Punjabibooks
Cover of ਮੰਚਣ-19 -Manchan 19

ਮੰਚਣ-19 -Manchan 19

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਮੰਚਣ-19 -Manchan 19
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
manchan-19
PDF file
Manchan-19_text.pdf
File size
13.4 MB
Subjects
ਪੰਜਾਬੀ ਰੰਗਮੰਚ; ਪੰਜਾਬੀ ਥੀਏਟਰ; ਮੰਚਣ; ਡਾ: ਆਤਮਜੀਤ; ਡਾ: ਸਤੀਸ਼ ਕੁਮਾਰ ਵਰਮਾ; ਸੁਖਵੰਤ ਹੁੰਦਲ; ਪੰਜਾਬੀ ਥੀਏਟਰ ਬਾਰੇ ਮੈਗਜ਼ੀਨ; ਪੰਜਾਬੀ ਰੰਗਮੰਚ ਦਾ ਇਤਿਹਾਸ
Uploaded by
[email protected]

About this book

ਮੰਚਣ ਪੁਸਤਕ ਲੜੀ ਨੰਬਰ 19 ਤਤਕਰਾ (ਸਫਾ 1); ਇਸ ਅੰਕ ਦੇ ਲੇਖਕ (ਸਫਾ 2); ਸੰਪਾਦਕੀ- 'ਵਤਨ' ਦਾ ਰੰਗਮੰਚ ਅੰਕ (ਸਫਾ 3); ਨਾਟਕ- ਕੰਜਕਾਂ ਤੇ ਕੁੜੀਆਂ/ਡਾ: ਸੰਤੋਖ ਸਿੰਘ ਸ਼ਹਰਯਾਰ (ਸਫਾ 5); ਨਾਟਕ-ਦਾਇਰੇ/ਡਾ: ਸਤੀਸ਼ ਕੁਮਾਰ ਵਰਮਾ (ਸਫਾ 42); ਲੇਖ- ਨਾਟਕ ਤੇ ਰਾਜਨੀਤੀ/ਗੁਰਮੀਤ ਹੁੰਦਲ (ਸਫਾ 66); ਵਾਰਤਾਲਾਪ- ਰੰਗਮੰਚ ਦੀ ਕਲਾ: ਪਹਿਲਾ ਵਾਰਤਾਲਾਾਪ (4)/ਐਡਵਰਡ ਗੋਰਦਨੇ ਕਰੇਗ (ਸਫਾ 72); ਲੇਖ-ਆਧੁਨਿਕ ਪੰਜਾਬੀ ਰੰਗਮੰਚ ਦਾ ਮੁੱਢ/ਹਰਚਰਨ ਸਿੰਘ (ਸਫਾ 79); ਵਿਊ ਰੀਵੀਊ-ਨਾਟਕ ਬਾਕੀ ਹੈ (ਵਰਿਆਮ ਮਸਤ)/ ਡਾ: ਸ. ਨ. ਸੇਵਕ (ਸਫਾ 82); ਵਿਊ ਰੀਵੀਊ-ਛੱਲੀਏ ਨੈਣ: ਇਕ ਪਛਾਣ/ ਡਾ: ਹਰਿਭਜਨ ਸਿੰਘ ਭਾਟੀਆ (ਸਫਾ 84); ਵਿਊ ਰੀਵੀਊ-ਘਰ ਘਰ ਇਹੋ ਅੱਗ/ ਡਾ: ਸੁਤੰਤਰਜੋਤ ਸਿੰਘ (ਸਫਾ 88); ਪ੍ਰੋਡਕਸ਼ਨਾਂ- 'ਮੁਸੱਲੀ' ਦੀ ਵੰਗਾਰਪੂਰਨ ਪੇਸ਼ਕਾਰੀ/ਰਵਿੰਦਰ ਭੱਠਲ (ਸਫਾ 90); ਪ੍ਰੋਡਕਸ਼ਨਾਂ- ਤਕਨੀਕੀ ਉਚੇਚਹੀਣਤਾ ਦੀ ਪੇਸ਼ਕਾਰੀ: ਕੋਰਟ ਮਾਰਸ਼ਲ/ਸ. ਕ. ਵ. (ਸਫਾ 91); ਪ੍ਰੋਡਕਸ਼ਨਾਂ- ਮਨਜੀਤ ਪਾਲ ਕੌਰ ਦੀ 'ਸੁੰਦਰਾਂ'/ਡਾ: ਕਮਲੇਸ਼ ਉੱਪਲ (ਸਫਾ 93); ਪ੍ਰੋਡਕਸ਼ਨਾਂ- ਬਾਦਸ਼ਾਹ ਦਰਵੇਸ਼ ਦੀ ਪੇਸ਼ਕਾਰੀ/ਕੁਮਾਰ ਪਵਨ ਦੀਪ (ਸਫਾ 93); ਪ੍ਰੋਡਕਸ਼ਨਾਂ- 'ਮਾਂਵਾਂ' ਨਾਟਕ ਦੀਪੇਸ਼ਕਾਰੀ: ਕੁਝ ਵਿਚਾਰ/ਸਬਿੰਦਰਜੀਤ ਸਾਗਰ (ਸਫਾ 94); ਪ੍ਰੋਡਕਸ਼ਨਾਂ- ਨਾਟਕ ਚਰਨਦਾਸ ਚੋਰ ਦੀ ਸਫਲ ਪੇਸ਼ਕਾਰੀ/ਸੁਰਿੰਦਰ ਕੈਲੇ (ਸਫਾ 97); ਪ੍ਰੋਡਕਸ਼ਨਾਂ- ਪਿੰਜਰੇ ਦੇ ਆਰਪਾਰ-ਵਿਚਾਰਸ਼ੀਲ ਥੀਏਟਰ (ਸਫਾ 99)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this