ਵਤਨੋਂ ਦੂਰ ਅਕਤੂਬਰ 1974 - Watno Dur October 1974
by ਸੁਖਵੰਤ ਹੁੰਦਲ -Sukhwant Hundal
Free to read No login, no payment.
Details
- Title
- ਵਤਨੋਂ ਦੂਰ ਅਕਤੂਬਰ 1974 - Watno Dur October 1974
- Author
- ਸੁਖਵੰਤ ਹੁੰਦਲ -Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wduroct1974
- PDF file
- wduroct1974_text.pdf
- File size
- 3.4 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਅਕਤੂਬਰ 1974 ਸੰਪਾਦਕੀ/ਸੁਰਿੰਦਰ ਧੰਜਲ (ਸਫਾ 7); ਕਹਾਣੀ-ਬਾਜ਼ ਦਾ ਗੀਤ/ਮੈਕਸਿਮ ਗੋਰਕੀ (ਸਫਾ 7); ਕਹਾਣੀ-ਤੂਫਾਨ/ਸੁਰਿੰਦਰ ਸਿੰਘ ਜੌਹਰ (ਸਫਾ 11); ਕਹਾਣੀ-ਹੈਮਬਰਗਰ/ਅਮਰਜੀਤ ਚਾਹਲ (ਸਫਾ 14); ਕਹਾਣੀ-ਅਮੀਰ ਲੋਕ/ਰਾਜ ਰਵਿੰਦਰ ਚੁਹਾਨ (ਸਫਾ 15); ਕਵਿਤਾ/ਪ੍ਰੀਤਮ ਸਿੰਘ ਰਾਹੀ (ਸਫਾ 18); ਕਵਿਤਾ-ਅੰਨ੍ਹੇ-ਸੁਜਾਖੇ/ਸੀ. ਮਾਰਕੰਡਾ (ਸਫਾ 18); ਕਵਿਤਾ-ਪ੍ਰਭਾਤ ਦੀ ਸੀਤਲਤਾ ਵਿੱਚ/ਸੰਤੋਸ਼ ਸਾਹਨੀ (ਸਫਾ 18); ਕਵਿਤਾ-ਰੋਜ਼ਨਾਮਚਾ/ਸ਼ਮਸ਼ੇਰ ਸਿੰਘ ਸੰਧੂ (ਸਫਾ 19); ਕਵਿਤਾ-ਪਰਤ ਰਿਹਾ ਸੂਰਜ/ਫੂਲ ਚੰਦ ਮਾਨਵ (ਸਫਾ 19); ਕਵਿਤਾ-ਦਿਨ-ਰਾਤ/ਅਸੀਮ-ਪ੍ਰੀਤ (ਸਫਾ 20); ਕਵਿਤਾ-ਦੀਵਿਆਂ ਦੀ ਲੋਅ!!/ਲਾਟ (ਸਫਾ 20); ਕਵਿਤਾ-ਕਾਫਲੇ/ਹਰਦੇਵ ਸਿੰਘ ਵੜੈਚ (ਸਫਾ 20); ਗਜ਼ਲ/ਗੁਰਮੇਲ ਸਿੰਘ ਰਾਹੀ (ਸਫਾ 21); ਰੁਬਾਈਆਂ/ਕਸ਼ਮੀਰਾ ਸਿੰਘ ਚਮਨ (ਸਫਾ 21); ਕਵਿਤਾ-ਸਾਨੂੰ ਯਾਦ ਸਤਾਵੇ ਵਤਨਾਂ ਦੀ/ਜੀਵਨ ਰਾਮਪੁਰੀ (ਸਫਾ 21); ਰੁਬਾਈ/ਕੇਵਲ (ਸਫਾ 21); ਸਥਾਈ ਕਾਲਮ ਸੰਜੀਵਨੀ ਬੂਟੀ ਵਿੱਚ-ਸਾਡੇ ਪੁੱਤਰ ਜੰਮਿਆ/ਦਲੀਪ ਸਿੰਘ ਭੂਪਾਲ (ਸਫਾ 23); ਰਿਪੋਰਟ-ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਨਾਵਲਕਾਰ ਕੇਸਰ ਸਿੰਘ ਦੇ ਨਾਵਲ ਊਧਮ ਸਿੰਘ `ਤੇ ਬਹਿਸ ਤੇ ਆਧਾਰਤ ਸੰਖੇਪ ਆਲੋਚਨਾ/ਅਜਮੇਰ ਰੋਡੇ (ਸਫਾ 26); ਸਥਾਈ ਕਾਲਮ ਸਾਜ਼ ਅਤੇ ਆਵਾਜ਼ ਵਿੱਚ ਨਾਟਕ ਰੱਤਾ ਸਾਲੂ ਬਾਰੇ ਵਿਸਤਿ੍ਰਤ ਰਿਪੋਰਟ/ਸੁਰਜੀਤ ਕਲਸੀ (ਸਫਾ 28); ਵਤਨੋਂ ਦੂਰ ਵੱਲੋਂ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੈਨਕੂਵਰ ਬਾਰੇ ਸਪਲੀਮੈਂਟ ਵਿੱਚ –ਕਵਿਤਾ-ਅਸੀਂ/ਗੁਰਚਰਨ ਰਾਮਪੁਰੀ (ਸਫਾ 35); ਕਵਿਤਾ-ਖੰਡਿਤ ਬਿੰਬ/ਅਜਮੇਰ ਰੋਡੇ (ਸਫਾ 35); ਕਹਾਣੀ-ਕੁਰਬਾਨੀ/ਸਾਧੂ (ਸਫਾ 36)।
Read this book
Open it in the library reader. Pages are fetched as you turn them, so it starts quickly even on a slow connection.