ਵਤਨੋਂ ਦੂਰ ਦਸੰਬਰ 1975-ਜਨਵਰੀ 1976 - Watno Dur December 1975 and January 1976
by ਸੁਖਵੰਤ ਹੁੰਦਲ
Free to read No login, no payment.
Details
- Title
- ਵਤਨੋਂ ਦੂਰ ਦਸੰਬਰ 1975-ਜਨਵਰੀ 1976 - Watno Dur December 1975 and January 1976
- Author
- ਸੁਖਵੰਤ ਹੁੰਦਲ
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurdec1975jan1976
- PDF file
- wdurdec1975jan1976_text.pdf
- File size
- 3.1 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਦਸੰਬਰ 1975-ਜਨਵਰੀ 1976 ਸੰਪਾਦਕੀ/ਸੁਰਿੰਦਰ ਧੰਜਲ (ਸਫਾ 7); ਚਾਰ ਕਵਿਤਾਵਾਂ-ਪੱਤੇ ਸੁਪਨੇ ਲੈਂਦੇ, ਪਿਆਰ ਕਵਿਤਾ, ਯਾਦ ਅਤੇ ਜਦੋਂ ਬਰਫ ਪਿਘਲਣੀ ਸ਼ੁਰੂ ਹੁੰਦੀ ਹੈ /ਮਾਈਕਲ ਬੁੱਲਕ (ਸਫਾ 8); ਕਵਿਤਾ-ਸਾਹਿਤਕਾਰਾਂ ਨੂੰ/ਜੀ. ਐੱਸ. ਗਿੱਲ (ਸਫਾ 10); ਕਵਿਤਾ-ਕਿਸ ਦਾ ਗੋਸ਼ਤ/ਜਰਨੈਲ ਚੰਦੀ (ਸਫਾ 11); ਕਵਿਤਾ-ਰੁੱਖ ਦੇ ਪੱਤੇ/ਲਾਟ ਭਿੰਡਰ (ਸਫਾ 11); ਕਵਿਤਾ-ਚੂ-ਇਨ ਲਾਈ/ਸੂਫੀ ਅਮਰਜੀਤ ਬੱਸੀਆਂ (ਸਫਾ 11); ਕਵਿਤਾ-ਦੋ ਖਿਆਲ/ਗੁਰਮੀਤ ਛੀਨਾ (ਸਫਾ 11); ਸਥਾਈ ਕਾਲਮ ਵਿੱਚ-ਆਪਣੇ ਲੋਕ/ਅਜਮੇਰ ਰੋਡੇ (ਸਫਾ 12); ਹਿੰਦੀ ਕਹਾਣੀ-ਗੁਆਚੇ ਰਾਹ/ਕਮਲੇਸ਼ਵਰ (ਸਫਾ 15); ਕਹਾਣੀ-ਮੋਏ ਪਾਤਰਾਂ ਦੀ ਉਡੀਕ/ਰਾਜਬੀਰ (ਸਫਾ 22); ਕਹਾਣੀ-ਰੋਜ਼ੀ ਦਾ ਕਤਲ/ਕਸ਼ਮੀਰ ਸਿੰਘ ਪੰਨੂ (ਸਫਾ 24); ਕਹਾਣੀ-ਖੂਨ ਦਾ ਮੁੱਲ/ਗੁਰਮੇਲ ਮਡਾਹੜ (ਸਫਾ 26); ਸਾਡਾ ਵਿਰਸਾ-ਸ਼ਹੀਦ ਊਧਮ ਸਿੰਘ (ਸਫਾ 29); ਸਾਡਾ ਵਿਰਸਾ-ਗੁਰੂ ਤੇਗ ਬਹਾਦੁਰ ਜੀ (ਸਫਾ 30); ਸਥਾਈ ਕਾਲਮ ਸਾਜ਼ ਅਤੇ ਆਵਾਜ਼ ਵਿੱਚ-ਪੰਜਾਬੀ ਲੋਕ-ਗੀਤਾਂ ਦੇ ਰੂਪ/ਅਮਰਜੀਤ ਕੌਰ ਘੁੰਮਣ (ਸਫਾ 31); ਸਥਾਈ ਕਾਲਮ ਸੰਜੀਵਨੀ ਬੂਟੀ ਵਿੱਚ-ਸਾਹਿਤ ਦੇ ਪਿੜ ਅੰਦਰ/ਸੰਕਲਪ ਮਦਾਰਪੁਰਾ (ਨੰ: 5) ਵਿੱਚੋਂ (ਸਫਾ 34)।
Read this book
Open it in the library reader. Pages are fetched as you turn them, so it starts quickly even on a slow connection.