ਸੇਧ-ਦਸੰਬਰ 1980- Sedh December 1980
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸੇਧ-ਦਸੰਬਰ 1980- Sedh December 1980
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-december-1980
- PDF file
- Sedh-December1980_text.pdf
- File size
- 16.6 MB
- Subjects
- ਸੇਧ; ਗੁਰਵੇਲ ਸਿੰਘ ਪੰਨੂ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦੇ ਸੁਤੰਤਰ ਮਾਸਕ-ਪੱਤਰ; ਮਾਰਕਸਵਾਦ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ-ਦਸੰਬਰ 1980 ਤਤਕਰਾ (ਸਫਾ 1); ਬੁੱਧੀਜੀਵੀ ਵਰਗ: ਦੁਬਿੱਧਾ ਤੇ ਨਿਰਾਸ਼ਾ ਦਾ ਇਹ ਵਾਤਾਵਰਣ ਕਿਉਂ?/(ਸਫਾ 3); ਵਿਚਾਰ ਲੜੀ: ਡਾ: ਗੁਰਬਖਸ਼ ਸਿੰਘ ਫਰੈਂਕ ਦੇ ਲੇਖ "ਅੱਜ ਦੀ ਪੰਜਾਬੀ ਆਲੋਚਨਾ" `ਤੇ ਟਿੱਪਣੀ/ (ਸਫਾ 11); ਲੇਖ- ਆਏ ਇਨਕਲਾਬ ਕੁਰਾਹੇ ਕਿਉਂ?-19: ਸਾਇੰਸ-ਟੈਕਨਾਲੌਜੀ: ਮੁਨਾਫੇ ਲਈ ਜਾਂ ਮਨੁਖ ਦੀ ਆਜ਼ਾਦੀ ਲਈ?/ਕਿਸ਼ਨ ਸਿੰਘ (ਸਫਾ 21); ਖਤ-ਇਕ ਖਤ ਤੇਰੇ ਨਾਂ: ਗੁਰਵੇਲ ਪੰਨੂੰ: ਸੰਪਾਦਕ ਸੇਧ, ਨਵੀਂ ਦਿੱਲੀ/ਡਾ: ਹਰਿਭਜਨ ਸਿੰਘ (ਸਫਾ 30); ਲੇਖ-ਪੰਜਾਬੀ ਆਲੋਚਨਾ ਅਤੇ ਪਛਮੀ ਆਲੋਚਨਾ-ਪ੍ਰਣਾਲੀਆਂ-6: ਅਮਰੀਕਾ ਦਾ 'ਨਵੀਨ ਆਲੋਚਨਾ' ਸਕੂਲ/ਡਾ: ਰਵਿੰਦਰ ਰਵੀ (ਸਫਾ 39); ਲੇਖ- ਪੰਜਾਬ ਦਾ ਵਿਦਿਆਰਥੀ ਵਰਗ/ਕੁਲਵੰਤ ਰਮਾਣਾ (ਸਫਾ 49); ਲੇਖ- ਪੰਜਾਬ ਖੇਤ ਮਜ਼ਦੂਰ ਸਭਾ ਅਤੇ ਖੇਤ ਮਜ਼ਦੂਰ/ਏ. ਪੀ. ਸਿੰਘ (ਸਫਾ 53)।
Read this book
Open it in the library reader. Pages are fetched as you turn them, so it starts quickly even on a slow connection.