Punjabibooks
Cover of ਮੰਚਣ-25 -Manchan 25

ਮੰਚਣ-25 -Manchan 25

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਮੰਚਣ-25 -Manchan 25
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
manchan-25
PDF file
Manchan-25_text.pdf
File size
16.4 MB
Subjects
ਪੰਜਾਬੀ ਰੰਗਮੰਚ; ਪੰਜਾਬੀ ਥੀਏਟਰ; ਮੰਚਣ; ਡਾ: ਆਤਮਜੀਤ; ਡਾ: ਸਤੀਸ਼ ਕੁਮਾਰ ਵਰਮਾ; ਸੁਖਵੰਤ ਹੁੰਦਲ; ਪੰਜਾਬੀ ਥੀਏਟਰ ਬਾਰੇ ਮੈਗਜ਼ੀਨ; ਪੰਜਾਬੀ ਰੰਗਮੰਚ ਦਾ ਇਤਿਹਾਸ
Uploaded by
[email protected]

About this book

ਮੰਚਣ ਪੁਸਤਕ ਲੜੀ ਨੰਬਰ 25 ਇਸ ਅੰਕ ਦੇ ਲੇਖਕ (ਸਫਾ 2); ਮੰਚਨ ਪੁਸਤਕ-ਲੜੀ ਦਾ ਆਖਰੀ ਅੰਕ (ਸਫਾ 3); ਸੰਪਾਦਕੀ (ਸਫਾ 5); ਨਾਟਕ-ਰੰਗਮੰਚ ਬੁਝਾਰਤ ਮੁਕਾਬਲਾ (ਸਫਾ 7); ਪ੍ਰਤੀਕਰਮ/ਸੁਖਮਿੰਦਰ ਸੇਖੋਂ (ਸਫਾ 8); ਨਾਟਕ-ਸੁਖੀ ਬਸੇ ਮਸਕੀਨੀਆਂ/ਗੁਰਸ਼ਰਨ ਸਿੰਘ (ਸਫਾ 9); ਗੁਰਸ਼ਰਨ ਸਿੰਘ ਬਾਰੇ ਟਿੱਪਣੀ/ਨਿਰੂਪਮਾ ਦੱਤ (ਸਫਾ 34); ਗੁਰਸ਼ਰਨ ਸਿੰਘ ਨਾਲ ਇੰਟਰਵਿਊ-ਬਾਬਾ ਬੋਲਦਾ ਹੈ/ਪਰਮਜੀਤ ਢੀਂਗਰਾ, ਸਰਬਜੀਤ ਨਾਰੰਗਵਾਲ, ਅੰਮ੍ਰਿਤਪਾਲ ਸਿੰਘ ਉਰਫ ਅਮਰੀਕ ਸਿੰਘ ਸਿਰਸਾ ਅਤੇ ਦਵਿੰਦਰ ਪਾਲ (ਸਫਾ 35); ਲੇਖ-ਸਟੇਟ ਅਤੇ ਥੀਏਟਰ ਦਾ ਰਿਸ਼ਤਾ/ਗੁਰਸ਼ਰਨ ਸਿੰਘ (ਸਫਾ 47); ਗੁਰਸ਼ਰਨ ਸਿੰਘ ਬਾਰੇ ਇਕ ਟਿੱਪਣੀ/ਅਤਰ ਸਿੰਘ (ਸਫਾ 50); ਲੇਖ-ਪਹਿਲੀ ਵਾਰੀ/ਟੀ. ਆਰ. ਵਿਨੋਦ (ਸਫਾ 51); ਲੇਖ-ਗੁਰਸ਼ਰਨ ਤਾਂ ਗੁਰਸ਼ਰਨ ਹੈ/ਕਮਲੇਸ਼ ਉੱਪਲ (ਸਫਾ 54); ਗੁਰਸ਼ਰਨ ਸਿੰਘ ਬਾਰੇ ਇਕ ਟਿੱਪਣੀ/ਹਰੀ ਸ਼ਰਮਾ (ਸਫਾ 56); ਲੇਖ-ਗੁਰਸ਼ਰਨ ਸਿੰਘ ਦੇ ਨਾਟਕਾਂ ਵਿੱਚ ਰਾਜਸੀ ਚੇਤਨਾ/ਰਾਜਿੰਦਰ ਪਾਲ ਸਿੰਘ (ਸਫਾ 57); ਗੁਰਸ਼ਰਨ ਸਿੰਘ ਬਾਰੇ ਇਕ ਟਿੱਪਣੀ/ਅਮਰਜੀਤ ਚਾਹਲ (ਸਫਾ 65); ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਅਪੀਲ/ਹਰਵਿੰਦਰ ਸਿੰਘ ਭੱਟੀ (ਸਫਾ 66); ਲੇਖ-ਗੁਰਸ਼ਰਨ ਸਿੰਘ ਦਾ ਰੰਗਮੰਚ/ਅਜਮੇਰ ਸਿੰਘ ਔਲਖ (ਸਫਾ 69); ਲੇਖ-ਗੁਰਸ਼ਰਨ ਸਿੰਘ ਦਾ ਮੰਚ-ਸੰਕਲਪ/ਰਾਜਿੰਦਰ ਲਹਿਰੀ (ਸਫਾ 73); ਲੇਖ-ਹੱਡਬੀਤੀਆਂ ਤੇ ਜੱਗਬੀਤੀਆਂ ਦਾ ਨਾਟਕਕਾਰ-ਗੁਰਸ਼ਰਨ ਸਿੰਘ/ਲੱਕਸ਼ਮੀ ਨਰਾਇਣ ਭੀਖੀ (ਸਫਾ 78); ਲੇਖ-ਗੁਰਸ਼ਰਨ ਸਿੰਘ ਅਤੇ ਪੰਜਾਬੀ ਰੰਗਮੰਚ/ਸਬਿੰਦਰਜੀਤ ਸਾਗਰ (ਸਫਾ 81); ਗੁਰਸ਼ਰਨ ਸਿੰਘ ਬਾਰੇ ਇਕ ਟਿੱਪਣੀ/ਅਜਮੇਰ ਰੋਡੇ (ਸਫਾ 85); ਲੇਖ-ਮਿਸ਼ਨਰੀ ਨਾਟਕਕਾਰ ਗੁਰਸ਼ਰਨ ਸਿੰਘ/ਆਤਮਜੀਤ (ਸਫਾ 86); ਗੁਰਸ਼ਰਨ ਸਿੰਘ ਬਾਰੇ ਇਕ ਟਿੱਪਣੀ/ਗੁਰਚਰਨ ਰਾਮਪੁਰੀ (ਸਫਾ 102); ਗੁਰਸ਼ਰਨ ਸਿੰਘ ਬਾਰੇ ਇਕ ਟਿੱਪਣੀ/ਦਰਸ਼ਨ ਗਿੱਲ (ਸਫਾ 102)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this