ਸਿਰਜਣਾ (161) ਜੁਲਾਈ-ਸਤੰਬਰ, 2011-Sirjana (161) July September 2011
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਸਿਰਜਣਾ (161) ਜੁਲਾਈ-ਸਤੰਬਰ, 2011-Sirjana (161) July September 2011
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- sirjana-161-july-september-2011
- PDF file
- Sirjana 161 July-September2011_text.pdf
- File size
- 19.5 MB
- Subjects
- ਰਘਬੀਰ ਸਿੰਘ ਸਿਰਜਣਾ; ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ: ਰਘਬੀਰ ਸਿੰਘ) ਜੁਲਾਈ-ਸਤੰਬਰ, 2011 (ਅੰਕ 161) ਸੰਪਾਦਕੀ- ਪ੍ਰਗਤੀਵਾਦ ਦੀ ਇਕ ਹੋਰ ਪਰਵਾਜ਼/ਰਘਬੀਰ ਸਿੰਘ (ਸਫਾ 1); ਬਲਵਿੰਦਰ ਸੰਧੂ ਦੀਆਂ ਸੱਜਰੀਆਂ ਕਵਿਤਾਵਾਂ-ਹੇ ਕਵਿਤਾ, ਅਕੀਦਾ, ਮੈਂ ਵੀ ਆਦਿ-ਜੁਗਾਦਿ, ਹਿੱਲ ਜੁੱਲ, ਹਕੀਮ ਨਹੀਂ ਜਾਣਦਾ, ਸੁਰਖ ਗੀਤ (ਸਫਾ 3); ਕਹਾਣੀ-ਗ਼ਦਰ/ਲਾਲ ਸਿੰਘ (ਸਫਾ 9); ਕਹਾਣੀ-ਸਮਝੌਤਾ/ਰਾਜਿੰਦਰ ਕੌਰ (ਸਫਾ 34); ਕਹਾਣੀ-ਰਖੇਲ/ਦਰਸ਼ਨ ਸਿੰਘ (ਸਫਾ 43); ਲੇਖ-ਸਰਮਾਏਦਾਰੀ ਦੀ ਉਪਜ ਅਤੇ ਇਤਿਹਾਸ/ਸੁਰਜੀਤ ਹਾਂਸ (ਸਫਾ 60); ਲੇਖ-ਸਮੇਂ ਦਾ ਹਾਣੀ: ਗੁਰਚਰਨ ਰਾਮਪੁਰੀ/ਚੰਦਰ ਮੋਹਨ (ਸਫਾ 79); ਰਿਵੀਊ-ਮੋਰ ਪੰਖ (ਗੁਰਭਜਨ ਗਿੱਲ)/ਗੁਲਜ਼ਾਰ ਸਿੰਘ ਸੰਧੂ (ਸਫਾ 87); ਰਿਵੀਊ-ਉਲਟੇ ਰੁਖ ਪਰਵਾਜ਼ (ਦਰਸ਼ਨ ਖਟਕੜ)/ਜਸਬੀਰ (ਸਫਾ 90); ਰਿਵੀਊ-ਗਹਿਰ ਚੜ੍ਹੀ ਅਸਮਾਨ (ਬਲਬੀਰ ਪਰਵਾਨਾ)/ਜੇ. ਬੀ. ਸੇਖੋਂ (ਸਫਾ 93); ਰਿਵੀਊ-ਰੰਗ ਮਹਿਕ ਤੇ ਹਰਫ (ਹਰਜੋਤ ਗਿੱਲ)/ਪੁਸ਼ਵਿੰਦਰ ਕੌਰ (ਸਫਾ 96); ਪ੍ਰਾਪਤ ਪੁਸਤਕਾਂ (ਸਫਾ 99)।
Read this book
Open it in the library reader. Pages are fetched as you turn them, so it starts quickly even on a slow connection.