ਸਿਰਜਣਾ (150) ਅਕਤੂਬਰ-ਦਸੰਬਰ, 2008, Sirjana (150) October December 2008
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਸਿਰਜਣਾ (150) ਅਕਤੂਬਰ-ਦਸੰਬਰ, 2008, Sirjana (150) October December 2008
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- sirjana-150-october-december-2008
- PDF file
- Sirjana 150 October-December 2008_text.pdf
- File size
- 20 MB
- Subjects
- ਰਘਬੀਰ ਸਿੰਘ ਸਿਰਜਣਾ; ਤ੍ਰੈਮਾਸਕ ਸਿਰਜਣਾ; ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ, 2008 (ਅੰਕ 150) ਸੰਪਾਦਕੀ-ਪੰਜਾਬੀ ਭਾਸ਼ਾ ਕਾਨੂੰਨ ਤੋਂ ਮਗਰੋਂ/ਰਘਬੀਰ ਸਿੰਘ (ਸਫਾ 1); ਚਾਰ ਕਵਿਤਾਵਾਂ-ਬੇਲੋੜਾ ਭਾਰ, ਰੁੱਖ ਦਾ ਗੀਤ, ਜਾਦੂਗਰ ਦੀ ਜਾਇਦਾਦ, ਲਾਲ ਦਰਿਆ/ਜਗਜੀਤ ਬਰਾੜ (ਸਫਾ 5); ਤਿੰਨ ਕਵਿਤਾਵਾਂ- ਮੈਨੂੰ ਪਤਾ ਹੈ, ਹੱਕ-ਨਿਹੱਕ, ਅਸੂਲ/ਹਰਸਿਮਰਨ ਸਿੰਘ ਰੰਧਾਵਾ (ਸਫਾ 8); ਦੋ ਨਜ਼ਮਾਂ-ਖਿਆਲ ਦਾ ਦੁੱਖ, ਬੋਲਾਂ ਦੀ ਸਾਂਝ/ਅਖਲਾਕ ਆਤਿਫ (ਸਫਾ 10); ਗਜ਼ਲ -ਕੁਲਜੀਤ ਕੌਰ ਗਜ਼ਲ (ਸਫਾ 10); ਗਜ਼ਲ/ਗੁਰਮੀਤ ਖੋਖਰ (ਸਫਾ 11); ਦੋ ਗਜ਼ਲਾਂ/ਸੰਦੀਪ (ਸਫਾ 12); ਗਜ਼ਲ/ਹਰੀ ਸਿੰਘ ਮੋਹੀ (ਸਫਾ 13); ਛੇ ਕਵਿਤਾਵਾਂ- ਮੇਰਾ ਸੂਰਜ, ਮੈਟਰੋ ਦਾ ਸਫਰ, ਬਾਜ਼ ਦੀ ਨਜ਼ਰ, ਸ਼ੀਸ਼ੇ ਵਿੱਚ ਦਰਾੜਾਂ, ਚੱਕਰਵਯੂਹ ਵਿਚ ਰਿਸ਼ਤੇ, ਗੁਮਸ਼ੁਦਾ ਰਿਸ਼ਤੇ/ਰਵਿੰਦਰ ਰਵੀ (ਸਫਾ 14); ਕਹਾਣੀ-ਤ੍ਰਿੰਝਣ/ਤਲਵਿੰਦਰ ਸਿੰਘ (ਸਫਾ 17); ਕਹਾਣੀ-ਅਕਾਲਗੜ੍ਹ/ਲਾਲ ਸਿੰਘ (ਸਫਾ 29); ਕਹਾਣੀ-ਟਲਵਾ ਟਲਵੀ/ਗੁਰਦੇਵ ਸਿੰਘ ਰੁਪਾਣਾ (ਸਫਾ 47); ਲੇਖ-ਵਿਸ਼ਵਕ੍ਰਿਸ਼ੀ ਦਾ ਇਤਿਹਾਸ/ਸੁਰਜੀਤ ਹਾਂਸ (ਸਫਾ 62); ਕਰਤਾਰ ਸਿੰਘ ਦੁੱਗਲ/ਗੁਲਜ਼ਾਰ ਸਿੰਘ ਸੰਧੂ (ਸਫਾ 69); ਨਾਬਰਾਂ ਦੀ ਅਵਾਜ਼: ਮਦਨ ਵੀਰਾ/ਚੰਦਰ ਮੋਹਨ (ਸਫਾ 75); ਰਿਵੀਊ-ਨਿੱਕੇ ਨਿੱਕੇ ਯੁੱਧ (ਬਲਬੀਰ ਪਰਵਾਨਾ)/ਰਘਬੀਰ ਸਿੰਘ (ਸਫਾ 82); ਰਿਵੀਊ-ਧਰਤੀ ਹੋਰ ਪਰੇ...(ਜਸਵੰਤ ਦੀਦ)/ਰਘਬੀਰ ਸਿੰਘ (ਸਫਾ 85); ਅੰਮ੍ਰਿਤਾ ਸ਼ੇਰਗਿੱਲ: ਜੀਵਨ ਤੇ ਕਲਾ (ਤੇਜਵੰਤ ਸਿੰਘ ਗਿੱਲ)/ਰਮਨ (ਸਫਾ 88); ਰਿਵੀਊ-ਮੋਚੀ ਦਾ ਪੁੱਤ (ਮੋਹਨ ਲਾਲ ਫਿਲੌਰੀਆ)/ਰਾਜਵੰਤ ਕੌਰ (ਸਫਾ 91); ਪ੍ਰਾਪਤ ਪੁਸਤਕਾਂ (ਸਫਾ 93)।
Read this book
Open it in the library reader. Pages are fetched as you turn them, so it starts quickly even on a slow connection.