ਵਤਨ- ਅਕਤੂਬਰ/ਨਵੰਬਰ/ਦਸੰਬਰ1989 - Watan -October/November/December 1989
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨ- ਅਕਤੂਬਰ/ਨਵੰਬਰ/ਦਸੰਬਰ1989 - Watan -October/November/December 1989
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- watan-octnovdec-1989
- PDF file
- watan-octnovdec-1989_text.pdf
- File size
- 13.5 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ- ਅਕਤੂਬਰ/ਨਵੰਬਰ/ਦਸੰਬਰ1989 (ਅੰਕ 2) ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਪੰਜਾਬੀ ਕਵੀ ਪਾਸ਼ (ਸਫਾ 5); ਦੋ ਕਵਿਤਾਵਾਂ-ਇਕ ਅੱਖਰ ਅਤੇ ਖੂਬਸੂਰਤ ਜਿ਼ੰਦਗੀ /ਸੁਰਿੰਦਰ ਧੰਜਲ (ਸਫਾ 5); ਕਵਿਤਾ-ਨਵੀਂ ਨਜ਼ਮ/ਅਜਮੇਰ ਰੋਡੇ (ਸਫਾ 7); ਗਜ਼ਲ/ਦਰਸ਼ਨ ਗਿੱਲ (ਸਫਾ 7); ਕਵਿਤਾ-ਪਾਸ਼ ਲਈ/ਸੁਖਵਿੰਦਰ ਕੰਬੋਜ (ਸਫਾ 8); ਕਵਿਤਾ-ਪਾਸ਼/ਸਾਧੂ (ਸਫਾ 9); ਡਾ: ਰਵਿੰਦਰ ਰਵੀ ਅਤੇ ਨਾਟਕਕਾਰ ਸਫਦਰ ਹਾਸ਼ਮੀ ਦੇ ਕਤਲਾਂ ਬਾਰੇ/ਸੰਪਾਦਕ (ਸਫਾ 11); ਪੰਜਾਬੀ ਕਵੀ ਜੈਮਲ ਪੱਡਾ ਨੂੰ ਸ਼ਰਧਾਂਜਲੀ ਦੇ ਤੌਰ `ਤੇ ਉਸ ਦੀ ਇਕ ਕਵਿਤਾ (ਸਫਾ 12); ਗਜ਼ਲ-ਪੈਰੋਡੀ/ਜਸਪਾਲ ਸੂਸ (ਸਫਾ 12); ਸਥਾਈ ਕਾਲਮ ਆਪਣੇ ਲੋਕ/ਅਜਮੇਰ ਰੋਡੇ (ਸਫਾ 13); ਲੇਖ-ਇਤਿਹਾਸਕ ਵਿਕਾਸ/ਬਲਦੇਵ ਦੂਹੜੇ (ਸਫਾ 16); ਲੇਖ-ਨੌਜਵਾਨਾਂ ਅਤੇ ਵਿਦਿਆਰਥੀਆਂ ਦਾ ਤੇਰ੍ਹਵਾਂ ਸੰਸਾਰ ਮੇਲਾ/ਹਰਜਿੰਦਰ ਸਾਂਗਰਾ (ਸਫਾ 19); ਸਥਾਈ ਕਾਲਮ ਤੂਤਕ ਤੂਤਕ ਤੂਤੀਆਂ/ਸਾਧੂ (ਸਫਾ 22); ਗਜ਼ਲ/ਦਰਸ਼ਨ ਗਿੱਲ (ਸਫਾ 23); ਪੰਜਾਬੀ ਦੇ ਕੁਝ ਧਿਆਨ ਦੇਣ ਯੋਗ ਪਰਚੇ (ਸਫਾ 24); ਲੇਖ-ਦੁਨੀਆ ਵਿੱਚ ਭੁੱਖ-ਜਿ਼ੰਮੇਵਾਰ ਕੌਣ?/ਸੁਖਵੰਤ ਹੁੰਦਲ (ਸਫਾ 25); ਸਥਾਈ ਕਾਲਮ ਪੁਸਤਕ ਪਰਿਚੈ ਵਿੱਚ-ਕੌੜਾ ਸ਼ਰਬਤ (ਇੰਦਰੇਸ਼)/ਦਰਸ਼ਨ ਗਿੱਲ (ਸਫਾ 33); ਸਥਾਈ ਕਾਲਮ ਪੁਸਤਕ ਪਰਿਚੈ ਵਿੱਚ-ਹਰ ਸਵੇਰੇ ਹਰ ਸਵੇਰ (ਮਹਿੰਦਰ ਸਿੰਘ ਘੱਗ)/ਜਸਪਾਲ ਸਿੰਘ ਸੂਸ (ਸਫਾ 34); ਸਰਗਰਮੀਆਂ (ਸਫਾ 35); ਸਥਾਈ ਕਾਲਮ ...ਤੇ ਤੁਸੀਂ ਲਿਖਿਆ ਵਿੱਚ- ਡਾਕਟਰ ਸਾਧੂ ਸਿੰਘ ਧਾਮੀ, ਪਿਆਰਾ ਸਿੰਘ ਭੋਗਲ, ਸੁਖਪਾਲ, ਹਰੀਸ਼ ਮਲਹੋਤਰਾ, ਕੇਹਰ ਸ਼ਰੀਫ, ਗੁਰਦਿਆਲ ਕੰਵਲ, ਡਾ: ਅਮਰਿਤਜੀਤ ਸਿੰਘ, ਡਾਕਟਰ ਹਰਨਾਮ ਸਿੰਘ ਸ਼ਾਨ, ਅਜਮੇਰ ਰੋਡੇ, ਮਲਵਿੰਦਰਜੀਤ ਸਿੰਘ, ਬਿਸ਼ਨ ਸਿੰਘ ਔਜਲਾ, ਰਘਬੀਰ ਢੰਡ, ਬਹਾਦਰ ਸਹੋਤਾ, ਕਸ਼ਮੀਰਾ ਸਿੰਘ ਚਮਨ, ਅਜੀਤ ਸਿੰਘ ਕੱਕੜ, ਯੁਵਰਾਜ ਰਤਨ, ਰਕੇਸ਼ ਕੁਮਾਰ, ਰਾਜ, ਸੁਰਿੰਦਰ ਧੰਜਲ, ਅਤੇ ਰਵਿੰਦਰ ਰਵੀ ਦੇ ਖੱਤ (ਸਫਾ 38-41)।
Read this book
Open it in the library reader. Pages are fetched as you turn them, so it starts quickly even on a slow connection.