Punjabibooks
Cover of ਵਤਨੋਂ ਦੂਰ ਅਗਸਤ 1973-Watno Dur August 1973

ਵਤਨੋਂ ਦੂਰ ਅਗਸਤ 1973-Watno Dur August 1973

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਵਤਨੋਂ ਦੂਰ ਅਗਸਤ 1973-Watno Dur August 1973
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wduraug1973
PDF file
wduraug1973_text.pdf
File size
11.7 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਸੁਰਿੰਦਰ ਧੰਜਲ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਕੈਨੇਡਾ ਦੇ ਪੰਜਾਬੀ; ਪ੍ਰਵਾਸੀ ਸਾਹਿਤ
Uploaded by
[email protected]

About this book

ਅਗਸਤ 1973 (ਅੰਕ 2) ਕਹਾਣੀ-ਰਾਤਾਂ ਕਾਲੀਆਂ/ਗੁਰਬਚਨ ਸਿੰਘ ਭੁੱਲਰ (ਸਫਾ 3); ਕਹਾਣੀ-ਨੰਗਾ ਸੂਰਜ/ਵਰਿਆਮ ਸਿੰਘ ਸੰਧੂ (ਸਫਾ 6); ਕਹਾਣੀ-ਅੱਗ ਦੀਆਂ ਅੱਖਾਂ/ਮੁਖਤਾਰ ਗਿੱਲ (ਸਫਾ 7); ਕਹਾਣੀ-ਇਸ਼ਤਿਹਾਰ/ਲਖਬੀਰ ਮਾਂਗਟ (ਸਫਾ 8); ਕਹਾਣੀ-ਕੁਨੀਨ/ਇੰਦੂ (ਸਫਾ 9); ਕਹਾਣੀ-ਸੁਹਾਗ ਚੂੜੀ/ਯਾਦਵਿੰਦਰ (ਸਫਾ 9); ਕਵਿਤਾ-ਪਿਆਰ-ਫੁਲਵਾੜੀ/ਅਮਰ ਕੋਮਲ (ਸਫਾ 11); ਗਜ਼ਲ/ਠਾਕੁਰ ਭਾਰਤੀ (ਸਫਾ 11); ਗਜ਼ਲ/ਸਰਦਾਰ ਅੰਜੁਮ (ਸਫਾ 11); ਗਜ਼ਲ/ਗੁਰਚਰਨ ਰਾਮਪੁਰੀ (ਸਫਾ 11); ਮਿਰਜ਼ਾ ਗਾਲਿਬ ਦੇ ਚੁਟਕਲੇ (ਸਫਾ 12); ਸਥਾਈ ਕਾਲਮ-ਫੱਟੀ-ਪੋਚ (ਸਫਾ 13); ਗਜ਼ਲ/ਗਿੱਲ ਮੋਰਾਂਵਾਲੀ (ਸਫਾ 14); ਕਵਿਤਾ-ਮਜਬੂਰੀ/ਪ੍ਰੋ: ਜਰਨੈਲ ਸਿੰਘ (ਸਫਾ 14); ਕਵਿਤਾ-ਆਰ-ਪਾਰ/ਕਰਮ ਸਿੰਘ (ਸਫਾ 15); ਕਵਿਤਾ-ਸੁੱਕੇ ਨਹੀਂ ਜੇ ਪਹਿਲੇ ਹੰਝੂ/ਹਰਭਜਨ ਸਿੰਘ ਚੇੜਾ (ਸਫਾ 15); ਮੈਂ ਅਫਲਾਤੂਨ!ਮੇਰੇ ਗਲ ਲੱਗ ਕੇ ਰੋਵੋ..../ਰਾਜਿੰਦਰ ਸਿੰਘ ਬੇਦੀ (ਸਫਾ 16); ਲੇਖ-ਵਿਸ਼ਨੂੰ ਗਨੇਸ਼ ਪਿੰਗਲੇ/ਪਿਆਰਾ ਸਿੰਘ ਦਾਤਾ (ਸਫਾ 19); ਗਜ਼ਲ/ਲਾਲ ਸਿੰਘ ਦਿਲ (ਸਫਾ 19); ਕਵਿਤਾ-ਅਸੀਂ ਲੜਾਂਗੇ ਸਾਥੀ/ਪਾਸ਼ (ਸਫਾ 20); ਕਵਿਤਾ-ਮਜ਼ਦੂਰ ਕੁੜੀ ਦੀ ਪਹਿਲੀ ਰਾਤ/ਸੰਤ ਰਾਮ ਉਦਾਸੀ (ਸਫਾ 20); ਕਵਿਤਾ-ਮੋਗਾ ਗੋਲੀ ਕਾਂਡ ਦੇ ਨਾਂ/ਧਰਮ ਪਾਲ ਉਪਾਸ਼ਕ (ਸਫਾ 20); ਗਜ਼ਲ/ਸੁਰੇਸ਼ ਕੁਰਲ (ਸਫਾ 20); ਕਵਿਤਾ-ਦੁੱਖਾਂ ਦੀ ਜੂਨ/ਬੂਟੀ ਰਾਮ (ਸਫਾ 21); ਕਵਿਤਾ-ਸੂਰਜਾਂ ਦੇ ਹਮਸਫਰ/ਸੁਰਿੰਦਰਪਾਲ ਸਿੰਘ ਧੰਜਲ (ਸਫਾ 21); ਨਾਵਲ ਅੰਸ਼-ਗੋਲੀ ਚਲਦੀ ਗਈ/ਗਿ: ਤਿ੍ਰਲੋਕ ਸਿੰਘ (ਸਫਾ 22); ਜਨਤਾ ਦੀ ਕਚਿਹਰੀ ਵਿੱਚ/ਜਨਸੇਵਕ ਦੀ ਕਲਮ ਤੋਂ (ਸਫਾ 26)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this