Punjabibooks
Cover of ਗਦਰ ਲਹਿਰ ਦੀ ਕਵਿਤਾ - ਕੇਸਰ ਸਿੰਘ ਕੇਸਰ

ਗਦਰ ਲਹਿਰ ਦੀ ਕਵਿਤਾ - ਕੇਸਰ ਸਿੰਘ ਕੇਸਰ

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਗਦਰ ਲਹਿਰ ਦੀ ਕਵਿਤਾ - ਕੇਸਰ ਸਿੰਘ ਕੇਸਰ
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2025
Publisher
Internet Archive
Category
Magazines

Source

Source
Internet Archive
Archive item
gadar-lehar-dee-kavita
PDF file
gadar-lehar-dee-kavita-ffile-for-pdf_text.pdf
File size
2.1 MB
Subjects
ਗਦਰ ਲਹਿਰ; ਗਦਰ ਲਹਿਰ ਦੀ ਕਵਿਤਾ; ਡਾ: ਕੇਸਰ ਸਿੰਘ ਕੇਸਰ; ਗਿਆਨੀ ਕੇਸਰ ਸਿੰਘ
Uploaded by
[email protected]

About this book

ਗਦਰ ਲਹਿਰ ਦੀ ਕਵਿਤਾ - ਕੇਸਰ ਸਿੰਘ ਕੇਸਰ ਸੰਨ 1995 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗਦਰ ਲਹਿਰ ਦੀਆਂ ਕਵਿਤਾਵਾਂਦਾ ਸੰਗ੍ਰਹਿ 'ਗਦਰ ਲਹਿਰ ਦੀ ਕਵਿਤਾ' ਦੇ ਨਾਂ ਹੇਠ ਛਾਪਿਆ ਸੀ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਇਕੱਤਰ ਕਰਨ ਦਾ ਕੰਮ ਗਿਆਨੀ ਕੇਸਰ ਸਿੰਘ ਨਾਵਲਿਸਟ ਨੇ ਕੀਤਾ ਸੀ। ਇਸ ਕਿਤਾਬ ਦੀ 72 ਸਫੇ ਲੰਮੀ ਭੂਮਿਕਾ ਡਾ: ਕੇਸਰ ਸਿੰਘ ਕੇਸਰ ਨੇ ਲਿਖੀ ਸੀ। ਇਸ ਭੂਮਿਕਾ ਵਿੱਚ ਉਹਨਾਂ ਨੇ ਗਦਰ ਲਹਿਰ ਦੀ ਕਵਿਤਾ ਦੇ ਵੱਖ ਵੱਖ ਪੱਖਾਂ ਬਾਰੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ ਸੀ। ਪੇਸ਼ ਹੈ ਇਹ ਭੂਮਿਕਾ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this