ਵਤਨੋਂ ਦੂਰ ਜੁਲਾਈ 1973-Watno Dur July 1973
by ਸੁਖਵੰਤ ਹੁੰਦਲ-Sukhwant Hundalk
Free to read No login, no payment.
Details
- Title
- ਵਤਨੋਂ ਦੂਰ ਜੁਲਾਈ 1973-Watno Dur July 1973
- Author
- ਸੁਖਵੰਤ ਹੁੰਦਲ-Sukhwant Hundalk
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurjuly1973
- PDF file
- wdurjuly1973_text.pdf
- File size
- 10.6 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਸੁਰਿੰਦਰ ਧੰਜਲ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਕੈਨੇਡਾ ਦੇ ਪੰਜਾਬੀ; ਪ੍ਰਵਾਸੀ ਸਾਹਿਤ
- Uploaded by
- [email protected]
About this book
ਜੁਲਾਈ 1973 (ਅੰਕ 1) ਸੰਪਾਦਕੀ (ਸਫਾ 1); ਸਿ਼ਵ ਕੁਮਾਰ ਨੂੰ ਸ਼ਰਧਾਂਜਲੀ ਵੱਜੋਂ ਉਸ ਬਾਰੇ ਜੀਵਨ ਵੇਰਵਾ ਅਤੇ ਉਸ ਦੀਆਂ 8 ਕਵਿਤਾਵਾਂ- (ਸਫਾ 3); ਬਾਵਾ ਬਲਵੰਤ ਨੂੰ ਸ਼ਰਧਾਂਜਲੀ ਵੱਜੋਂ ਉਸ ਦੀਆਂ ਪੰਜ ਕਵਿਤਾਵਾਂ- ਨਵੀਨ ਆਸ, ਕੋਸਿ਼ਸ਼ `ਚ ਹਾਂ, ਆਏ ਨਾ ਆਏ, ਕਿਸੇ ਦਿਨ, ਉਸ ਦਾ ਹਾਰ (ਸਫਾ 5); ਵਿਧਾਤਾ ਸਿੰਘ ਤੀਰ ਨੂੰ ਸ਼ਰਧਾਂਜਲੀ ਵੱਜੋਂ ਉਸ ਦੀ ਇਕ ਕਵਿਤਾ- ਮਨੁੱਖਤਾ ਜਿ਼ਉਂਦੀ ਰਹੀ (ਸਫਾ 6); ਬਲਰਾਜ ਸਾਹਨੀ ਨੂੰ ਸ਼ਰਧਾਂਜਲੀ ਵੱਜੋਂ ਉਸ ਦੀ ਇਕ ਲਿਖਤ – ਕਲਾਕਾਰ ਜਮਾਂਦਰੂ ਹੁੰਦਾ ਹੈ ਜਾਂ ਬਣਦਾ ਹੈ (ਸਫਾ 7); ਨਾਨਕ ਸਿੰਘ ਨੂੰ ਸ਼ਰਧਾਂਜਲੀ ਵੱਜੋਂ ਉਸ ਦੇ ਨਾਵਲ ਦੂਰ ਕਿਨਾਰਾ ਦਾ ਇਕ ਕਾਂਡ (ਸਫਾ 9); ਕਵਿਤਾ-ਭੋਲਾ ਪੰਛੀ/ਨੰਦ ਲਾਲ ਨੂਰਪੁਰੀ (ਸਫਾ 11); ਕਵਿਤਾ-ਔਰੰਗਜ਼ੇਬ ਦਾ ਖੱਤ-ਦਸ਼ਮੇਸ਼ ਦਾ ਜਵਾਬ/ਸੰਤ ਰਾਮ ਉਦਾਸੀ (ਸਫਾ 12); ਦੋ ਕਵਿਤਾਵਾਂ-ਇੱਕ ਖੱਤ, ਸ਼ਾਇਰ/ਅਹਿਮਦ ਸਲੀਮ (ਸਫਾ 12); ਕਵਿਤਾ-ਲੋਕਾਂ ਦਾ ਦਰ/ਗੁਰਚਰਨ ਰਾਮਪੁਰੀ (ਸਫਾ 13); ਗੀਤ/ਗੁਰਮੇਲ ਰਾਹੀ (ਸਫਾ 13); ਕਵਿਤਾ-ਅੱਧ-ਕੱਟਿਆ ਸਰੀਰ/ਗਿੱਲ ਮੋਰਾਂਵਾਲੀ (ਸਫਾ 13); ਕਵਿਤਾ-ਮੰਗਤੀ/ਸੁਰਿੰਦਰਪਾਲ ਸਿੰਘ ਧੰਜਲ (ਸਫਾ 13); ਦੋ ਕਵਿਤਾਵਾਂ-ਰੋਵੋ ਨਾ, ਦੋ ਦੇਸ਼/ਸਾਧੂ ਸਿੰਘ ਬਿਨਿੰਗ (ਸਫਾ 14); ਦੋ ਕਵਿਤਾਵਾਂ-ਵਾਤਾਵਰਨ, ਮਿੱਤਰ ਸਿ਼ਵ ਨੂੰ/ਕਰਨੈਲ ਸਿੰਘ ਮਾਨ (ਸਫਾ 14); ਗਜ਼ਲ/ਭੁਪਿੰਦਰ ਧਾਲੀਵਾਲ (ਸਫਾ 15); ਗਜ਼ਲ/ਕਿਰਨਜੀਤ (ਸਫਾ 15); ਨਵੀਆਂ ਕਲਮਾਂ ਦੇ ਨਾਂ/ਸੁਰਿੰਦਰਪਾਲ ਸਿੰਘ ਧੰਜਲ (ਸਫਾ 15); ਕਹਾਣੀ-ਬੇਹਯਾ/ਜਸਵੰਤ ਸਿੰਘ ਕਵੰਲ (ਸਫਾ 16); ਕਹਾਣੀ- ਇੱਕ ਜੀਵੀ, ਇਕ ਰਤਨੀ ਤੇ ਇੱਕ ਸੁਪਨਾ/ਅੰਮਿ੍ਰਤਾ ਪ੍ਰੀਤਮ (ਸਫਾ 19); ਕਹਾਣੀ-ਜੰਗੂ ਮਜ਼ਬੀ ਦੀ ਕੁੜੀ/ਅਤਰਜੀਤ (ਸਫਾ 21); ਕਹਾਣੀ-ਨੰਗਾ ਸ਼ਹਿਰ/ਫਕੀਰ ਚੰਦ ਤੁਲੀ (ਸਫਾ 23); ਕਹਾਣੀ-ਕਾਲੀ ਧੁੱਪ/ਵਰਿਆਮ ਸਿੰਘ ਸੰਧੂ (ਸਫਾ 25); ਕਵਿਤਾ-ਇਸ਼ਕ ਜਿਨ੍ਹਾਂ ਦੇ ਹੱਡੀ ਰੱਚਿਆ/ਦਲੀਪ ਸਿੰਘ ਭੂਪਾਲ (ਸਫਾ 25); ਹਾਸ-ਵਿਅੰਗ-ਬੇ-ਟਿਕਟਾ ਸਫਰ/ਈਸ਼ਰ ਸਿੰਘ ਈਸ਼ਰ (ਸਫਾ 26)।
Read this book
Open it in the library reader. Pages are fetched as you turn them, so it starts quickly even on a slow connection.