Punjabibooks
Cover of ਸਿਰਜਣਾ (165) ਜੁਲਾਈ-ਸਤੰਬਰ, 2012-Sirjana (165) July September 2012

ਸਿਰਜਣਾ (165) ਜੁਲਾਈ-ਸਤੰਬਰ, 2012-Sirjana (165) July September 2012

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (165) ਜੁਲਾਈ-ਸਤੰਬਰ, 2012-Sirjana (165) July September 2012
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-165-july-september-2012
PDF file
Sirjana 165July September2012_text.pdf
File size
19.1 MB
Subjects
ਰਘਬੀਰ ਸਿੰਘ ਸਿਰਜਣਾ; ਤ੍ਰੈਮਾਸਕ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬਰ, 2012 (ਅੰਕ 165) ਸੰਪਾਦਕੀ-ਗਦਰ ਸ਼ਤਾਬਦੀ/ਰਘਬੀਰ ਸਿੰਘ (ਸਫਾ 1); ਸ਼ਰਧਾਂਜਲੀ-ਕਰਤਾਰ ਸਿੰਘ ਦੁੱਗਲ, ਸੁਖਬੀਰ, ਅਜਾਇਬ ਚਿੱਤਰਕਾਰ, ਸੁਰਜੀਤ ਗਿੱਲ ਦੇ ਤੁਰ ਜਾਣ 'ਤੇ-ਸੰਪਾਦਕ (ਸਫਾ 2); ਪੰਜ ਕਵਿਤਾਵਾਂ- ਮੌਤ ਦੀ ਸਰਹੱਦ, ਮਸੂਲ ਟੈਕਸ, ਚੋਣ ਬਾਜ਼ਾਰ, ਪਛਾਣ, ਡਾਇਰੀ/ਮਦਨ ਵੀਰਾ (ਸਫਾ 3); ਕਵਿਤਾ-ਛੋਟੀ ਸੀ ਯੇ ਦੁਨੀਆ/ਸਿਮਰ (ਸਫਾ 7); ਕਵਿਤਾ-ਸਵਾਪਨ ਸੁੰਦਰੀ/ਅਮਰ ਜਿਉਤੀ (ਸਫਾ 8); ਕਵਿਤਾ-ਇਕ ਹਾਊਸ ਨੰਬਰ ਵਿੱਚ ਦੋ ਘਰ/ਕੁਲਵੰਤ ਔਜਲਾ (ਸਫਾ 9); ਗਜ਼ਲ/ਮਹਿੰਦਰ ਸਾਥੀ (ਸਫਾ 10); ਗਜ਼ਲ/ਅਜਾਇਬ ਸਿੰਘ ਹੁੰਦਲ (ਸਫਾ 11); ਗਜ਼ਲ/ਗੁਰਨਾਮ ਢਿੱਲੋਂ (ਸਫਾ 12); ਗਜ਼ਲ/ਸਾਬੀ ਈਸਾਪੁਰੀ (ਸਫਾ 12); ਕਹਾਣੀ-ਕਸਟਮਰ ਸਰਵਿਸ/ਬਲਵਿੰਦਰ ਕੌਰ ਬਰਾੜ (ਸਫਾ 13); ਕਹਾਣੀ-ਕਰਾਮਾਤ/ ਅਮੀਨ ਮਲਿਕ (ਸਫਾ 22); ਕਹਾਣੀ-ਵਾਪਸੀ/ਬਲਵੰਤ ਚੌਹਾਨ (ਸਫਾ 33); ਮੁਲਾਕਾਤ-ਜਰਨੈਲ ਸਿੰਘ ਸੇਖਾ ਨਾਲ/ਸਤਨਾਮ ਢਾਅ (ਸਫਾ 40); ਲੇਖ-ਭਾਰਤੀ ਸਾਹਿਤ ਅਕਾਦਮੀ ਦੇ ਪੁਰਸਕਾਰ ਤੋਂ ਬਾਅਦ/ਬਲਦੇਵ ਸਿੰਘ (ਸਫਾ 58); ਲੇਖ-ਜੀਵ ਪ੍ਰਕਿਰਤੀ ਦਾ ਦਵੰਦ/ਸੁਰਜੀਤ ਹਾਂਸ (ਸਫਾ 62); ਸ਼ਰਧਾਂਜਲੀ ਲੇਖ-ਆਪਣੀ ਯਾਦ ਵਿੱਚ/ਕਰਤਾਰ ਸਿੰਘ ਦੁੱਗਲ (ਸਫਾ 67); ਸ਼ਰਧਾਂਜਲੀ- ਇਕ ਸੱਚਾ-ਸੁੱਚਾ ਸਾਹਿਤਕਾਰ: ਸੁਖਬੀਰ (ਸਫਾ 71); ਰਿਵੀਊ- ਬੁੱਧ ਉਚਰੇ ਹੁਣ ਯੁੱਧ ਸ਼ਰਣ (ਯੋਧ ਸਿੰਘ)/ਗੁਲਜ਼ਾਰ ਸਿੰਘ ਸੰਧੂ (ਸਫਾ 74); ਰਿਵੀਊ-ਸ਼ਬਦਾਂ ਦੇ ਮੌਸਮ (ਮਨਜੀਤ ਮੀਤ)/ਅਵਤਾਰ ਸਿੰਘ ਬਿਲਿੰਗ (ਸਫਾ 76); ਰਿਵੀਊ-ਐਟਸੈਟਰਾ 4 (ਰਵਿੰਦਰ ਰਵੀ)/ ਜੇæਬੀæ ਸੇਖੋਂ (ਸਫਾ 79); ਰਿਵੀਊ-ਮੈਂ ਅਜੇ ਨਾ ਵਿਹਲੀ (ਜ਼ੋਰਾ ਸਿੰਘ ਸੰਧੂ)/ ਜੇ.ਬੀ. ਸੇਖੋਂ (ਸਫਾ 81); ਰਿਵੀਊ-ਸਦੀਆਂ ਦਾ ਤਪ (ਉਮਿੰਦਰ ਜੌਹਲ)/ਸਤਿੰਦਰਪਾਲ ਸਿੰਘ (ਸਫਾ 83); ਰਿਵੀਊ-ਜਿੱਥੇ ਗਈਆਂ ਬੇੜੀਆਂ (ਡਾ: ਅਮਰਜੀਤ ਸਿੰਘ)/ਰਾਜਵੰਤ ਕੌਰ (ਸਫਾ 85); ਰਿਵੀਊ-ਬ੍ਰਿਟਿਸ਼ ਬੌਰਨ ਦੇਸੀ (ਹਰਜੀਤ ਅਟਵਾਲ)/ਪੁਸ਼ਵਿੰਦਰ ਕੌਰ (ਸਫਾ 86); ਰਿਵੀਊ-ਪਰ ਤੋਲਦਿਆਂ (ਦਰਸ਼ਨ ਬੁਲੰਦਵੀ)/ਸੁਖਦੇਵ ਸਿੱਧੂ (ਸਫਾ 89); ਪ੍ਰਾਪਤ ਪੁਸਤਕਾਂ (ਸਫਾ 92); ਪੱਤਰ- ਕਰਮਜੀਤ ਸਿੰਘ ਨਡਾਲਾ, ਹਰਭਜਨ ਸਿੰਘ ਬਾਜਵਾ, ਰਤਨ ਸਿੰਘ ਨੋਇਡਾ, ਹਰਕਿਸ਼ਨ ਮਾਇਰ ਅਤੇ ਸੁਖਿੰਦਰ ਦੇ ਖੱਤ (ਸਫਾ 95-96)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this