਿੰਘ, 7. ਮਿਹਨਤਕਸ਼ ਕਿ ਗੁਲਾਮ/ਗੁਰਮੀਤ 'ਕਲਰਮਾਜਰੀ', 8. ਟਰੌਂਟੋ ਤੋਂ ਇਕ ਚਿੱਠੀ/ਦੀਪ ਸਿੰਘ ਬੋਪਾਰਾਏ, 9. ਫਿਰਕਾਪ੍ਰਸਤੀ ਤੇ ਫਿਰਕੂ ਫਸਾਦਾਂ ਦੀ ਜੜ੍ਹ ਤੇ ਟਿੱਪਣੀ/ਸੁਖਦੇਵ ਸਿੰਘ ਮਾਹੀ, 10. ਕੌਮੀ ਮੁਕਤੀ ਘੋਲਾਂ ਦੀ ਹਮਾਇਤ ਬਾਰੇ/ਨਿਰਮਲਜੀਤ ਮੋਗਾ, 11. ਆਰਡੀਨੈਂਸ/ਆਰ. ਵੀ. ਪਰਤਾਪ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this