Punjabibooks
Cover of ਸਿਰਜਣਾ (157) ਜੁਲਾਈ-ਸਤੰਬਰ, 2010-Sirjana (157) July September 2010pdf

ਸਿਰਜਣਾ (157) ਜੁਲਾਈ-ਸਤੰਬਰ, 2010-Sirjana (157) July September 2010pdf

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (157) ਜੁਲਾਈ-ਸਤੰਬਰ, 2010-Sirjana (157) July September 2010pdf
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-157-july-september-2010pdf
PDF file
Sirjana 157 July-September2010pdf_text.pdf
File size
21.2 MB
Subjects
ਰਘਬੀਰ ਸਿੰਘ ਸਿਰਜਣਾ; ਤ੍ਰੈਮਾਸਕ ਸਿਰਜਣਾ; ਪੰਜਾਬੀ ਮੈਗਜ਼ੀਨ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬਰ, 2010 (ਅੰਕ 157) ਸੰਪਾਦਕੀ-'ਲਕੀਰ', ਪ੍ਰੇਮ ਪ੍ਰਕਾਸ਼ ਅਤੇ ਨਰੋਆ ਸਾਹਿਤ/ਰਘਬੀਰ ਸਿੰਘ (ਸਫਾ 1); ਸੁਰਜੀਤ ਪਾਤਰ ਨੂੰ ਸਰਸਵਤੀ ਪੁਰਸਕਾਰ ਦੀ ਮੁਬਾਰਕ ਅਤੇ ਪਾਤਰ ਦੀਆਂ ਦੋ ਕਵਿਤਾਵਾਂ ਬੇਦਾਵਾ-1, ਬੇਦਾਵਾ-2 (ਸਫਾ 4); ਅੱਠ ਕਵਿਤਾਵਾਂ- ਕੁਦਰਤ, ਰਹੱਸ, ਸਹਿਜਤਾ, ਮੌਤ, ਰੋਟੀ, ਠੀਕਰ/ਇੰਦਰਜੀਤ ਨੰਦਨ (ਸਫਾ 8); ਡਾ: ਜਗਤਾਰ ਅਤੇ ਅਮਰੀਕ ਸਿੰਘ ਪੂੰਨੀ ਦਾ ਵਿਛੋੜਾ/ਸੰਪਾਦਕ (ਸਫਾ 10); ਕਹਾਣੀ-ਸਨਮਾਨ/ਗੁਰਦਿਆਲ ਦਲਾਲ (ਸਫਾ 11); ਕਹਾਣੀ-ਖੁਦਕਸ਼ੀ/ਪਿਆਰਾ ਸਿੰਘ ਭੋਗਲ (ਸਫਾ 29); ਕਹਾਣੀ-ਪਰਛਾਈਆਂ/ਹਰਪ੍ਰੀਤ ਸੇਖਾ (ਸਫਾ 39); ਕਹਾਣੀ-ਸਾਡਾ ਮਾਰਕੋਨੀ/ਬਲਜੀਤ ਬਾਸੀ (ਸਫਾ 43); ਲੇਖ-ਕਾਰਲ ਮਾਰਕਸ ਦੀ ਵਾਪਸੀ: ਇਕ ਬੌਧਿਕ ਸੂਰਮੇ ਦੀ ਸਿਰਜਣਾ/ਜਸਪਾਲ ਸਿੰਘ (ਸਫਾ 48); ਲੇਖ-ਡਾ: ਕਰਨਜੀਤ ਸਿੰਘ ਦੀ ਸਵੈ-ਜੀਵਨੀ: ਇਕ ਨਵਾਂ ਤਜਰਬਾ/ਪ੍ਰਿਥਵੀ ਰਾਜ ਥਾਪਰ (ਸਫਾ 63); ਰਿਵੀਊ-ਟੁਕੜੇ ਟੁਕੜੇ ਸੂਰਜ (ਅਜਾਇਬ ਕਮਲ)/ਗੁਲਜ਼ਾਰ ਸਿੰਘ ਸੰਧੂ (ਸਫਾ 70); ਰਿਵੀਊ-ਮਿਥਿਆਸਕੀ (ਸੁਰਜੀਤ ਹਾਂਸ)/ਜਗਬੀਰ ਸਿੰਘ (ਸਫਾ 72); ਰਿਵੀਊ-ਬਾਜ਼ ਦੀ ਨਜ਼ਰ (ਰਵਿੰਦਰ ਰਵੀ)/ਚੰਦਰ ਮੋਹਨ (ਸਫਾ 76); ਰਿਵੀਊ-ਜ਼ਖਮ (ਜਿੰਦਰ)/ ਜੇ. ਬੀ. ਸੇਖੋਂ (ਸਫਾ 79); ਰਿਵੀਊ-ਅੱਕ ਦਾ ਦੁੱਧ (ਅਤਰਜੀਤ)/ਲਾਲ ਸਿੰਘ (ਸਫਾ 82); ਰਿਵੀਊ-ਬਲੈਕ ਹੋਲ (ਲਖਵਿੰਦਰ ਜੌਹਲ)/ਜਸਬੀਰ (ਸਫਾ 84); ਰਿਵੀਊ-ਬਲੀ (ਹਰਮਹਿੰਦਰ ਚਹਿਲ)/ਰਘਬੀਰ ਸਿੰਘ (ਸਫਾ 87); ਰਿਵੀਊ- Conceptualism (in Budhism and French Tradition) (Harjeet Gill)/ / ਸੁਰਜੀਤ ਹਾਂਸ (ਸਫਾ 90); ਪ੍ਰਾਪਤ ਪੁਸਤਕਾਂ (ਸਫਾ 91); ਪੱਤਰ- ਜਗੀਰ ਕਾਹਲੋਂ, ਗੁਰਬਚਨ ਸਿੰਘ ਭੁੱਲਰ, ਮਹਿੰਦਰ ਸਿੰਘ, ਡਾ: ਕਰਮਜੀਤ ਸਿੰਘ ਨਡਾਲਾ, ਤਰਨਦੀਪ ਸਿੰਘ, ਜਸਬੀਰ ਮਾਹਲ ਅਤੇ ਬਲਵਿੰਦਰ ਸਿੰਘ ਗਰੇਵਾਲ ਦੇ ਖੱਤ (ਸਫਾ 95-96)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this