Punjabibooks
Cover of ਸਮਤਾ -ਅਗਸਤ 1980- Samta August 1980

ਸਮਤਾ -ਅਗਸਤ 1980- Samta August 1980

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਸਮਤਾ -ਅਗਸਤ 1980- Samta August 1980
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
samta-august-1980
PDF file
Samta August 1980_text.pdf
File size
3.1 MB
Subjects
ਸਮਤਾ; ਗੁਰਸ਼ਰਨ ਸਿੰਘ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਪੰਜਾਬੀ ਦੇ ਇਨਕਲਾਬੀ ਮੈਗਜ਼ੀਨ; ਸੁਖਵੰਤ ਹੁੰਦਲ; ਭਾਜੀ ਗੁਰਸ਼ਰਨ ਸਿੰਘ; ਨਾਟਕਕਾਰ ਗੁਰਸ਼ਰਨ ਸਿੰਘ
Uploaded by
[email protected]

About this book

ਸਮਤਾ ਅਗਸਤ 1980 (ਅੰਕ 03)ਸੰਪਾਦਕ: ਗੁਰਸ਼ਰਨ ਸਿੰਘ ਐਡੀਟਰੀ (ਫਰੰਟ ਕਵਰ); ਇਸ ਅੰਕ ਵਿੱਚ (ਪਹਿਲਾ ਸਫਾ); ਲੇਖ-ਅਜੋਕਾ ਲੇਖਨ: ਕੁਝ ਸਵਾਲ/ਮਹਾਸ਼ਵੇਤਾ ਦੇਵੀ (ਸਫਾ 2); ਪਾਕਿਸਤਾਨੀ ਕਹਾਣੀ-ਚੌਤੀਵਾਂ ਦਰਵਾਜ਼ਾ/ਨਸੀਮ ਅਹਿਮਦ ਖਰਲ (ਸਫਾ 9); ਕਵਿਤਾ- ਬੱਬਰਾਂ ਦੇ ਨਾਂ/ਅਵਤਾਰ ਜੰਡਿਆਲਵੀ (ਸਫਾ 14); ਹਿੰਦੀ ਕਵਿਤਾ-ਆਵਾਜ਼/ਕੇਦਾਰ ਨਾਥ (ਸਫਾ 15); ਕਵਿਤਾ-ਖਿੜਕੀਆਂ/ਕੁਮਾਰ ਵਿਕਲ (ਸਫਾ 16); ਨੁੱਕਰ ਨਾਟਕ- ਹਰੀਜਨ-ਦਹਨ/ਰਮੇਸ਼ ਉਪਾਾਧਿਆਏ (ਸਫਾ 18); ਲੇਖ-ਪ੍ਰੇਮਚੰਦ: ਲੋਕ ਸਭਿਆਚਾਰ ਦੀ ਵਿਰਾਸਤ/ਚਮਨ ਲਾਲ (ਸਫਾ 27); ਲੇਖ-ਮਹਾਜਨੀ ਸਭਿਅਤਾ/ਪ੍ਰੇਮ ਚੰਦ (ਸਫਾ 29); ਕਹਾਣੀ - ਬਦਬੂ/ਸ਼ੇਖਰ ਜੋਸ਼ੀ (ਸਫਾ 34); ਗੋਲ ਮੇਜ਼-ਪ੍ਰਗਤੀਵਾਦੀ ਅਨੁਭਵ ਤੇ ਜੁਗਤ/ਸੁਰਜੀਤ ਹਾਂਸ (ਸਫਾ 40); ਇਹ ਹਮਾਰਾ ਜੀਵਣਾ ਵਿੱਚ ਨਾਗਾਲੈਂਡ ਅਤੇਦਿੱਲੀ ਦੇ ਹਾਕਮ, ਪਾਰਲੀਮੈਂਨੀ ਸਰਕਸ ਦੇ ਜੋਕਰ, ਗੰਦ, ਮੁਤਬਾਦਲ ਕਲਚਰ, ਗੈਰਸਿਆਸੀ ਮਤਾ, ਪੋਸਟ ਸਕਰਿਪਟ/ਗੁਰਸ਼ਰਨ ਸਿੰਘ (ਸਫਾ 44); ਪਾਠਕੀ ਵਿੱਚ ਗੁਰਬਖਸ਼ ਜੱਸ, ਪ੍ਰੋ: ਅਜੀਤ ਕੁਮਾਰ ਨਾਜ਼, ਗੁਰਚਰਨ ਸਿੰਘ, ਅਮਰਜੀਤ ਚੀਮਾ, ਮਦਨ ਲਾਲ ਮਾਨ, ਸੁਰਜੀਤ ਬਰਾੜ, ਲਾਭ ਸਿੰਘ ਖੀਵਾ, ਨਛੱਤਰਜੀਤ ਸੇਮਾ, ਚਮਨ ਲਾਲ, ਸੁਖਪਾਲ ਸਿੰਘ, ਗੁਰਬਖਸ਼ ਜੱਸ, ਅਤੇ ਨਿਰਪਾਲ ਸਿੰਘ ਦੇ ਖੱਤ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this