Punjabibooks
Cover of ਸਿਰਜਣਾ -ਅਪਰੈਲ-ਜੂਨ, 2007 (ਅੰਕ 144)Sirjana-April June 2007 (144 )

ਸਿਰਜਣਾ -ਅਪਰੈਲ-ਜੂਨ, 2007 (ਅੰਕ 144)Sirjana-April June 2007 (144 )

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ -ਅਪਰੈਲ-ਜੂਨ, 2007 (ਅੰਕ 144)Sirjana-April June 2007 (144 )
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-144-april-june-2007
PDF file
Sirjana 144-April-June-2007_text.pdf
File size
20.2 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪਰੈਲ-ਜੂਨ, 2007 (ਅੰਕ 144) ਵਿਸ਼ਵ ਪਰਿਪੇਖ ਵਿੱਚ ਪੰਜਾਬੀ/ਰਘਬੀਰ ਸਿੰਘ (ਸਫਾ 1); ਪੰਜ ਨਜ਼ਮਾਂ-ਜਾਗ ਤੇ ਸੁੰਨ, ਮੁਹੱਬਤ ਦਾ ਸਿਰਨਾਵਾਂ, ਜ਼ਿੰਦਗੀ ਦੇ ਸਿਰਨਾਵੇਂ ਜਿਹੀ ਉਹ, ਪਉੜੀ ਜਾਂ ਪਗਡੰਡੀ, ਛੋਟੇ ਵੱਡੇ ਘਰ/ਪ੍ਰਮਿੰਦਰਜੀਤ (ਸਫਾ 8); ਤਿੰਨ ਕਵਿਤਾਵਾਂ-ਵੀਜ਼ਾ, ਘੋੜਾ, ਅਕਾਵਿਕ ਅਉਧ/ਸੁਰਿੰਦਰ ਗਿੱਲ (ਸਫਾ 11); ਦੋ ਕਵਿਤਾਵਾਂ-ਤਿਉਹਾਰ, ਪੈੜਾਂ ਦੇ ਨਕਸ਼/ਬਲਬੀਰ ਪਰਵਾਨਾ (ਸਫਾ 12); ਕਵਿਤਾ-ਮਲਕੀ/ਜੈ ਪਾਲ (ਸਫਾ 14); ਦੋ ਕਵਿਤਾਵਾਂ-ਭੀੜਾਂ 'ਚ ਗੁਆਚੀ ਹੋਂਦ, ਸ਼ਹਿਰ ਹੋਇਆ ਵਿਭਚਾਰੀ/ਮਨਜੀਤ ਮੀਤ (ਸਫਾ 15); ਦੋ ਕਵਿਤਾਵਾਂ- ਧੀਆਂ ਪਰਦੇਸਣਾਂ, ਕਣਕਾਂ ਦੇ ਰੰਗ ਸਾਵੇ/ਪਰਮਵੀਰ ਸਿੰਘ (ਸਫਾ 16); ਕਹਾਣੀ-ਅਲਮਾਰੀ/ਸਬਿੰਦਰਜੀਤ ਸਿੰਘ ਸਾਗਰ (ਸਫਾ 17); ਕਹਾਣੀ-ਪਛਾਣ/ਪ੍ਰੇਮ ਗੋਰਖੀ (ਸਫਾ 26); ਕਹਾਣੀ-ਕਣੀਆਂ ਦੇ ਨਿਸ਼ਾਨ/ਮੁਖਤਿਆਰ ਸਿੰਘ (ਸਫਾ 32); ਕਹਾਣੀ-ਬਾਬਾ ਤਾਣਾ/ਸਾਧੂ ਬਿਨਿੰਗ (ਸਫਾ 41); ਲੇਖ-ਸਾਹਿਤ-ਆਲੋਚਨਾ ਦੇ ਢਕੌਂਸਲੇ/ਜਮੀਲ ਜਾਲਿਬੀ (ਸਫਾ 44); ਲੇਖ-ਕਾਵਿ-ਨਾਟਕ ਦਾ ਵਿਵੇਕ: 'ਮਨ ਦੇ ਹਾਣੀ' ਦਾ ਉੱਤਰ-ਪਾਠ/ਕੁਲਦੀਪ ਸਿੰਘ ਧੀਰ (ਸਫਾ 49); ਲੇਖ-ਕੇਸਰ ਸਿੰਘ ਦਾ ਕਾਵਿ-ਨਾਇਕ/ਚੰਦਰ ਮੋਹਨ (ਸਫਾ 61); ਲੇਖ-'ਸੌ ਸਾਲ ਦਾ ਇਕਲਾਪਾ' ਅਤੇ ਪੰਜਾਬੀ ਨਾਵਲ/ਅਵਤਾਰ ਸਿੰਘ ਬਿਲਿੰਗ (ਸਫਾ 67); ਰਿਵੀਊ-ਅਰਥਾਂ ਦਾ ਜੰਗਲ (ਅਮਰਦੀਪ ਗਿੱਲ)/ਗੁਲਜ਼ਾਰ ਸਿੰਘ ਸੰਧੂ (ਸਫਾ 71); ਰਿਵੀਊ-ਮਿੱਟੀ, ਬੱਦਲਾਂ ਦੀ ਪੌੜੀ (ਦਰਸ਼ਨ ਸਿੰਘ)/ਜਸਬੀਰ (ਸਫਾਂ 74); ਰਿਵੀਊ-ਕਮੰਡਲ (ਜਸਵੰਤ ਦੀਦ)/ਰਾਜਿੰਦਰ ਪਾਲ ਸਿੰਘ (ਸਫਾ 79); ਰਿਵੀਊ-ਬੀ ਜੀ ਮੁਸਕਰਾ ਪਏ (ਹਰਪ੍ਰੀਤ ਸਿੰਘ ਸੇਖਾ)/ਲਾਲ ਸਿੰਘ (ਸਫਾ 82); ਰਿਵੀਊ-ਛਾਤੀ ਅੰਦਰਲੇ ਥੇਹ (ਗੁਰਦਿਆਲ ਦਲਾਲ)/ਰਮਨ (ਸਫਾਂ 84); ਰਿਵੀਊ-ਪਰੀਆਂ ਦਾ ਦੇਸ (ਮੇਜਰ ਮਾਂਗਟ)/ਰਮਨ (ਸਫਾ 86); ਰਿਵੀਊ-ਅਰਧ ਸ਼ਤਾਵਦੀ (ਪ੍ਰੇਮ ਕੁਮਾਰ)/ਬਖਸ਼ੀਸ਼ ਸਿੰਘ (ਸਫਾ 88); ਰਿਵੀਊ- After Socialism: Reconstructing Critical Social Thought (Gabriel Kolko)/ /ਸੁਰਜੀਤ ਹਾਂਸ (ਸਫਾ 91); ਪੱਤਰ- ਧਿਆਨ ਸਿੰਘ ਸ਼ਾਹ ਸਿਕੰਦਰ, ਗੁਰਦੀਪ ਸਿੰਘ ਢੁੱਡੀ, ਕਰਮਜੀਤ ਸਿੰਘ ਨਡਾਲਾ, ਅਵਤਾਰ ਸਿੰਘ ਬਿਲਿੰਗ, ਬਲਬੀਰ ਪਰਵਾਨਾ, ਲਾਲ ਸਿੰਘ, ਬਿੱਕਰ ਸਿੰਘ ਅਜ਼ਾਦ, ਅਜਮੇਰ ਸਿੰਘ ਸਿੱਧੂ, ਬ. ਸ. ਸੇਖਾ ਅਤੇ ਰਵਿੰਦਰ ਰਵੀ ਦੇ ਖੱਤ (ਸਫਾ 93-96)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this