Punjabibooks
Cover of ਸਿਰਜਣਾ (166) ਅਕਤੂਬਰ-ਦਸੰਬਰ, 2012-Sirjana (166) October December 2012

ਸਿਰਜਣਾ (166) ਅਕਤੂਬਰ-ਦਸੰਬਰ, 2012-Sirjana (166) October December 2012

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (166) ਅਕਤੂਬਰ-ਦਸੰਬਰ, 2012-Sirjana (166) October December 2012
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-166-october-december-2012
PDF file
Sirjana 166 October-December-2012_text.pdf
File size
23.2 MB
Subjects
ਰਘਬੀਰ ਸਿੰਘ ਸਿਰਜਣਾ; ਤ੍ਰੈਮਾਸਕ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ, 2012 (ਅੰਕ 166) ਸੰਪਾਦਕੀ-ਸਆਦਤ ਹਸਨ ਮੰਟੋ ਨੂੰ ਯਾਦ ਕਰਦਿਆਂ/ਰਘਬੀਰ ਸਿੰਘ (ਸਫਾ 1); ਸ਼ਰਧਾਂਜਲੀ-ਅਵਤਾਰ ਜੰਡਿਆਲਵੀ (ਸਫਾ 2); ਪੰਜ ਕਵਿਤਾਵਾਂ- ਖੁਸ਼ਬੂ, ਕਣੀ, ਡੰਡਾਉਤ, ਮੁਹੱਬਤ, ਰੇਤ/ਸੀ. ਮਾਰਕੰਡਾ (ਸਫਾ 3); ਗਜ਼ਲ/ਸੁਰਿੰਦਰਪ੍ਰੀਤ ਘਣੀਆਂ (ਸਫਾ 4); ਗਜ਼ਲ/ਗੁਰਦੇਵ ਸਿੰਘ ਹੰਸਰਾ (ਸਫਾ 4); ਲੇਖ-ਸਆਦਤ ਹਸਨ ਮੰਟੋ: ਅੰਮ੍ਰਿਤਸਰ ਤੋਂ ਲਾਹੌਰ ਤੱਕ/ਰਾਜਿੰਦਰ ਸਿੰਘ ਚੀਮਾ (ਸਫਾ 5); ਬਕਲਮ ਖੁਦ/ਸਆਦਤ ਹਸਨ ਮੰਟੋ (ਸਫਾ 13); ਮੰਤਰ/ਸਆਦਤ ਹਸਨ ਮੰਟੋ (ਸਫਾ 17); ਕਹਾਣੀ-ਗਰਮ ਹਵਾ ਦਾ ਬੁੱਲਾ/ ਮੇਜਰ ਮਾਂਗਟ (ਸਫਾ 24); ਕਹਾਣੀ-ਕਾਕਰੋਚ/ਗੁਰਸੇਵਕ ਸਿੰਘ ਪ੍ਰੀਤ (ਸਫਾ 34); ਲੇਖ-ਬ੍ਰਹਿਮੰਡੀ ਚੇਤਨਾ ਦਾ ਸਾਹਿਤਕਾਰ:ਰਵਿੰਦਰ ਰਵੀ/ਅਵਤਾਰ ਸਿੰਘ ਬਿਲਿੰਗ (ਸਫਾ 53); ਲੇਖ-ਨਵੇਂ ਆਜ਼ਾਦ ਮੁਲਕਾਂ ਦੀ ਦੋਹਰੀ ਸ਼ਿਕਸਤ/ਸੁਰਜੀਤ ਹਾਂਸ (ਸਫਾ 67); ਲੇਖ-ਪੰਜਾਬੀਅਤ ਦਾ ਕਹਾਣੀਕਾਰ: ਅਫਜ਼ਲ ਅਹਿਸਨ ਰੰਧਾਵਾ/ਚੰਦਰ ਮੋਹਨ (ਸਫਾ 77); ਰਿਵੀਊ-ਦੁਪਹਿਰ ਦਾ ਸਫਾ (ਕਾਵਿ ਸੰਗ੍ਰਹਿ) (ਦੇਵਿੰਦਰ ਸੈਫੀ)/ਗੁਲਜ਼ਾਰ ਸਿੰਘ ਸੰਧੂ (ਸਫਾ 87); ਰਿਵੀਊ-ਮੇਰੇ ਮਨ ਦੀ ਕੋਇਲ (ਸ਼ਸ਼ੀ ਸਮੁੰਦਰਾ)/ਜਸਬੀਰ (ਸਫਾ 89); ਰਿਵੀਊ-ਆਸ ਨਿਰਾਸੀ (ਅਮਰਜੀਤ ਸਿੰਘ)/ ਡਾ: ਰਾਜਵੰਤ ਕੌਰ (ਸਫਾ 92);ਰਿਵੀਊ-ਨਮਸਕਾਰ (ਦਰਸ਼ਨ ਜੋਗਾ)/ਜੇ. ਬੀ. ਸੇਖੋਂ (ਸਫਾ 93); ਪੱਤਰ-ਕਿਰਪਾਲ ਸਿੰਘ ਕਸੇਲ, ਦੇਵ, ਗੁਰਚਰਨ ਰਾਮਪੁਰੀ ਅਤੇ ਧਿਆਨ ਸਿੰਘ ਸ਼ਾਹ ਦੇ ਖੱਤ (ਸਫਾ 96)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this