ਕੈਨੇਡਾ ਦਰਪਣ 15-31 ਅਗਸਤ, 1988-Canada Darpan 15 31 August 1988
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਕੈਨੇਡਾ ਦਰਪਣ 15-31 ਅਗਸਤ, 1988-Canada Darpan 15 31 August 1988
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2024
- Publisher
- Internet Archive
- Category
- Magazines
Source
- Source
- Internet Archive
- Archive item
- canada-darpan-15-31-august-1988
- PDF file
- Canada Darpan-15-31-August-1988.pdf
- File size
- 13.1 MB
- Subjects
- ਕੈਨੇਡਾ ਦਰਪਣ; ਕੈਨੇਡਾ ਵਿੱਚ ਪੰਜਾਬੀ ਅਖਬਾਰ; ਕੈਨੇਡਾ ਵਿੱਚ ਪੰਜਾਬੀ ਪਤਰਕਾਰੀ; ਕੈਨੇਡਾ ਵਿੱਚ ਪੰਜਾਬੀ; ਦਰਸ਼ਨ ਗਿੱਲ; ਸੁਖਵੰਤ ਹੁੰਦਲ
- Uploaded by
- [email protected]
About this book
ਕੈਨੇਡਾ ਦਰਪਣ 15-31 ਅਗਸਤ, 1988- ਸੰਪਾਦਕ: ਦਰਸ਼ਨ ਗਿੱਲ ਮੁੱਖ ਪੰਨਾ: ਸਾਬਕਾ ਜਥੇਦਾਰ ਜਸਬੀਰ ਸਿੰਘ ਜੇਲ੍ਹ ’ਚੋਂ ਰਿਹਾ; ਪ੍ਰੋ: ਦਰਸ਼ਨ ਸਿੰਘ ਜਥੇਦਾਰ ਬਣੇ। ਪੰਨਾ 2: ਯੂ. ਐਨ. ਓ. ਦੇ ਜਨਰਲ ਸਕੱਤਰ ਨੂੰ ਜਵਾਹਰ ਲਾਲ ਨਹਿਰੂ ਐਵਾਰਡ; ਆਜ਼ਾਦੀ ਦਿਵਸ ’ਤੇ ਰਾਜੀਵ ਦਾ ਭਾਸ਼ਨ ਬੇਜਾਨ ਤੇ ਫਿੱਕਾ; ਸ੍ਰੀ ਜਤਿੰਦਰ ਸਿੰਘ ਕਰੀਹੇ ਦਾ ਪੀ. ਏ. ਕਤਲ; ਸ੍ਰੀ ਕੁਲਵੰਤ ਸਿੰਘ ਸ਼੍ਰੋਮਣੀ ਕਮੇਟੀ ਦੇ ਸਕੱਤਰ ਮੁਕੱਰਰ; ਗੁਰੂ ਘੰਟਾਲ ਵਿਰਦੀ ਨੱਪਿਆ ਗਿਆ; ਨੈਸ਼ਨਲ ਫਰੰਟ ਦਾ ਝੁਕਾਅ ਕਮਿਊਨਿਸਟ ਪਾਰਟੀਆਂ ਵੱਲ; ਪਿੰਗਲਵਾੜੇ ਦਾ ਲੂਣ ਖਾ ਕੇ ਲੁੱਟਣ ਆ ਗਿਆ। ਪੰਨਾ 3: ਕੇਂਦਰ ਦਾ ਤਖਤਾ ਉਲ਼ਟਾਉਣ ਲਈ ਲੌਂਗੋਵਾਲ ਕਾਨਫਰੰਸ ਅਹਿਮ ਫੈਸਲੇ ਕਰੇਗੀ -ਸੰਤ ਦਲ; ਜੋਧਪੁਰ ਦੇ ਨਜ਼ਰਬੰਦਾਂ ਦੀ ਰਿਹਾਈ ਇਸੇ ਮਹੀਨੇ ਸੰਭਵ; ਭਾਰਤੀਆਂ ਨੂੰ ਯੂ. ਕੇ. ਸਮਗਲ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ; ਦਿੱਲੀ ਦੇ ਉਪ ਰਾਜਪਾਲ ਮੁਸਤਫੀ; ਯੂ. ਕੇ. ਤੋਂ ਪੰਜਾਬ ਦੇ ਅਤਿਵਾਦ ਨੂੰ ਮਾਲੀ ਮਦਦ ਬੰਦ ਹੋਣ ਲੱਗੀ; । ਪੰਨਾ 4: ਸੰਪਾਦਕੀ: ਦੇਸ਼ ਦੀ ਆਜ਼ਾਦੀ ਤੇ ਕਾਂਗਰਸੀ ਹਾਕਮ; ਲੇਖ: ਸਰਬ-ਸਾਂਝਾ ਪੰਜਾਬੀ ਸੱਭਿਆਚਾਰ -ਡਾ. ਹਰਿੰਦਰ ਕੌਰ; ‘ਰਮਾਇਣ’ ਵਿਚ ਹੁਣ ਰਾਮ ਦੇ ਬੇਟੇ ਲਵ ਤੇ ਕੁਸ਼ ਦੀ ਕਹਾਣੀ ਵੀ ਸ਼ਾਮਲ ਹੋਵੇਗੀ; ਗੋਰਾਇਆ ਤੋਂ ਹੁਣ ਵਿਦੇਸ਼ਾਂ ’ਚ ਸਿੱਧੀ ਹੈਲੋ-ਹੈਲੋ। ਪੰਨਾ 5: ਰਾਜੀਵ ਵਿਰੱਧ ਕਾਂਗਰਸ ’ਚ ਬਗਾਵਤ ਦੀ ਸ਼ੁਰੂਆਤ; ਪਾਕਿਸਤਾਨ ਦਹਿਸ਼ਤਗਰਦਾਂ ਰਾਹੀਂ ਰਾਜੀਵ ਤੇ ਬੂਟਾ ਸਿੰਘ ਨੂੰ ਕਤਲ ਕਰਵਾਉਣਾ ਚਾਹੁੰਦਾ ਹੈ; ਦਲ ਬਦਲੀ ਕਾਨੂੰਨ ’ਚ ਸੋਧ ਵਿਚਾਰ ਅਧੀਨ ਨਹੀਂ; ਮਿਲਾਵਟੀ ਤੇਲ ਕਾਰਨ 4 ਸੌ ਨੂੰ ਅਧਰੰਗ; ਮਾਨ ਨੇ ਜੇਲ੍ਹ ’ਚ ਗ੍ਰੰਥੀ ਮੰਗਿਆ। ਪੰਨਾ 6: ਕਵਿਤਾ ਨਹੀਂ -ਪਾਸ਼ ਨੂੰ -ਸੁਖਵੰਤ; ਬਾਕੀ ਪੰਨਾ ਇਸ਼ਤਿਹਾਰ। ਪੰਨਾ 7: ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮਾਸਿਕ ਸਾਹਿਤਕ ਮੀਟਿੰਗ; ਕਤਲ ਜਾਰੀ ਰਹਿਣ ’ਤੇ ਬੀ. ਜੇ. ਪੀ. ਵੱਲੋਂ ਚਿੰਤਾ; ਸਰ੍ਹੀ ਗੁਰਦੁਆਰੇ ਦੇ ਲੰਗਰ ਵਿੱਚੋਂ ਕੁਰਸੀਆਂ ਚੁੱਕ ਦਿੱਤੀਆਂ ਗਈਆਂ; ਸ਼੍ਰੋਮਣੀ ਕਮੇਟੀ ਦੇ ਨੇਤਾਵਾਂ ਤੇ ਨਿਹੰਗਾਂ ਦੇ ਕਤਲਾਂ ਬਾਅਦ ਕਈ ਅਫਸਰ ਬਦਲੇ; ਸ੍ਰੀ ਹੈਗੜੇ ਨੇ ਕਰਨਾਟਕ ਦਾ ਮੁੱਖ ਮੰਤਰੀ ਪਦ ਤਿਆਗ ਦਿੱਤਾ; ਰੇਖਾ ਨਾਲ ਬਾਪ-ਬੇਟੀ ਦਾ ਰਿਸ਼ਤਾ -ਫਾਰੂਕ ਅਬਦੁੱਲਾ; ਲੁਧਿਆਣੇ ਤੋਂ ਪਾਂਡੇ ਤਬਦੀਲ। ਪੰਨਾ 8: 16 ਅਤਿਵਾਦੀ ਮੁਆਫੀ ਮੰਗ ਲੈਣ ਬਾਅਦ ਰਿਹਾ ਹੋ ਗਏ; ਸੁਰਜੀਤ ਸਿੰਘ ਬਰਨਾਲਾ ਤੇ ਬਲਵੰਤ ਚੌ. ਦੇਵੀ ਲਾਲ ਨੂੰ ਮਿਲੇ; ਰਾਗੀ ਦਰਸ਼ਨ ਸਿੰਘ ਅਕਾਲ ਤਖ਼ਤ ਦਾ ਜਥੇਦਾਰ ਬਣਨ ਲਈ ਤਿਆਰ ਪਰ …। ਪੰਨਾ 9: ਸ਼ੰਕਰ ਸਿੰਘ ਸ਼ੋਕਰ ਨੂੰ ਖ਼ਤ; ‘ਜਿਹਨੂੰ ਸੱਪ ਸੀ ਸਮਝਿਆ’; ਮਨਜੀਤ ਸੰਘਾ ਨੇ ਗੋਲ਼ਡ ਮੈਡਲ ਜਿੱਤਿਆ। ਪੰਨਾ 10: ਗੀਤ: ਹਉਕਿਆਂ ਦੀ ਰੁੱਤ -ਅਮਰਜੀਤ ਢਿੱਲੋਂ; ਬਾਕੀ ਪੰਨਾ ਇਸ਼ਤਿਹਾਰ। ਪੰਨਾ 11: ਸੁਪਰੀਮ ਕੋਰਟ ਵੱਲੋਂ ਇੰਦਰਾ ਕਤਲ ਕੇਸ ਬਾਰੇ ਫੈਸਲੇ - ਬਲਬੀਰ ਸਿੰਘ ਬਰੀ, ਸਤਵੰਤ ਸਿੰਘ ਤੇ ਕਿਹਰ ਸਿੰਘ ਦੀ ਫਾਂਸੀ ਦੀ ਸਜ਼ਾ ਕਾਇਮ; ਅਤਿਵਾਦੀ ਟੱਕਰ ਲੈ ਕੇ ਦੇਖ ਲੈਣ -ਨਿਹੰਗਾਂ ਦਾ ਚੈਲਿੰਜ; ਸਈਅਦ ਮੋਦੀ
Read this book
Open it in the library reader. Pages are fetched as you turn them, so it starts quickly even on a slow connection.