Punjabibooks
Cover of ਵਤਨ-ਜਨਵਰੀ/ਫਰਵਰੀ/ਮਾਰਚ 1990-Watan-January/February/March 1990

ਵਤਨ-ਜਨਵਰੀ/ਫਰਵਰੀ/ਮਾਰਚ 1990-Watan-January/February/March 1990

by ਸੁਖਵੰਤ ਹੁੰਦਲ

Free to read No login, no payment.

Details

Title
ਵਤਨ-ਜਨਵਰੀ/ਫਰਵਰੀ/ਮਾਰਚ 1990-Watan-January/February/March 1990
Author
ਸੁਖਵੰਤ ਹੁੰਦਲ
Language
Punjabi
Published
2022
Publisher
Internet Archive
Category
Magazines

Source

Source
Internet Archive
Archive item
watan-janfebmarch-1990
PDF file
watan-janfebmarch-1990_text.pdf
File size
14.1 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
Uploaded by
[email protected]

About this book

ਵਤਨ-ਜਨਵਰੀ/ਫਰਵਰੀ/ਮਾਰਚ 1990 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਤਿੰਨ ਕਵਿਤਾਵਾਂ-ਮਹਿਲ, ਮਰਿਆਦਾ, ਸਿਮਰਨ ਅਤੇ ਸਿਖਰ ਚੁਬਾਰੇ ਚੜ੍ਹ ਬੈਠਾ ਦੁਰਯੋਧਨ ਅਤੇ ਸੁੱਕੇ ਮੁੱਢ ਦੀ ਵੱਖੀ ਵਿੱਚ ਕਰੂੰਬਲ/ਗੁਰਚਰਨ ਰਾਮਪੁਰੀ (ਸਫਾ 5); ਦੋ ਕਵਿਤਾਵਾਂ-ਕਵਿਤਾ ਜੰਮਦੀ ਹੈ, ਘੁੱਗੀ/ਸ਼ਸ਼ੀ ਸਮੁੰਦਰਾ (ਸਫਾ 9); ਕਵਿਤਾ-ਨਵਾਂ ਸਾਲ ਮੁਬਾਰਕ/ਰਾਜ (ਸਫਾ 7); ਨਾਵਲ ਅੰਸ਼-ਮੌਤ ਦੀਆਂ ਪਸਲੀਆਂ ਦੇ ਹੇਠਾਂ/ਜੌਹਨ ਮੈਰਲਿਨ (ਸਫਾ 9); ਕਵਿਤਾ-ਰੁਕਦੇ ਨਾ ਕਦੇ ਵਹਿਣ ਝਨਾਂ ਦੇ/ਮਹਿੰਦਰ ਸਿੰਘ ਘੱਗ (ਸਫਾ 13); ਲੇਖ-ਕਾਮਾਗਾਟਾਮਾਰੂ ਅਤੇ ਸੋਸ਼ਲਿਸਟ/ਸੋਹਣ ਸਿੰਘ ਪੂੰਨੀ (ਸਫਾ 15); ਸਥਾਈ ਕਾਲਮ ਆਪਣੇ ਲੋਕ ਵਿੱਚ ਸਕਾਈ ਟਰੇਨ/ਅਜਮੇਰ ਰੋਡੇ (ਸਫਾ 19); ਕਵਿਤਾ-ਜਦੋਂ ਅੱਗ ਵਰ੍ਹਦੀ ਏ/ਹਰਜਿੰਦਰ ਸਿੱਧੂ (ਸਫਾ 21); ਕਵਿਤਾ-ਸਿ਼ਕਵਾ/ਦਰਸ਼ਨ ਗਿੱਲ (ਸਫਾ 21); ਗਜ਼ਲ/ਕਸ਼ਮੀਰਾ ਸਿੰਘ ਚਮਨ (ਸਫਾ 21); ਸਥਾਈ ਕਾਲਮ-ਤੂਤਕ ਤੂਤਕ ਤੂਤੀਆਂ/ਸਾਧੂ (ਸਫਾ 22); ਸਥਾਈ ਕਾਲਮ-ਮਾਨਸਿਕ ਸਿਹਤ/ਡਾਕਟਰ ਰਾਜਪਾਲ ਸਿੰਘ (ਸਫਾ 23); ਵਿਅੰਗ-ਜਗਤ ਪ੍ਰਸਿੱਧ ਜੁਗਤੂ ਦੀਆਂ ਚੀਨ ਦੇ ਹਾਕਮਾਂ ਨੂੰ ਨੇਕ ਸਲਾਹਾਂ/ਸਾਧੂ (ਸਫਾ 26); ਪੁਸਤਕ ਪਰਿਚੈ-ਸਿੱਖ ਮੂਲਵਾਦ ਬਾਰੇ (ਕਿਰਪਾਲ ਸਿੰਘ ਅਜ਼ਾਦ)/ਸੂਫੀ ਅਮਰਜੀਤ (ਸਫਾ 31); ਪੁਸਤਕ ਪਰਿਚੈ-ਕੁਰਸੀ (ਰਘਬੀਰ ਢੰਡ)/ਦਰਸ਼ਨ ਗਿੱਲ (ਸਫਾ 34); ਪੁਸਤਕ ਪਰਿਚੈ-ਖਿਲਰੇ ਹੋਏ ਵਰਕੇ (ਸੰਪਾਦਕ ਅਮਰਜੀਤ ਚੰਦਨ )/ਦਰਸ਼ਨ ਗਿੱਲ (ਸਫਾ 35); ਸਰਗਰਮੀਆਂ (ਸਫਾ 36); ...ਤੇ ਤੁਸੀਂ ਲਿਖਿਆ ਵਿੱਚ ਕਿਰਪਾਲ ਸਿੰਘ ਅਜ਼ਾਦ, ਸੂਫੀ ਅਮਰਜੀਤ, ਗੁਰਦੇਵ ਖਹਿਰਾ, ਅਜਮੇਰ ਕਵੈਂਟਰੀ, ਰਾਜ, ਹਰਮਿੰਦਰ, ਮੁਹਿੰਦਰ ਸਿੰਘ ਘੱਗ, ਸੁਖਿੰਦਰ, ਸੁਰਿੰਦਰ ਧੰਜਲ, ਸੁਖਪਾਲ, ਸੁਖਦੇਵ, ਸ਼ਸ਼ੀ ਸਮੁੰਦਰਾ, ਅਮਰਜੀਤ ਚੰਦਨ, ਗੁਰਦੀਪ ਸਿੰਘ ਅਤੇ ਇਕਬਾਲ ਰਾਮੂਵਾਲੀਆ ਦੇ ਖੱਤ (ਸਫਾ 38-43)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ

More like this