to ਸਿਰਜਣਾ (164) ਅਪਰੈਲ-ਜੂਨ, 2012-Sirjana (164) April June 2012
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- to ਸਿਰਜਣਾ (164) ਅਪਰੈਲ-ਜੂਨ, 2012-Sirjana (164) April June 2012
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- sirjana-164-april-june-2012
- PDF file
- Sirjana 164 April-June 2012_text.pdf
- File size
- 22 MB
- Subjects
- ਰਘਬੀਰ ਸਿੰਘ ਸਿਰਜਣਾ; ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ: ਰਘਬੀਰ ਸਿੰਘ) ਅਪਰੈਲ-ਜੂਨ, 2012 (ਅੰਕ 164) ਲੇਖਕ ਦੀ ਮਜ਼ਬੂਰੀ ਤੇ ਫਰਜ਼: ਗੁਰਦਿਆਲ ਸਿੰਘ ਵੱਲੋਂ ਵਰਿਆਮ ਸੰਧੂ ਦੇ ਨਾਂ ਇਕ ਚਿੱਠੀ (ਸਫਾ 1); ਦੋ ਕਵਿਤਾਵਾਂ-ਸੱਚ ਕੀ ਬੇਲਾ, ਜੰਗਲ/ਸਤਪਾਲ ਭੀਖੀ (ਸਫਾ 3); ਚਾਰ ਕਵਿਤਾਵਾਂ-ਇੱਛਾ, ਵਰਜਤ ਫਲ, ਕੱਚ ਦਾ ਗਲਾਸ, ਹੁਣ/ਸੁਰਿੰਦਰ ਗਿੱਲ (ਸਫਾ 5); ਦੋ ਕਵਿਤਾਵਾਂ-ਅੱਗ ਦੀ ਮਹਿੰਦੀ, ਉਹ ਤੋਂ ਪਿੱਛੋਂ/ਸ਼ਸੀ ਸਮੁੰਦਰਾ (ਸਫਾ 7); ਦੋ ਨਜ਼ਮਾਂ-ਬਾਹਰਲਾ ਦਰਵਾਜ਼ਾ, ਬੋਝ/ਤ੍ਰੈਲੋਚਨ ਲੋਚੀ (ਸਫਾ 9); ਦੋ ਗਜ਼ਲਾਂ/ਹਰਬੰਸ ਮਾਛੀਵਾੜਾ (ਸਫਾ 10); ਕਹਾਣੀ-ਕੈਲੂਫਰੂਨੀਆ/ਅਤਰਜੀਤ (ਸਫਾ 11); ਕਹਾਣੀ-ਗੰਗਾ ਕਿਨਾਰੇ/ਸਾਧੂ ਸਿੰਘ (ਸਫਾ 33); ਕਹਾਣੀ-ਸੁਰਖਰੂ/ਜ਼ੋਰਾ ਸਿੰਘ ਸੰਧੂ (ਸਫਾ 43); ਇਨ ਹੀ ਕਿਰਪਾ ਸੋਏ/ਲਾਲ ਸਿੰਘ (ਸਫਾ 52); ਸੰਗੀ ਸਾਥੀ: ਦਰਸ਼ਨ ਖਟਕੜ/ਸੋਹਣ ਸਿੰਘ ਪੂੰਨੀ (ਸਫਾ 63); ਸੁਰਜੀਤ ਹਾਂਸ ਦਾ ਵਿਅਕਤੀਤਵ ਦਰਪਨ: ਸਾਕੀਨਾਮਾ/ਗੁਲਜ਼ਾਰ ਸਿੰਘ ਸੰਧੂ (ਸਫਾ 77); ਰਿਵੀਊ-ਗੈਲਰੀ ਸ਼ਹੀਦਾਂ (ਦਰਸ਼ਨ ਸਿੰਘ)/ਰਘਬੀਰ ਸਿੰਘ (ਸਫਾ 86); ਰਿਵੀਊ-ਉਤਰਾਇਣ-ਸੂਰਜ ਵੱਲ ਦੀ ਯਾਤਰਾ (ਦੇਵ)/ਜਸਬੀਰ (ਸਫਾ 90); ਰਿਵੀਊ-ਤਨ ਤਕੀਆ (ਪ੍ਰਮਿੰਦਰਜੀਤ)/ਚੰਦਰ ਮੋਹਨ (ਸਫਾ 93); ਰਿਵੀਊ- ਫਲਾਈ ਓਵਰ (ਕਰਮ ਸਿੰਘ)/ਜੇ. ਬੀ. ਸੇਖੋਂ (ਸਫਾ 96); ਰਿਵੀਊ-ਮੰਥਨ (ਅਸ਼ਵਨੀ ਬਾਗੜੀਆਂ)/ਡਾ: ਤਾਰਾ ਸਿੰਘ (ਸਫਾ 98)।
Read this book
Open it in the library reader. Pages are fetched as you turn them, so it starts quickly even on a slow connection.