Punjabibooks
Cover of ਵਤਨ-ਅਕਤੂਬਰ-ਦਸੰਬਰ 2008- Watan October-December 2008

ਵਤਨ-ਅਕਤੂਬਰ-ਦਸੰਬਰ 2008- Watan October-December 2008

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨ-ਅਕਤੂਬਰ-ਦਸੰਬਰ 2008- Watan October-December 2008
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
watan-oct-dec-2008
PDF file
Watan-oct-dec2008.pdf
File size
591 KB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨ-ਅਕਤੂਬਰ-ਦਸੰਬਰ 2008 ਕਵਿਤਾ-ਬਾਰਾਕ ਓਬਾਮਾ/ਸਾਧੂ ਬਿਨਿੰਗ (ਸਫਾ 3); ਕਵਿਤਾ-ਖਤ/ਸੰਤੋਖ ਧਾਲੀਵਾਲ (ਸਫਾ 4); ਹਿੰਦੀ ਕਹਾਣੀ- ਗੁੰਮੀ ਗੁੰਮੀ/ਊਸ਼ਾ ਓਝਾ (ਸਫਾ 6); ਨਾਟਕ-ਭਲਾ ਮੈਂ ਕੌਣ/ਪਰਮਿੰਦਰ ਸਵੈਚ (ਸਫਾ 13); ਹਿੰਦੀ ਨਾਵਲ ਧਰਤੀ ਧਨ ਨਾ ਆਪਣਾ ਕਿਸ਼ਤ-7/ਜਗਦੀਸ਼ ਚੰਦਰ (ਸਫਾ 19); ਲੇਖ-ਪੰਛੀਆਂ ਪ੍ਰਤੀ ਬਦਲ ਰਹੀ ਪੰਜਾਬੀਆਂ ਦੀ ਲੋਕ-ਮਾਨਸਿਕਤਾ/ਮੁਖਵੀਰ ਸਿੰਘ (ਸਫਾ 33); ਲੇਖ-ਕੈਨੇਡਾ ਦੀ ਪੰਜਾਬੀ ਕਹਾਣੀ/ਅਰਵਿੰਦਰ ਕੌਰ (ਸਫਾ 39); ਸਥਾਈ ਕਾਲਮ ਪਰਦਾ ਜੋ ਉੱਠ ਗਿਆ ਵਿੱਚ-ਪੰਜਾਬ ਵਿੱਚ ਔਰਤਾਂ ਵਿਰੁੱਧ ਹਿੰਸਾ/ਸੁਖਵੰਤ ਹੁੰਦਲ (ਸਫਾ 49); ਪੇਂਡੂ ਵਿਦਿਆਰਥੀਆਂ ਦੀ ਉਚੇਰੀ ਵਿਦਿਆ ਤੱਕ ਅਸੰਭਵ ਬਣ ਰਹੀ ਪਹੁੰਚ: ਪੰਜਾਬ ਦੀ ਤਰੱਕੀ ਦੀ ਸਹੀ ਤਸਵੀਰ ਪੇਸ਼ ਕਰਦੀ ਹੈ/ਸੁਖਵੰਤ ਹੁੰਦਲ (ਸਫਾ 50); ਪੁਸਤਕ ਜਾਣ-ਪਛਾਣ- ਰੂਟਸ ਦੇ ਪੰਜਾਬੀ ਅਨੁਵਾਦ ਨੂੰ ਜੀ ਆਇਆਂ ਨੂੰ/ਹਰਪ੍ਰੀਤ ਸੇਖਾ (ਸਫਾ 53); ਫਿਲਮ ਰੀਵੀਊ-ਹੈਵਨ ਔਨ ਅਰਥ (ਨਿਰਦੇਸ਼ਕ: ਦੀਪਾ ਮਹਿਤਾ)/ਅੰਜੂ ਹੁੰਦਲ (ਸਫਾ 55); ਪੰਜਾਬੀ ਲੇਖਕ ਮੰਚ ਵੱਲੋਂ ਸ਼ੋਕ ਮਤਾ: ਲੇਖਕ ਤੇ ਸਿਆਸੀ ਕਾਰਕੁੰਨ ਕਰਤਾਰ ਕੌਰ ਢਿੱਲੋਂ ਦਾ ਸਦੀਵੀ ਵਿਛੋੜਾ/ਸਾਧੂ ਬਿਨਿੰਗ (ਸਫਾ 57); ਚਿੱਤਰ-ਵਿਗਿਆਨ-ਵਿਸ਼ਵਾਸ/ਵਲੰਿਗਟਨ ਗ੍ਰੇਅ ਤੋਂ ਧੰਨਵਾਦ ਸਹਿਤ ਪੰਜਾਬੀ ਰੂਪ ਸਾਧੂ ਬਿਨਿੰਗ (ਸਫਾ 58)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this