Punjabibooks
Cover of ਸਿਰਜਣਾ (151) ਜਨਵਰੀ-ਮਾਰਚ, 2009-Sirjana (151) January March 2009

ਸਿਰਜਣਾ (151) ਜਨਵਰੀ-ਮਾਰਚ, 2009-Sirjana (151) January March 2009

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (151) ਜਨਵਰੀ-ਮਾਰਚ, 2009-Sirjana (151) January March 2009
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-151-january-march-2009
PDF file
Sirjana 151 January-March 2009_text.pdf
File size
18.5 MB
Subjects
ਰਘਬੀਰ ਸਿੰਘ ਸਿਰਜਣਾ; ਤ੍ਰੈਮਾਸਕ ਸਿਰਜਣਾ; ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ, 2009 (ਅੰਕ 151) ਸੰਪਾਦਕੀ ਦੀ ਥਾਂ- ਕਵਿਤਾ-ਬਾਰਾਕ ਓਬਾਮਾ/ਸਾਧੂ ਬਿਨਿੰਗ (ਸਫਾ 1); ਸ਼ਰਧਾਂਜਲੀ-ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਪ੍ਰੋਫੈਸਰ ਪ੍ਰੀਤਮ ਸਿੰਘ (ਸਫਾ 4); ਕਵਿਤਾ-ਮੈਂ ਪੈਦਾਇਸ਼ੀ ਕਾਫਰ ਨਹੀਂ, ਪਰ/ਜਸਬੀਰ ਸਿੰਘ ਆਹਲੂਵਾਲੀਆ (ਸਫਾ 5); ਪੰਜ ਕਵਿਤਾਵਾਂ-ਕਿਸ ਨੂੰ!, ਰਿਸ਼ਤਾ, ਬਦਲਾਂ ਨਾਲ ਸੰਵਾਦ, ਅੱਜ ਫੇਰ, ਵਜੂਦ/ਦੇਵਿੰਦਰ ਕੌਰ (ਸਫਾ 6); ਕਵਿਤਾ-ਨੰਨ੍ਹੀਆਂ ਮੁੰਨੀਆਂ/ਸੁਖਵਿੰਦਰ (ਸਫਾ 9); ਕਵਿਤਾ-ਚਾਚਾ ਚੁੱਪ ਹੈ!/ਸੰਤੋਖ ਸਿੰਘ ਸੰਤੋਖ (ਸਫਾ 9) ਕਵਿਤਾ-ਕਵਿਤਾ ਦਾ ਸੱਚ/ਅਜਾਇਬ ਸਿੰਘ ਹੁੰਦਲ (ਸਫਾ 10); ਦੋ ਗਜ਼ਲਾਂ/ਤ੍ਰੈਲੋਚਨ ਲੋਚੀ (ਸਫਾ 11); ਗਜ਼ਲ/ਸੁਰਜੀਤ ਸਾਜਨ (ਸਫਾ 12); ਕਹਾਣੀ-ਜਾਮ/ਦਰਸ਼ਨ ਸਿੰਘ (ਸਫਾ 13); ਕਹਾਣੀ-ਸੇਵਾ/ਗੁਰਦਿਆਲ ਦਲਾਲ (ਸਫਾ 24); ਕਹਾਣੀ-ਖੁਸ਼ੀ ਦੀ ਕਲੀ/ਰਤਨ ਸਿੰਘ (ਸਫਾ 35); ਕਹਾਣੀ-ਰਿਜ਼ਕ/ਜ਼ੋਰਾ ਸਿੰਘ ਸੰਧੂ (ਸਫਾ 39); ਲੇਖ-ਮਹਿੰਦਰ ਸਿੰਘ ਰੰਧਾਵਾ/ਗੁਲਜ਼ਾਰ ਸਿੰਘ ਸੰਧੂ (ਸਫਾ 43); ਲੇਖ-ਰਵਿੰਦਰ ਰਵੀ ਦੇ ਡਰਾਮੇ/ਨਿਗਹਤ ਖੁਰਸ਼ੀਦ ਨਾਰੂ (ਸਫਾ 50); ਲੇਖ-ਪਾਸ਼ ਹੋਣ ਦਾ ਮਤਲਬ/ਜਸਵੀਰ ਸਮਰ (ਸਫਾ 61); ਲੇਖ-ਤ੍ਰਾਸਦ ਪਾਤਰਾਂ ਦੀ ਦਾਸਤਾਂ: ਕਿੱਸਾ ਪੂਰਨ ਭਗਤ-ਕਾਦਰਯਾਰ/ਗੁਰਪ੍ਰੀਤ ਕੌਰ ਗਿੱਲ (ਸਫਾ 68); ਰਿਵੀਊ - Discovering the Vedas (Frits Staal) /ਸੁਰਜੀਤ ਹਾਂਸ (ਸਫਾ 74); ਰਿਵੀਊ- ਉਪਰਾਮ ਮੌਸਮ (ਧਰਮ ਕੰਮੇਆਣਾ)/ਸਤਿੰਦਰਪਾਲ ਸਿੰਘ (ਸਫਾ 78); ਰਿਵੀਊ-ਸਮਾਂ ਤੇ ਸੁਪਨੇ (ਰਣਜੀਤ ਸਿੰਘ ਭਿੰਡਰ)/ਰਾਜਵੰਤ ਕੌਰ (ਸਫਾ 80); ਰਿਵੀਊ- ਕੰਕਰ ਤੇ ਗੁਲਦਾਨ (ਮਨਜੀਤ ਮੀਤ)/ਚੰਦਰ ਮੋਹਨ (ਸਫਾ 83); ਰਿਵੀਊ-ਪਾਰਦਰਸ਼ੀ (ਗੁਰਭਜਨ ਗਿੱਲ)/ਚੰਦਰ ਮੋਹਨ (ਸਫਾ 86); ਪੱਤਰ-ਸ਼ਸ਼ੀ ਸਮੁੰਦਰਾ, ਅਵਤਾਰ ਸਿੰਘ ਬਿਲਿੰਗ, ਪ੍ਰੇਮ ਗੋਰਖੀ, ਅਮਨਪਾਲ ਸਾਰਾ, ਡਾ: ਕਰਮਜੀਤ ਸਿੰਘ ਨਡਾਲਾ, ਅਤੇ ਬਲਬੀਰ ਸਿੰਘ ਮੁਕੇਰੀਆਂ ਦੇ ਖੱਤ।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this