Punjabibooks
Cover of ਜੈਨ ਜ਼ੀ ਸਿਆਸਤ ਤੋਂ ਬੇਮੁੱਖ ਨਹੀਂ ਹੈ। ਇਸ ਦਾ ਪੂੰਜੀਵਾਦ ਤੋਂ ਵਿਸ਼ਵਾਸ ਉੱਠ ਗਿਆ ਹੈ।- ਲੇਖਕ: ਡੋਰਾ ਮੈਂਗਕ; ਅਨੁਵਾਦ: ਸੁਖਵੰਤ ਹੁੰਦਲ

ਜੈਨ ਜ਼ੀ ਸਿਆਸਤ ਤੋਂ ਬੇਮੁੱਖ ਨਹੀਂ ਹੈ। ਇਸ ਦਾ ਪੂੰਜੀਵਾਦ ਤੋਂ ਵਿਸ਼ਵਾਸ ਉੱਠ ਗਿਆ ਹੈ।- ਲੇਖਕ: ਡੋਰਾ ਮੈਂਗਕ; ਅਨੁਵਾਦ: ਸੁਖਵੰਤ ਹੁੰਦਲ

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਜੈਨ ਜ਼ੀ ਸਿਆਸਤ ਤੋਂ ਬੇਮੁੱਖ ਨਹੀਂ ਹੈ। ਇਸ ਦਾ ਪੂੰਜੀਵਾਦ ਤੋਂ ਵਿਸ਼ਵਾਸ ਉੱਠ ਗਿਆ ਹੈ।- ਲੇਖਕ: ਡੋਰਾ ਮੈਂਗਕ; ਅਨੁਵਾਦ: ਸੁਖਵੰਤ ਹੁੰਦਲ
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2026
Publisher
Internet Archive
Category
Magazines

Source

Source
Internet Archive
Archive item
generation-z
PDF file
Generation Z.pdf
File size
98 KB
Subjects
ਜੈਨ ਜ਼ੀ; ਜਨਰੇਸ਼ਨ ਜ਼ੈੱਡ; ਸੁਖਵੰਤ ਹੁੰਦਲ; ਜਨਰੇਸ਼ਨ ਜ਼ੀ ਦੀ ਸਿਆਸਤ; ਜਨਰੇਸ਼ਨ ਜ਼ੀ ਅੰਦੋਲਨ
Uploaded by
[email protected]

About this book

ਪਿਛਲੇ ਕੁੱਝ ਸਾਲਾਂ ਦੌਰਾਨ ਕਈ ਦੇਸ਼ਾਂ ਵਿੱਚ ਜੈਨ ਜ਼ੀ (ਜਨਰੇਸ਼ਨ ਜ਼ੈੱਡ) ਵਲੋਂ ਅੰਦੋਲਨ ਹੋਏ ਹਨ। ਨਤੀਜੇ ਵਜੋਂ ਬਹੁਤ ਸਾਰੇ ਵਿਦਵਾਨ ਇਸ ਪੀੜ੍ਹੀ ਦੇ ਐਕਸ਼ਨਾਂ ਨੂੰ ਸਮਝਣ ਦਾ ਯਤਨ ਕਰ ਰਹੇ ਹਨ। 13 ਅਗਸਤ 2026 ਨੂੰ ਅਮਰੀਕਾ ਤੋਂ ਛਪਦੇ ਜੈਕੋਬਿਨ ਮੈਗਜ਼ੀਨ ਦੇ ਸਾਈਟ `ਤੇ ਪੱਤਰਕਾਰ ਡੋਰਾ ਮੈਂਗਕ ਦਾ ਇਕ ਆਰਟੀਕਲ ਛਪਿਆ ਹੈ। ਇਹ ਆਰਟੀਕਲ ਲਿਖਣ ਲਈ ਉਸ ਨੇ ਬਰਤਾਨਵੀ ਅਰਥਸ਼ਾਸਤਰੀ ਗਾਈ ਸਟੈਂਡਿੰਗ, ਤੁਰਕੀ ਦੇ ਰਾਜਨੀਤਕ ਵਿਗਿਆਨੀ ਐਮਰੇ ਏਰਦੋਗਾਨ, ਡਿਜੀਟਲ ਲੇਬਰ ਅਤੇ ਪੂੰਜੀਵਾਦ ਦੇ ਵਿਸ਼ੇ `ਤੇ ਕੰਮ ਕਰਨ ਵਾਲੇ ਅਸਟਰੀਅਨ ਮੀਡੀਆ ਸਿਧਾਂਤਕਾਰ ਕ੍ਰਿਸਚੀਅਨ ਫੁਕਸ, ਅਤੇ ਬੰਗਲਾਦੇਸ਼ੀ ਅਰਥਸ਼ਾਸਤਰੀ ਅਨੂ ਮੁਹੰਮਦ ਨਾਲ ਇੰਟਰਵਿਊਆਂ ਕੀਤੀਆਂ ਹਨ। ਇਹਨਾਂ ਇੰਟਰਵਿਊਆਂ ਦੇ ਆਧਾਰ `ਤੇ ਲਿਖੇ ਇਸ ਆਰਟੀਕਲ ਵਿੱਚ ਪੇਸ਼ ਮਹੱਤਵਪੂਰਨ ਧਾਰਨਾਵਾਂ ਇਸ ਪੀੜ੍ਹੀ ਦੇ ਅੰਦੋਲਨਾਂ ਨੂੰ ਸਮਝਣ ਲਈ ਸਹਾਈ ਹੋ ਸਕਦੀਆਂ ਹਨ। ਇਸ ਲਈ ਇਸ ਲੇਖ ਦਾ ਅਨੁਵਾਦ ਪੰਜਾਬੀ ਪਾਠਕਾਂ ਲਈ ਪੇਸ਼ ਹੈ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this