ਸੇਧ-ਅਕਤੂਬਰ 1980- Sedh October 1980
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸੇਧ-ਅਕਤੂਬਰ 1980- Sedh October 1980
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-october-1980
- PDF file
- Sedh-October1980_text.pdf
- File size
- 13.6 MB
- Subjects
- ਸੇਧ; ਗੁਰਵੇਲ ਸਿੰਘ ਪੰਨੂ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦੇ ਸੁਤੰਤਰ ਮਾਸਕ-ਪੱਤਰ; ਮਾਰਕਸਵਾਦ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ-ਅਕਤੂਬਰ 1980 ਸੰਖੇਪ ਤਤਕਰਾ (ਕਵਰ ਦਾ ਅੰਦਰਲਾ ਸਫਾ); ਕੁੱਝ ਟੂਕਾਂ (ਸਫਾ 1 ਅਤੇ 2); ਸੰਪਾਦਕੀ ਟਿੱਪਣੀ- ਪੋਲੈਂਡ: "ਸਮਾਜਵਾਦ" ਵਿਰੁੱਧ ਹੜਤਾਲ/ਅਦਾਰਾ ਸੇਧ (ਸਫਾ 3); ਲੇਖ-ਵਿਦਿਅਕ ਅਡੰਬਰ ਦਾ ਮਸਲਾ ਅਤੇ ਪਰੋਲਤਾਰੀ ਪੈਂਤੜਾ/ਕਿਸ਼ਨ ਸਿੰਘ (ਸਫਾ 7); ਲੇਖ-ਭਾਰਤੀ ਸਭਿਆਚਾਰ ਬਨਾਮ ਸੰਰਚਨਾਵੀ ਵਿਭਚਾਰ/ਭੁਪਿੰਦਰ ਸਿੰਘ ਖਹਿਰਾ (ਸਫਾ 14); ਲੇਖ-ਗੱਲ ਸੋਚਣ ਦੀ ਏ!/ਗੁਰਵੇਲ ਸਿੰਘ ਪੰਨੂ (ਸਫਾ 20); ਕਹਾਣੀ-ਰੂਪਾਂਤ੍ਰਣ/ਸਰਦਾਰ ਬਸਰਾ (ਸਫਾ 27); ਪੁਸਤਕ ਰੀਵੀਊ-ਕਰੜਾ ਸਾਰ (ਚੰਦਨ ਨੇਗੀ)/ਭੁੱਲਰ (ਸਫਾ 31); ਲੇਖਕ/ਪਾਠਕ ਕਹਿੰਦੇ ਹਨ ਵਿੱਚ ਹਿੰਮਤ ਸਿੰਘ ਸੋਢੀ, ਹਰਭਜਨ ਹਲਵਾਰਵੀ, ਜਗਜੀਤ ਸਿੰਘ ਸੰਧੂ, ਹਰਚਰਨ ਸਿੰਘ ਸੋਬਤੀ, ਜਗਜੀਤ ਸਿੰਘ ਸੰਧੂ, ਪ੍ਰੀਤਮ ਸਿੰਘ, ਸਤਿੰਦਰ ਸਿੰਘ ਨੂਰ ਅਤੇ ਭੁਪਿੰਦਰ ਸਿੰਘ ਖਹਿਰਾ ਦੇ ਖਤ (ਸਫਾ 33-56)।
Read this book
Open it in the library reader. Pages are fetched as you turn them, so it starts quickly even on a slow connection.