ਸੇਧ ਮਈ 1981- Sedh May 1981
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸੇਧ ਮਈ 1981- Sedh May 1981
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-may-1981
- PDF file
- Sedh-May 1981_text.pdf
- File size
- 17 MB
- Subjects
- ਸੇਧ; ਗੁਰਵੇਲ ਸਿੰਘ ਪੰਨੂ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦੇ ਸੁਤੰਤਰ ਮਾਸਕ-ਪੱਤਰ; ਮਾਰਕਸਵਾਦ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ ਮਈ 1981 ਤਤਕਰਾ/(ਸਫਾ 1); ਗਜ਼ਲ/ਜਗਤਾਰ (ਸਫਾ 3); ਲੇਖ-ਸਿੱਖੀ ਵਿੱਚ ਸਟੇਟ ਦਾ ਮਸਲਾ/ਕਿਸ਼ਨ ਸਿੰਘ (ਸਫਾ 5); ਲੇਖ - ਭਗਤ ਸਿੰਘ ਦਾ ਪ੍ਰਸੰਗ/ਹਿੰਮਤ ਸਿੰਘ ਸੋਢੀ (ਸਫਾ 17); ਕਹਾਣੀ-ਮੋਤੀਆਂ ਜਿਹੇ ਪਲ/ਬਲਦੇਵ ਸਿੰਘ (ਸਫਾ 23); ਲੇਖ-ਗੁਰਦਿਆਲ ਸਿੰਘ ਦੇ ਨਾਵਲਾਂ ਦਾ ਨਾਇਕ-3/ਪ੍ਰੋ: ਤੇਜਵੰਤ ਮਾਨ (ਸਫਾ 29); ਕਵਿਤਾ-ਸਾਨੂੰ ਹੌਲੀ ਹੌਲੀ ਖਾ ਰਹੇ ਨੇ, ਚੁੱਪ ਤੇ ਹਨੇਰਾ/ਬਚਨਜੀਤ ਵੇਰਕਾ (ਸਫਾ 38); ਪੁਸਤਕ ਪੜਚੋਲ-ਕੱਲਰ ਦੇ ਕੰਵਲ: ਇਕ ਆਲੋਚਨਾਤਮਕ ਅਧਿਐਨ/ਦਰਸ਼ਨ ਸਿੰਘ ਗਿੱਲ (ਸਫਾ 39); ਲੇਖਕ/ਪਾਠਕ ਕਹਿੰਦੇ ਹਨ ਵਿੱਚ ਹਿੰਮਤ ਸਿੰਘ ਸੋਢੀ, 'ਇਕ ਬੁੜ੍ਹੀ ਦੇ ਪੁੱਤ', ਪੰਨੂ, ਗੁਰਚਰਨ, ਤੇਜਵੰਤ ਮਾਨ, ਇਕ ਪਾਠਕ, ਕੁਲਵੰਤ ਰੁਮਾਣਾ ਅਤੇ ਦਯਾ ਸਿੰਘ ਦੇ ਖੱਤ(ਸਫਾ 44-60); ਦੋ ਚਿੱਠੀਆਂ ਦੇ ਸਿਰਲੇਖ ਹੇਠ ਤੁਮ੍ਹਾਰਾ ਸਾਥੀ ਅਤੇ ਸੁਖਦੇਵ ਸਿੰਘ ਪਟਵਾਰੀ ਦੀਆਂ ਚਿੱਠੀਆਂ (ਸਫਾ 61-63); ਫੈਸਲਾ ਤੁਹਾਡੇ ਹੱਥ!/ਪੰਨੂ (ਸਫਾ 64)।
Read this book
Open it in the library reader. Pages are fetched as you turn them, so it starts quickly even on a slow connection.