Punjabibooks
Cover of ਸਿਰਜਣਾ (153) ਜੁਲਾਈ-ਸਤੰਬਰ, 2009-Sirjana (153) July September 2009

ਸਿਰਜਣਾ (153) ਜੁਲਾਈ-ਸਤੰਬਰ, 2009-Sirjana (153) July September 2009

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (153) ਜੁਲਾਈ-ਸਤੰਬਰ, 2009-Sirjana (153) July September 2009
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-153-july-september-2009
PDF file
Sirjana 153 July-September 2009_text.pdf
File size
18.6 MB
Subjects
ਰਘਬੀਰ ਸਿੰਘ ਸਿਰਜਣਾ; ਤ੍ਰੈਮਾਸਕ ਸਿਰਜਣਾ; ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬਰ, 2009 (ਅੰਕ 153) ਸੰਪਾਦਕੀ- ਨਿਪਟ ਭੁਲਾਂਦਰਾ/ਰਘਬੀਰ ਸਿੰਘ (ਸਫਾ 1); ਚਾਰ ਕਵਿਤਾਵਾਂ-ਮੱਥੇ ਦਾ ਦੀਵਾ, ਪਿੰਡ, ਬਹਾਰ ਆਈ ਤਾਂ ਉਹ ਨਹੀਂ ਹੈ, ਖਾਂਘੜ/ਸੁਰਿੰਦਰ ਗਿੱਲ (ਸਫਾ 4); ਕਵਿਤਾ-ਪਤਨੀਆਂ/ਸਤਪਾਲ ਭੀਖੀ (ਸਫਾ 7); ਦੋ ਕਵਿਤਾਵਾਂ-ਹਾਰੇ ਹੋਇਆਂ ਨਾਲ, ਚਰਚਾ/ਮਨਮੋਹਨ (ਸਫਾ 9); ਦੋ ਕਵਿਤਾਵਾਂ-ਤੇਰਾ ਅੱਥਰੂ, ਕ੍ਰਿਸ਼ਨ ਅਤੇ ਸੁਦਾਮਾ/ਦਰਸ਼ਨ ਬੁਲੰਦਵੀ (ਸਫਾ 11); ਗਜ਼ਲ/ਤ੍ਰੈਲੋਚਨ ਲੋਚੀ (ਸਫਾ 13); ਦੋ ਗਜ਼ਲਾਂ/ਗੁਰਭਜਨ ਗਿੱਲ (ਸਫਾ 13); ਕਵਿਤਾ-ਬੇਵਸੀ/ਉਮਿੰਦਰ ਜੌਹਲ (ਸਫਾ 14); ਕਵਿਤਾ-ਵਿਦਾਇਗੀ/ਜਸਵੰਤ ਦੀਦ (ਸਫਾ 15); ਕਹਾਣੀ-ਕਵਿਤਾ ਦੇ ਆਰ ਪਾਰ/ਹਰਪ੍ਰੀਤ ਸੇਖਾ (ਸਫਾ 17); ਕਹਾਣੀ-ਝੁਮਕੇ/ਕੁਲਜੀਤ ਮਾਨ (ਸਫਾ 24); ਕਹਾਣੀ-ਸੁਪਨੇ ਜਿਉਂ ਸੰਸਾਰ/ਤ੍ਰਿਪਤਾ ਕ. ਸਿੰਘ (ਸਫਾ 45); ਲੇਖ-ਫਲ਼ ਫਰੂਟਾਂ ਦੇ ਜਾਏ/ਬਲਜੀਤ ਬਾਸੀ (ਸਫਾ 48); ਸਾਧੂ ਬਿਨਿੰਗ ਨਾਲ ਮੁਲਾਕਾਤ/ਸਤਨਾਮ ਢਾਅ (ਸਫਾ 53); ਰਿਵੀਊ-ਅਹਿਦ (ਦਲਵੀਰ ਕੌਰ)/ਗੁਲਜ਼ਾਰ ਸਿੰਘ ਸੰਧੂ (ਸਫਾ 62); ਰਿਵੀਊ- ਸਿਫਰ (ਨੀਰੂ ਅਸੀਮ)/ਜਸਬੀਰ (ਸਫਾ 65); ਰਿਵੀਊ-ਪੱਤ ਕੁਮਲਾ ਗਏ (ਅਵਤਾਰ ਸਿੰਘ ਬਿਲਿੰਗ)/ਚੰਦਰ ਮੋਹਨ (ਸਫਾ 68); ਰਿਵੀਊ- ਤਮਾਸ਼ਾ (ਕੇ. ਐਲ ਗਰਗ)/ਦਵਿੰਦਰ ਸਿੰਘ ਬੋਹਾ (ਸਫਾ 71); ਰਿਵੀਊ-ਗੁਆਚਿਆ ਮੁੰਡਾ (ਜਗਦੀਸ਼ ਕੌਸ਼ਲ)/ਨਰਿੰਦਰ ਸਿੰਘ(ਸਫਾ 74); ਰਿਵੀਊ- Toward An Open Tomb: The Crisis of Israeli Society (Michael Warschawski)/ /ਸੁਰਜੀਤ ਹਾਂਸ (ਸਫਾ 75); ਰਿਵੀਊ- Temptation Of the West: How to be Modern in India (Pankaj Mishra) /ਸੁਰਜੀਤ ਹਾਂਸ (ਸਫਾ 79); ਪ੍ਰਾਪਤ ਪੁਸਤਕਾਂ (ਸਫਾ 82); ਪੱਤਰ-ਜੋਗਿੰਦਰ ਸਿੰਘ ਨਿਰਾਲਾ, ਗੁਰਸੇਵਕ ਸਿੰਘ ਪ੍ਰੀਤ, ਕਮਲ, ਕਰਮਜੀਤ ਸਿੰਘ ਨਡਾਲਾ ਅਤੇ ਐਚ ਐਸ ਡਿੰਪਲ ਦੇ ਖੱਤ (ਸਫਾ 85-88)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this