Punjabibooks
Cover of ਵਤਨੋ ਦੂਰ ਜੁਲਾਈ/ਅਗਸਤ 1983 - Watno Dur July/August 1983

ਵਤਨੋ ਦੂਰ ਜੁਲਾਈ/ਅਗਸਤ 1983 - Watno Dur July/August 1983

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਵਤਨੋ ਦੂਰ ਜੁਲਾਈ/ਅਗਸਤ 1983 - Watno Dur July/August 1983
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurjulyaug1983
PDF file
wdurjulyaug1983_text.pdf
File size
4.8 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ
Uploaded by
[email protected]

About this book

ਵਤਨੋ ਦੂਰ ਜੁਲਾਈ/ਅਗਸਤ 1983 (ਦਸਵਾਂ ਸਾਲਾਨਾ ਅੰਕ 97) ਸੰਪਾਦਕੀ/ਸੁਰਿੰਦਰ ਧੰਜਲ (ਸਫਾ 3); ਕਹਾਣੀ-ਡੈੱਥ ਸਰਟੀਫਿਕੇ/ਕੇਸਰ ਸਿੰਘ ਨਾਵਲਿਸਟ (ਸਫਾ 4); ਕਹਾਣੀ- ਫਾਸਲਾ/ਬਲਬੀਰ ਸਿੰਘ ਮੋਮੀ (ਸਫਾ 6); ਕਹਾਣੀ-ਰੰਗਦਾਰ ਪ੍ਰੋਗਰਾਮ/ਅਮਰਜੀਤ ਚਾਹਲ (ਸਫਾ 9); ਕਹਾਣੀ-ਸਦਾ ਨਹੀਂ ਇਵੇਂ ਹੁੰਦਾ ਰਹੇਗਾ/ਹਰੀਪਾਲ (ਸਫਾ 14); ਕਹਾਣੀ-ਲਹੂ ਭਿੱਜੀ ਲਾਸ਼/ਮੱਖਣ ਟੁੱਟ (ਸਫਾ 16); ਸਥਾਈ ਕਾਲਮ ਦੂਰੋਂ ਨੇੜਿEਂ ਵਿੱਚ-ਬੀ. ਸੀ. ਸਰਕਾਰ ਦਾ ਨਵਾਂ ਬੱਜਟ/ਸਾਧੂ (ਸਫਾ 20); ਕਹਾਣੀ-ਫੈਸਲਾ ਹੋਣ ਤੱਕ/ਦੇਵਿੰਦਰ ਸੇਖੋਂ (ਸਫਾ 23); ਕਹਾਣੀ-ਜ਼ੈਲਦਾਰੀ/ਤੇਜ ਸੰਧੂ “ਸਮਾਧਵੀ” (ਸਫਾ 30); ਕਹਾਣੀ-ਮੁਕਤੀ/ਦੇਵ ਜਟਾਣਾ (ਸਫਾ 33); ਯਾਦ-ਜਾਂਗਲੀ ਹੇਕ/ਨਵਤੇਜ ਭਾਰਤੀ (ਸਫਾ 36); ਲੇਖ-ਪੰਜਾਬੀ ਲੇਖਕ, ਕ੍ਰਾਂਤੀ ਅਤੇ ਨਿੱਜਵਾਦ/ਸੁਖਿੰਦਰ (ਸਫਾ 37); ਜਸਵੰਤ ਸਿੰਘ ਕੰਵਲ ਦੇ ਨਾਉਂ ਖੁੱਲ੍ਹੀ ਚਿੱਠੀ/ਹਰਿੰਦਰ ਮਾਹਲ (ਸਫਾ 39); ਸਥਾਈ ਕਾਲਮ ਸਾਹਿਤਕ ਖਬਰ-ਸਾਰ ਵਿੱਚ-ਗੁਰਸ਼ਰਨ ਸਿੰਘ ਦੇ ਸਨਮਾਨ ਵਿੱਚ ਵਤਨੋਂ ਦੂਰ ਵੱਲੋਂ ਇਕੱਤਰਤਾ ਅਤੇ ਇਕਬਾਲ ਰਾਮੂਵਾਲੀਆ ਦੇ ਸਨਮਾਨ ਵਿੱਚ ਕਵੀ ਦਰਬਾਰ/ਸਾਧੂ (ਸਫਾ 40); ਰਿਪੋਰਟ- ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਗੀਤਾਂ ਦਾ ਰਿਕਾਰਡ “ਛੱਟਾ ਚਾਨਣਾ ਦਾ” ਰਿਲੀਜ਼ (ਸਫਾ 41); ਕਵਿਤਾ-ਸਰਕਾਰੀਏ/ਗੁਰਚਰਨ ਰਾਮਪੁਰੀ (ਸਫਾ 42); ਕਵਿਤਾ-ਬੇਕਾਰ ਹੋਇਆ ਇਨਕਲਾਬ/ਰਵਿੰਦਰ ਰਵੀ (ਸਫਾ 42); ਕਵਿਤਾ-ਜਿ਼ੰਦਗੀ/ਸੁਰਿੰਦਰ ਧੰਜਲ (ਸਫਾ 42); ਕਵਿਤਾ-ਖੇਤ ਮਜ਼ਦੂਰਾਂ ਦੀ ਅਰਦਾਸ/ਸਾਧੂ (ਸਫਾ 43); ਕਵਿਤਾ-ਜੰਗਬੰਦੀ ਤੋਂ ਬਾਅਦ/ਇਕਬਾਲ ਰਾਮੂਵਾਲੀਆ (ਸਫਾ 43); ਕਵਿਤਾ-ਡੰਡੌਤ-ਬੰਦਨਾ/ਸੁਖਿੰਦਰ (ਸਫਾ 44); ਕਵਿਤਾ-ਸੀਤਲ ਅਮਨ-ਸੁਰ/ਸੂਫੀ ਅਮਰਜੀਤ (ਸਫਾ 45); ਕਵਿਤਾ/ਕਸ਼ਮੀਰਾ ਸਿੰਘ ਚਮਨ (ਸਫਾ 45); ਕਵਿਤਾ-ਸਾਡਾ ਪਿੰਡ-ਤੇਰਾ ਸ਼ਹਿਰ/ਜੋਗਿੰਦਰ ਚੀਮਾ (ਸਫਾ 45); ਕਵਿਤਾ-ਵਤਨ ਫੇਰੀ/ਮਿੱਤਰ ਰਾਸ਼ਾ (ਸਫਾ 46); ਇਕ ਕਵਿਤਾ/ਚਰਨ ਸਿੰਘ (ਸਫਾ 46); ਕਵਿਤਾ-ਕੌਲ ਕਰਾਰ/ਜਸਵੰਤ ਮਾਂਗਟ (ਸਫਾ 46); ਕਵਿਤਾ-ਸੂਹਾ-ਸੂਰਜ/ਜਰਨੈਲ ਸਿੰਘ (ਸਫਾ 47); ਕਵਿਤਾ-ਆਜ਼ਾਦੀ/ਦਲਜਿੰਦਰ (ਸਫਾ 47); ਕਵਿਤਾ-ਤੋਰ/ਦਰਸ਼ਨ ਗਿੱਲ (ਸਫਾ 48); ਕਵਿਤਾ-ਨਸਲਵਾਦੀ-ਇੱਕ ਤਸਵੀਰ/ਸਟੀਫਨ ਗਿੱਲ (ਸਫਾ 48); ਕਵਿਤਾ-ਗੋਰਖ-ਧੰਦਾ/ਰਜਿੰਦਰ (ਸਫਾ 48); ਕਵਿਤਾ-ਮੇਰ ਤੇਰ/ਹਰਦੇਵ ਸਿੰਘ (ਸਫਾ 48); ਕਵਿਤਾ-ਵੰਗਾਰ/ਹਰਦੇਵ ਵਿਰਕ (ਸਫਾ 49); ਕਵਿਤਾ-ਲਾਵਾਰਸ/ਤੇਜੀ ਨਿੱਜਰ (ਸਫਾ 49); ਕਵਿਤਾ-ਮਾਂ ਪੁੱਛੇਗੀ/ਮਹਿੰਦਰ ਸੂਮਲ (ਸਫਾ 50); ਕਵਿਤਾ-ਪਾਣੀਪਤ/ਤ੍ਰਿਲੋਚਨ ਸਿੰਘ ਗਿੱਲ (ਸਫਾ 50); ਕਵਿਤਾ-ਉੱਤਰੀ ਧਰੁਵ/ਜਗਦੇਵ ਜਟਾਣਾ (ਸਫਾ 51); ਗਜ਼ਲ/ਨਰਿੰਦਰ ਜੌਹਲ (ਸਫਾ 51); ਕਵਿਤਾ-ਨਸੀਹਤ/ਹਰਜਿੰਦਰ ਚੀਮਾ (ਸਫਾ 52); ਨੁਜ਼ਹੱਤ ਸਦੀਕੀ ਦੀਆਂ ਤਿੰਨ ਕਵਿਤਾਵਾਂ-ਵੇਲੇ ਦੀ ਗੱਲ, ਅਸਾਂ ਤਾਂ ਹੋ ਗਏ ਝੱਲੇ ਅਤੇ ਇਕਲਾਪਾ (ਸਫਾ 53); ਦੋ ਗਜ਼ਲਾਂ/ਸਲੀਮ ਸਦੀਕੀ (ਸਫਾ 55); ਕਵਿਤਾ-ਸਾਂਬਲੀ ਜਿਹੀ ਕੁੜੀ/ਡਾ: ਗੁਰੂਮੇਲ (ਸਫਾ 56); ਕਵਿਤਾ-ਸੱਤ ਸਮੁੰਦਰ ਪਾਰ/ਹਰਮਿੰਦਰ (ਸਫਾ 56);

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this