Punjabibooks
Cover of ਵਤਨ- ਸਤੰਬਰ 2011-ਫਰਵਰੀ 2012 - Watan September 2011 to February 2012

ਵਤਨ- ਸਤੰਬਰ 2011-ਫਰਵਰੀ 2012 - Watan September 2011 to February 2012

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨ- ਸਤੰਬਰ 2011-ਫਰਵਰੀ 2012 - Watan September 2011 to February 2012
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
watan-sept-11-feb-2012
PDF file
watan-sept-11-feb-2012.pdf
File size
1 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨ- ਸਤੰਬਰ 2011-ਫਰਵਰੀ 2012 ਭਾਜੀ ਗੁਰਸ਼ਰਨ ਸਿੰਘ ਦੇ ਦੇਹਾਂਤ `ਤੇ ਸ਼ਰਧਾਂਜਲੀ/ਸਾਧੂ ਬਿਨਿੰਗ (ਸਫਾ 3); ਸ਼ਰਧਾਂਜਲੀ-ਕਰਤਾਰ ਸਿੰਘ ਦੁੱਗਲ/ਸੰਪਾਦਕ (ਸਫਾ 4); ਲੇਖ-ਡਰਾਮੇ ਵਾਲਾ ਬਾਬਾ/ਸੁਖਦੇਵ ਸਿੱਧੂ (ਸਫਾ 5); ਗੁਰਸ਼ਰਨ ਸਿੰਘ ਦਾ ਬਚਪਨ ਅਤੇ ਉਹਨਾਂ ਦੇ ਰੰਗਮੰਚ ਦੀ ਸ਼ੁਰੂਆਤ: ਉਹਨਾਂ ਦੀ ਆਪਣੀ ਜ਼ਬਾਨੀ (ਸਫਾ 9); ਲੇਖ-ਮੈਥੋਂ ਮੇਰਾ ਬਿਰਹਾ ਵੱਡਾ-ਸਿ਼ਵ ਕੁਮਾਰ ਨਾਲ ਕੀਤੇ ਸਫ਼ਰ `ਤੇ ਇਕ ਝਾਤ/ਪ੍ਰੇਮ ਕੁਮਾਰ (ਸਫਾ 11); ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨਾਲ ਮੁਲਾਕਾਤ/ਸਾਧੂ ਬਿਨਿੰਗ (ਸਫਾ 17); ਕਹਾਣੀ-ਸੂਰਾ ਸੋ ਪਹਿਚਾਨੀਐ/ਹਰਪ੍ਰੀਤ ਸੇਖਾ (ਸਫਾ 27); ਲੇਖ-ਸਾਡੇ ਸਮਿਆਂ `ਚ ਮਾਰਕਸ ਤੇ ਉਸ ਦਾ ਚਿੰਤਨ/ਤਸਕੀਨ (ਸਫਾ 35); ਲੇਖ-ਕਾਲਾ ਕਾਦਰ ਦੇ ਵਜ਼ੀਰ ਚਰਵਾਹੇ ਦਾ ਕਵੀ ਪੁੱਤਰ: ਫੈਜ਼ ਅਹਿਮਦ ਫੈਜ਼/ਪੰਜਾਬੀ ਰੂਪ ਜੋਗਿੰਦਰ ਸ਼ਮਸ਼ੇਰ (ਸਫਾ 43); ਲੇਖ-ਫ਼ੈਜ਼ ਅਹਿਮਦ ਫ਼ੈਜ਼ ਦੀ ਪੰਜਾਬੀ ਕਵਿਤਾ/ਸਾਧੂ ਬਿਨਿੰਗ (ਸਫਾ 53); ਸ਼ਰਧਾਂਜਲੀ ਕਰਿਸਟੋਫਰ ਹਿਚਨਜ਼/ਸਾਧੂ ਬਿਨਿੰਗ (ਸਫਾ 56); ਫਿਲਮ ਰਿਵੀਊ-ਬੋਲ/ਸਾਧੂ ਬਿਨਿੰਗ (ਸਫਾ 57); ਫਿਲਮ ਰਿਵੀਊ-ਨੀਰੋਜ਼ ਗੈੱਸਟ: ਹਿੰਦੁਸਤਾਨ ਵਿੱਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕਸ਼ੀਆਂ ਬਾਰੇ ਡਾਕੂਮੈਂਟਰੀ/ਸੁਖਵੰਤ ਹੁੰਦਲ (ਸਫਾ 58)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this