Punjabibooks
Cover of ਸਿਰਜਣਾ (190) ਅਕਤੂਬਰ-ਦਸੰਬਰ 2018-Sirjana 190 October December 2018

ਸਿਰਜਣਾ (190) ਅਕਤੂਬਰ-ਦਸੰਬਰ 2018-Sirjana 190 October December 2018

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਸਿਰਜਣਾ (190) ਅਕਤੂਬਰ-ਦਸੰਬਰ 2018-Sirjana 190 October December 2018
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
sirjana-190-october-december-2018
PDF file
Sirjana 190 October-December 2018_text.pdf
File size
20.8 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਸਿਰਜਣਾ (190) ਅਕਤੂਬਰ-ਦਸੰਬਰ 2018 ਸੰਪਾਦਕੀ ਦੀ ਥਾਂ- ਫਾਸ਼ੀਵਾਦ ਦੀ ਚੁਣੌਤੀ ਅਤੇ ਸਭਿਆਚਾਰ ਦਾ ਸੰਕਟ/ਚਮਨ ਲਾਲ (ਸਫਾ 1); ਬਲਦੇਵ ਸਿੰਘ ਸੜਕਨਾਮਾ ਨੂੰ ਢਾਂਹਾਂ ਇਨਾਮ ਮਿਲਣ `ਤੇ ਮੁਬਾਰਕਾਂ (ਸਫਾ 6); ਦੋ ਕਵਿਤਾਵਾਂ-ਕਰਮਾ ਫਰਿਆਦੀ, ਕਲੰਡਰ/ਮਦਨ ਵੀਰਾ (ਸਫਾ 7); ਸਰਬਜੀਤ ਕੌਰ ਜੱਸ ਦੀਆਂ ਨਵੀਂਆਂ ਕਵਿਤਾਵਾਂ- ਪੰਜਾਬੋ-ਮਾਂ ਦਾ ਵੈਣ, ਗਿਆਨ ਇੰਦਰੀਆਂ ਦੀ ਖੂਬਸੂਰਤੀ, ਹਾਕਮ ਦੀ ਮੁਹੱਬਤ (ਸਫਾ 10); ਸਵੈ-ਜੀਵਨੀ ਅੰਸ਼-ਮੇਰਾ ਬਚਪਨ ਤੇ ਉਸ ਸਮੇਂ ਦਾ ਪੰਜਾਬ/ਗੁਲਜ਼ਾਰ ਸਿੰਘ ਸੰਧੂ (ਸਫਾ 15); ਕਹਾਣੀ-ਇਹ ਮੇਰਾ ਨਾਂ/ਸਾਧੂ ਬਿਨਿੰਗ (ਸਫਾ 29); ਕਹਾਣੀ-ਬਨਵਾਸ/ਜਿੰਦਰ (ਸਫਾ 35); ਕਹਾਣੀ-ਰੇਤ ਦੇ ਘਰ/ਪਰਮਜੀਤ ਮਾਨ (ਸਫਾ 44); ਕਹਾਣੀ-ਪਵਣੁ ਗੁਰੂ ਦਾ ਦੇਸ਼/ਜਸਬੀਰ ਕਲਸੀ (ਸਫਾ 51); ਰੇਖਾ ਚਿੱਤਰ-ਏਨਾ ਸੱਚ ਨਾ ਲਿਖ ਮਾਧੋਪੁਰੀ/ਹਰਜਿੰਦਰ ਸਿੰਘ ਸੂਰੇਵਾਲੀਆ (ਸਫਾ 61); ਯਾਦ-ਗੂੜ੍ਹੀ ਛਾਂ ਵਾਲਾ ਰੁੱਖ/ਸੁਰਿੰਦਰ ਰਾਮਪੁਰੀ (ਸਫਾ 71); ਲੇਖ-ਕੁਰਦਸਤਾਨ/ਸੁਰਜੀਤ ਹਾਂਸ (ਸਫਾ 76); ਰਿਵੀਊ-ਇੱਕੀਵੀਂ ਸਦੀ (ਬਲਦੇਵ ਸਿੰਘ)/ ਚੰਦਰ ਮੋਹਨ (ਸਫਾ 84); ਰਿਵੀਊ-ਅੰਧ ਕੂਪ (ਚੰਦਨ ਨੇਗੀ)/ਹਰਿੰਦਰ ਸਿੰਘ (ਸਫਾ 86); ਯਾਦਾਂ-ਲੋਕ ਨਾਥ ਵਾਇਆ ਤਰਸਿੱਕਾ (ਲੋਕ ਨਾਥ)/ਰਾਜਿੰਦਰ ਪਾਲ ਸਿੰਘ ਬਰਾੜ (ਸਫਾ 88); ਰਿਵੀਊ-ਬੇਤਰਤੀਬੀਆਂ (ਜਗਵਿੰਦਰ ਯੋਧਾ)/ਹਰਵਿੰਦਰ(ਸਫਾ 89); ਰਿਵੀਊ-ਥੋਹਰਾਂ ਦੇ ਫੁੱਲ (ਹਰਕੀਰਤ ਕੌਰ ਚਹਿਲ)/ ਮਾਨ ਸਿੰਘ ਢੀਂਡਸਾ (ਸਫਾ 92); ਰਿਵੀਊ- ਕ੍ਰਾਂਤੀ ਲਈ ਬਲਦਾ ਕਣ ਕਣ: ਸੰਤ ਰਾਮ ਉਦਾਸੀ ਵਾਰਤਕ (ਸੰਪਾਦਕ ਅਜਮੇਰ ਸਿੱਧੂ)/ਜੇ. ਬੀ. ਸੇਖੋਂ (ਸਫਾ 95)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this