ਵਤਨ ਅਕਤੂਬਰ 2010-ਜਨਵਰੀ 2011 - Watan October 2010-January 2011
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨ ਅਕਤੂਬਰ 2010-ਜਨਵਰੀ 2011 - Watan October 2010-January 2011
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- watan-october10-jan-2011
- PDF file
- watan-october10-jan-2011.pdf
- File size
- 5.4 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ ਅਕਤੂਬਰ 2010-ਜਨਵਰੀ 2011 (ਫੈਜ਼ ਅਹਿਮਦ ਫੈਜ਼ ਦੀ ਸੌਂਵੀਂ ਵਰ੍ਹੇਗੰਢ ਨੂੰ ਸਪਰਪਤ) ਸੰਪਾਦਕੀ/ਸੁਖਵੰਤ ਹੁੰਦਲ (ਸਫਾ 3); ਫੈਜ਼ ਅਹਿਮਦ ਫੈਜ਼ ਦੀ ਚੋਣਵੀਂ ਸ਼ਾਇਰੀ- ਆਜ ਕੀ ਰਾਤ, ਤਨਹਾਈ, ਚੰਦ ਰੋਜ਼ ਔਰ ਮੇਰੀ ਜਾਨ, ਬੋਲ, ਮੌਜੂ-ਏ-ਸੁਖ਼ਨ, ਸੋਚ, ਮੁਝ ਸੇ ਪਹਿਲੀ ਸੀ ਮੁਹੱਬਤ ਮੇਰੀ ਮਹਿਬੂਬ ਨਾ ਮਾਂਗ, ਸੁਬਹ-ਏ-ਆਜ਼ਾਦੀ, ਤੁਮ ਆਏ ਹੋ..., ਤਰਾਨਾ, ਨਿਸਾਰ ਮੈਂ ਤੇਰੀ ਗਲੀEਂ ਕੇ, ਸ਼ੀਸ਼ੋ ਕਾ ਮਸੀਹਾ ਕੋਈ ਨਹੀਂ, ਜਿ਼ੰਦਾ ਕੀ ਏਕ ਸ਼ਾਮ, ਯਾਦ, ਸਬ ਕਤਲ ਹੋ ਕੇ ਤੇਰੇ ਮੁਕਾਬਲ ਸੇ ਆਏ ਹੈਂ, ਹਮ ਜੋ ਤਾਰੀਕ ਰਾਹੋਂ ਮੇਂ ਮਾਰੇ ਗਏ, ਦਰੀਚਾ, ਪਾ-ਬ-ਜੋਲਾਂ ਚਲੋ, ਕਬ ਠਹਿਰੇਗਾ ਦਰਦ-ਏ-ਦਿਲ.., ਗੀਤ, ਦੁਆ, ਹਮ ਦੇਖੇਂਗੇ/ਫੈਜ਼ ਅਹਿਮਦ ਫੈਜ਼ (ਸਫਾ 5- 11); ਕੁੱਝ ਆਪਣੇ ਬਾਰੇ/ਫੈਜ਼ ਅਹਿਮਦ ਫੈਜ਼ (ਸਫਾ 12); ਲੈਨਿਨ ਪੀਸ ਪਰਾਈਜ਼ ਲੈਣ ਸਮੇਂ ਕੀਤਾ ਭਾਸ਼ਣ/ਫੈਜ਼ ਅਹਿਮਦ ਫੈਜ਼ (ਸਫਾ 20); ਦਸਤ-ਏ-ਸਬਾ ਦੀ ਭੂਮਿਕਾ/ਫੈਜ਼ ਅਹਿਮਦ ਫੈਜ਼ (ਸਫਾ 21); ਫੈਜ਼ ਅਹਿਮਦ ਫੈਜ਼ ਦੀ ਸ਼ਾਇਰੀ ਦੀਆਂ ਕਿਤਾਬਾਂ ਦੀ ਸੂਚੀ (ਸਫਾ 22); ਲਾਲ ਝੰਡੇ ਦਾ ਸ਼ਾਇਰ: ਹਬੀਬ ਜਾਲਿਬ/ਸੁਖਦੇਵ ਸਿੱਧੂ (ਸਫਾ 23); ਕਹਾਣੀ-ਬੁਲਬਲਿਆਂ ਦੀ ਕਾਸ਼ਤ/ਕੇਸਰਾ ਰਾਮ (ਸਫਾ 34); ਹਿੰਦੀ ਨਾਵਲ ਧਰਤੀ ਧਨ ਨਾ ਆਪਣਾ ਕਿਸ਼ਤ 14/ਜਗਦੀਸ਼ ਚੰਦਰ (ਸਫਾ 56); ਪੁਸਤਕ ਪਹਿਚਾਣ- ਫੈਜ਼ ਅਹਿਮਦ ਫੈਜ਼ ਦਾ ਕਾਵਿ ਸਾਗਰ ਅਤੇ ਰੋਮਾਂਸ ਤੋਂ ਤੱਕ ਦੇ ਦੋ ਕਵੀ: ਮੋਹਨ ਸਿੰਘ ਅਤੇ ਫੈਜ਼ ਅਹਿਮਦ ਫੈਜ਼ (ਸੁਰਜੀਤ ਕਲਸੀ)/ਸੁਖਵੰਤ ਹੁੰਦਲ (ਸਫਾ 67); ਐਵਰੀਥਿੰਗ ਵਾਜ਼ ਗੁੱਡ-ਬਾਏ: ਆਪਣੀ ਹੋਂਦ ਲਈ ਜੂਝਦੀ ਇੰਡੋ-ਕਨੇਡੀਅਨ ਮੁਟਿਆਰ ਦੀ ਕਹਾਣੀ (ਲੇਖਕ ਗੁਰਵਿੰਦਰ ਬਸਰਾ)/ਹਰਪ੍ਰੀਤ ਸੇਖਾ (ਸਫਾ 68); ਪ੍ਰਤੀਕਰਮ/ਹਰਕੰਵਲਜੀਤ ਸਾਹਿਲ (ਸਫਾ 69)।
Read this book
Open it in the library reader. Pages are fetched as you turn them, so it starts quickly even on a slow connection.