Punjabibooks
Cover of ਸਈਦ ਅਖਤਰ ਮਿਰਜ਼ਾ ਅਤੇ ਉਸ ਦੀਆਂ ਫਿਲਮਾਂ - Saeed Akhtar Mirza and his films

ਸਈਦ ਅਖਤਰ ਮਿਰਜ਼ਾ ਅਤੇ ਉਸ ਦੀਆਂ ਫਿਲਮਾਂ - Saeed Akhtar Mirza and his films

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਈਦ ਅਖਤਰ ਮਿਰਜ਼ਾ ਅਤੇ ਉਸ ਦੀਆਂ ਫਿਲਮਾਂ - Saeed Akhtar Mirza and his films
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
saeedmirzawordf
PDF file
Saeed Mirza-Word F.pdf
File size
4.8 MB
Subjects
ਸਈਦ ਅਖਤਰ ਮਿਰਜ਼ਾ; ਸੁਖਵੰਤ ਹੁੰਦਲ; ਸਮਾਨਅੰਤਰ ਸਿਨੇਮਾ; ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ; ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ; ਮੋਹਨ ਜੋਸ਼ੀ ਹਾਜ਼ਰ ਹੋ; ਸਮਾਜਕ ਸਰੋਕਾਰਾਂ ਦਾ ਸਿਨੇਮਾ; ਸਲੀਮ ਲੰਗੜੇ ਪੇ ਮੱਤ ਰੋ; ਸਲੀਮ; ਪੈਰਾਲੈੱਲ ਸਿਨੇਮਾ; ਆਰਟ ਸਿਨੇਮਾ
Uploaded by
[email protected]

About this book

ਸਈਦ ਅਖਤਰ ਮਿਰਜ਼ਾ ਭਾਰਤੀ ਸਮਾਨਅੰਤਰ ਸਿਨਮਾ ਲਹਿਰ ਨਾਲ ਸੰਬੰਧਤ ਇਕ ਮਹੱਤਵਪੂਰਨ ਫਿਲਮਸਾਜ਼ ਹੈ। ਸੰਨ 1978 ਤੋਂ ਲੈ ਕੇ ਸੰਨ 1995 ਤੱਕ ਉਸ ਨੇ ਪੰਜ ਫੀਚਰ ਫਿਲਮਾਂ - ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ, ਅਲਬਰਟ ਪਿੰਟੂ ਕੋ ਗੁੱਸਾ ਕਿਉਂ ਆਤਾ ਹੈ, ਮੋਹਨ ਜੋਸ਼ੀ ਹਾਜ਼ਰ ਹੋ, ਸਲੀਮ ਲੰਗੜੇ ਪੇ ਮੱਤ ਰੋ ਅਤੇ ਨਸੀਮ- ਬਣਾਈਆਂ। ਇਨ੍ਹਾਂ ਸਾਰੀਆਂ ਫਿਲਮਾਂ ਦੀਆਂ ਕਹਾਣੀਆਂ ਮੁੰਬਈ ਸ਼ਹਿਰ ਵਿੱਚ ਵਾਪਰਦੀਆਂ ਹਨ। ਇਨ੍ਹਾਂ ਫਿਲਮਾਂ ਵਿੱਚ ਮੁੰਬਈ ਸ਼ਹਿਰ ਵਿੱਚ ਰਹਿ ਰਹੇ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਕੇਂਦਰ ਬਣਾ ਕੇ ਉਸ ਨੇ ਭਾਰਤ ਦੇ ਸ਼ਹਿਰਾਂ ਵਿੱਚ ਰਹਿ ਰਹੇ ਲੋਕਾਂ ਦੀ ਕਹਾਣੀ ਨੂੰ ਰਿਕਾਰਡ ਅਤੇ ਬਿਆਨ ਕਰਨ ਦਾ ਯਤਨ ਕੀਤਾ ਹੈ। ਇਹਨਾਂ ਫਿਲਮਾਂ ਵਿੱਚ ਉਠਾਏ ਮੁੱਦੇ - ਸਰਮਾਏਦਾਰੀ ਪ੍ਰਬੰਧ ਕਾਰਨ ਲੋਕਾਂ ਵਿੱਚ ਫੈਲ ਰਹੀ ਬੇਗਾਨਗੀ, ਔਰਤਾਂ ਨਾਲ ਹੁੰਦਾ ਲੰਿਗ ਆਧਾਰਤ ਵਿਤਕਰਾ, ਭਾਰਤ ਵਿੱਚ ਘੱਟਗਿਣਤੀ ਭਾਈਚਾਰਿਆਂ ਨਾਲ ਹੁੰਦਾ ਵਿਤਕਰਾ, ਲੋਕਾਂ ਲਈ ਆਪਣੀ ਜਮਾਤੀ ਪਛਾਣ ਸਮਝਣ ਦੀ ਮਹੱਤਤਾ, ਸਿਆਸੀ ਨੇਤਾਵਾਂ ਵੱਲੋਂ ਆਪਣੇ ਹਿੱਤਾਂ ਲਈ ਧਰਮ ਦੀ ਦੁਰਵਰਤੋਂ, ਹਿੰਦੂਤਵ ਤਾਕਤਾਂ ਵੱਲੋਂ ਫੈਲਾਈ ਜਾ ਰਹੀ ਨਫਰਤ ਅਤੇ ਹਿੰਸਾ ਆਦਿ - ਅੱਜ ਵੀ ਭਾਰਤੀ ਸਮਾਜ ਦੇ ਸਾਹਵੇਂ ਜਿਉਂ ਦੇ ਤਿਉਂ ਹੀ ਖੜ੍ਹੇ ਦਿਖਾਈ ਦਿੰਦੇ ਹਨ। ਇਸ ਲਈ ਉਸ ਦੀਆਂ ਫਿਲਮਾਂ ਅੱਜ ਵੀ ਉਨੀਆਂ ਪ੍ਰਸੰਗਕ ਹਨ, ਜਿੰਨੀਆਂ ਅੱਜ ਤੋਂ ਦੋ ਜਾਂ ਤਿੰਨ ਦਹਾਕੇ ਪਹਿਲਾਂ ਸਨ। ਇਸ ਲੇਖ ਵਿੱਚ ਅਸੀਂ ਉਸ ਦੀ ਫਿਲਮਸਾਜ਼ੀ ਬਾਰੇ ਗੱਲ ਕਰਾਂਗੇ। ਪਰ ਇਸ ਤੋਂ ਪਹਿਲਾਂ ਉਸ ਦੇ ਜੀਵਨ ਬਾਰੇ ਸੰਖੇਪ ਵਿੱਚ ਚਰਚਾ ਕਰਨਾ ਵੀ ਜ਼ਰੂਰੀ ਹੈ, ਤਾਂ ਕਿ ਅਸੀਂ ਸਮਝ ਸਕੀਏ ਕਿ ਆਪਣੀਆਂ ਫਿਲਮਾਂ ਵਿੱਚ ਦਿਖਾਏ ਸੰਸਾਰ ਨੂੰ ਜਾਣਨ, ਸਮਝਣ, ਅਤੇ ਪੇਸ਼ ਕਰਨ ਦਾ ਉਸ ਦਾ ਨਜ਼ਰੀਆ ਕਿਸ ਤਰ੍ਹਾਂ ਹੋਂਦ ਵਿੱਚ ਆਇਆ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this